ਸੁਪਰੀਮ ਕੋਰਟ ਤੋਂ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਝਟਕਾ

ਸੁਪਰੀਮ ਕੋਰਟ ਤੋਂ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਝਟਕਾ

September 16, 2026

ਨਵੀਂ ਦਿੱਲੀ (Source) : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਪਿਛਲੇ ਸਾਲ ਅਕਤੂਬਰ ’ਚ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਦੂਜੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਇਹ ਸੌ ਫ਼ੀਸਦੀ ਖਾਰਜ

Continue Reading
ED ਦੀ ਵੱਡੀ ਕਾਰਵਾਈ: ਮੁਹਾਲੀ ਤੇ ਪਟਿਆਲਾ 'ਚ ਛਾਪੇਮਾਰੀ

ED ਦੀ ਵੱਡੀ ਕਾਰਵਾਈ: ਮੁਹਾਲੀ ਤੇ ਪਟਿਆਲਾ ‘ਚ ਛਾਪੇਮਾਰੀ

September 16, 2026

 ਪਟਿਆਲਾ: ਪਟਿਆਲਾ ਦੇ ਪੌਸ਼ ਇਲਾਕੇ ਅਰਬਨ ਅਸਟੇਟ ਵਿੱਚ ਅੱਜ ਸਵੇਰੇ ਉਸ ਸਮੇਂ ਤਰਥੱਲੀ ਮਚ ਗਈ, ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਦੋ ਵੱਖ-ਵੱਖ ਥਾਵਾਂ ‘ਤੇ ਅਚਾਨਕ ਛਾਪੇਮਾਰੀ ਕੀਤੀ। ਇਹ ਕਾਰਵਾਈ ਮੁੱਖ ਤੌਰ ‘ਤੇ ਅਰਬਨ ਅਸਟੇਟ ਫੇਜ਼-2 ਸਥਿਤ ਸ਼ੋਰੂਮ ਵਿੱਚ ਚੱਲ ਰਹੇ ਡੀ ਐਮ

Continue Reading
ਮੀਂਹ ਮਗਰੋਂ ਗਰਮੀ ਤੋਂ ਰਾਹਤ, ਅੱਜ ਤੇ ਕੱਲ੍ਹ ਲਈ ਵੀ ਅਲਰਟ ਜਾਰੀ

ਮੀਂਹ ਮਗਰੋਂ ਗਰਮੀ ਤੋਂ ਰਾਹਤ, ਅੱਜ ਤੇ ਕੱਲ੍ਹ ਲਈ ਵੀ ਅਲਰਟ ਜਾਰੀ

September 16, 2026

ਲੁਧਿਆਣਾ : ਪੰਜਾਬ ’ਚ ਮੰਗਲਵਾਰ ਨੂੰ ਲੁਧਿਆਣਾ ਸਮੇਤ ਪੰਜ ਜ਼ਿਲ੍ਹਿਆਂ ’ਚ ਤੇਜ਼ ਮੀਂਹ ਪਿਆ। ਪਠਾਨਕੋਟ ’ਚ ਸਭ ਤੋਂ ਵੱਧ 31.5, ਜਦਕਿ ਲੁਧਿਆਣਾ ’ਚ 28.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਗੁਰਦਾਸਪੁਰ ’ਚ 17.8, ਰੂਪਨਗਰ ’ਚ 11.5, ਚੰਡੀਗੜ੍ਹ ’ਚ 1.8 ਤੇ ਹੁਸ਼ਿਆਰਪੁਰ ’ਚ 1.9 ਮਿਲੀਮੀਟਰ

Continue Reading
Today's Hukamnama : ਅੱਜ ਦਾ ਹੁਕਮਨਾਮਾ(19-09-2026) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ

Today’s Hukamnama : ਅੱਜ ਦਾ ਹੁਕਮਨਾਮਾ(16-09-2026) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ

September 16, 2026

ਪ੍ਰਭੁ ਤਜਿ ਅਵਰ ਸੇਵਕੁ ਜੇ ਹੋਈ ਹੈ ਤਿਤੁ ਮਾਨੁ ਮਹਤੁ ਜਸੁ ਘਾਟੈ ॥੧॥ ਰਹਾਉ ॥ ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ ॥ ਹਰਿ ਕਾ ਦਾਸੁ ਨੀਚ ਕੁਲੁ ਊਚਾ ਤਿਸੁ ਸੰਗਿ ਮਨ ਬਾਂਛਤ ਫਲ ਪਾਇਆ ॥੨॥ ਲਾਖ ਕੋਟਿ ਬਿਖਿਆ ਕੇ

Continue Reading
ਬੁਢਾਪਾ ਪੈਨਸ਼ਨ : ਜੇ ਖਾਤੇ 'ਚ ਨਹੀਂ ਆਏ ਪੈਨਸ਼ਨ ਦੇ ਪੈਸੇ ਤਾਂ ਨਾ ਹੋਵੋ ਪਰੇਸ਼ਾਨ: ਤੁਰੰਤ ਕਰੋ ਇਹ ਜ਼ਰੂਰੀ ਕੰਮ

ਬੁਢਾਪਾ ਪੈਨਸ਼ਨ : ਜੇ ਖਾਤੇ ‘ਚ ਨਹੀਂ ਆਏ ਪੈਨਸ਼ਨ ਦੇ ਪੈਸੇ ਤਾਂ ਨਾ ਹੋਵੋ ਪਰੇਸ਼ਾਨ: ਤੁਰੰਤ ਕਰੋ ਇਹ ਜ਼ਰੂਰੀ ਕੰਮ

September 15, 2026

ਲਖਨਊ – UP ਬੁਢਾਪਾ ਪੈਨਸ਼ਨ ਯੋਜਨਾ ਤਹਿਤ ਉੱਤਰ ਪ੍ਰਦੇਸ਼ ਦੇ ਲੱਖਾਂ ਬਜ਼ੁਰਗਾਂ ਲਈ ਰਾਹਤ ਦੀ ਖ਼ਬਰ ਹੈ। ਯੋਗੀ ਸਰਕਾਰ ਨੇ ਬਜ਼ੁਰਗਾਂ ਦੀ ਪੈਨਸ਼ਨ ਦੀ ਕਿਸ਼ਤ ਭੇਜਣ ਦੇ ਤਰੀਕੇ ਵਿੱਚ ਬਦਲਾਅ ਕਰਦੇ ਹੋਏ ਨਵੀਂ ਵਿਵਸਥਾ ਲਾਗੂ ਕੀਤੀ ਹੈ। ਇਸ ਤਹਿਤ ਹੁਣ ਤਿੰਨ ਮਹੀਨਿਆਂ ਦੀ

Continue Reading
ਅੰਮ੍ਰਿਤਸਰ ਗ੍ਰਨੇਡ ਬਲਾਸਟ ਕੇਸ 'ਚ ਵੱਡੀ ਕਾਰਵਾਈ,

ਅੰਮ੍ਰਿਤਸਰ ਗ੍ਰਨੇਡ ਬਲਾਸਟ ਕੇਸ ‘ਚ ਵੱਡੀ ਕਾਰਵਾਈ,

September 15, 2026

ਮੁਹਾਲੀ : ਅੰਮ੍ਰਿਤਸਰ ਦੇ ਛੇਹਰਟਾ ਥਾਣੇ ਅਧੀਨ ਸ਼ਾਂਤੀ ਸੇਠ ਹਸਪਤਾਲ ਨੇੜੇ ਮੰਦਰ ਦੇ ਬਾਹਰ ਮਾਰਚ 2025 ਵਿੱਚ ਹੋਏ ਗ੍ਰਨੇਡ ਧਮਾਕੇ ਦੇ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੂੰ ਵੱਡੀ ਸਫਲਤਾ ਮਿਲੀ ਹੈ। ਵਿਸ਼ੇਸ਼ ਅਦਾਲਤ ਨੇ ਨਿਆਇਕ ਹਿਰਾਸਤ ਵਿੱਚ ਬੰਦ ਤਿੰਨ ਮੁਲਜ਼ਮਾਂ ਤੋਂ ਪੁੱਛਗਿੱਛ

Continue Reading
ਗੁਰੂਗ੍ਰਾਮ ਹਿੱਟ ਐਂਡ ਰਨ ਦੀ ਨਵੀਂ ਵੀਡੀਓ; ਰਾਈਡਰ ਦੇ ਕੈਮਰੇ 'ਚ ਕੈਦ ਹੋਈ ਬੇਕਾਬੂ ਕਾਰ

ਗੁਰੂਗ੍ਰਾਮ ਹਿੱਟ ਐਂਡ ਰਨ ਦੀ ਨਵੀਂ ਵੀਡੀਓ; ਰਾਈਡਰ ਦੇ ਕੈਮਰੇ ‘ਚ ਕੈਦ ਹੋਈ ਬੇਕਾਬੂ ਕਾਰ

September 15, 2026

ਗੁਰੂਗ੍ਰਾਮ। ਗੁਰੂਗ੍ਰਾਮ ਦੇ ਗੋਲਫ ਕੋਰਸ ਰੋਡ ‘ਤੇ ਮਹਿਲਾ ਬਾਈਕ ਸਵਾਰ ਨੂੰ ਕਾਰ ਨਾਲ ਟੱਕਰ ਮਾਰਨ ਦੇ ਮਾਮਲੇ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਮਹਿਲਾ ਰਾਈਡਰ ਦੇ ਪਿੱਛੇ ਬਾਈਕ ਚਲਾ ਰਹੇ ਰਾਈਡਰ ਦੇ ਕੈਮਰੇ ਵਿੱਚ ਰਿਕਾਰਡ ਹੋਈ ਹੈ। ਵੀਡੀਓ ਵਿੱਚ ਦੋਸ਼ੀ

Continue Reading
ਸਾਵਧਾਨ! ਹਰ ਚਮਕਦੀ ਸਬਜ਼ੀ ਤਾਜ਼ੀ ਨਹੀਂ

ਸਾਵਧਾਨ! ਹਰ ਚਮਕਦੀ ਸਬਜ਼ੀ ਤਾਜ਼ੀ ਨਹੀਂ

September 14, 2026

ਮੁਜ਼ੱਫਰਪੁਰ। ਸ਼ਹਿਰ ਦੇ ਬਾਜ਼ਾਰਾਂ ’ਚ ਜੇਕਰ ਤੁਸੀਂ ਵੀ ਹਰੀਆਂ, ਚਮਕਦਾਰ ਅਤੇ ਬੇਹੱਦ ਤਾਜ਼ੀ ਨਜ਼ਰ ਆਉਣ ਵਾਲੀਆਂ ਸਬਜ਼ੀਆਂ ਦੇਖ ਕੇ ਉਨ੍ਹਾਂ ਨੂੰ ਸਿਹਤ ਲਈ ਚੰਗੀ ਸਮਝ ਕੇ ਖ਼ਰੀਦ ਰਹੇ ਹੋ ਤਾਂ ਸਾਵਧਾਨ ਹੋ ਜਾਓ। ਦੇਖਣ ਵਿੱਚ ਆਕਰਸ਼ਕ ਲੱਗਣ ਵਾਲੀਆਂ ਇਹ ਸਬਜ਼ੀਆਂ ਤੁਹਾਡੀ ਸਿਹਤ ਲਈ

Continue Reading
ਸ਼੍ਰੋਮਣੀ ਅਕਾਲੀ ਦਲ ਨੇ 2027 ਚੋਣਾਂ ਲਈ 9 ਮੈਂਬਰੀ ਕਮੇਟੀ ਬਣਾਈ

ਸ਼੍ਰੋਮਣੀ ਅਕਾਲੀ ਦਲ ਨੇ 2027 ਚੋਣਾਂ ਲਈ 9 ਮੈਂਬਰੀ ਕਮੇਟੀ ਬਣਾਈ

September 14, 2026

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਚੋਣ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਨੂੰ ਨੌਂ ਮੈਂਬਰੀ ਚੋਣ ਮਨੋਰਥ ਪੱਤਰ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਪੰਜਾਬ ਦੇ ਵੱਖ-ਵੱਖ ਹਿੱਸਿਆਂ

Continue Reading
ਪੰਜਾਬ ਪੁਲਿਸ ਵੱਲੋਂ 3 ਨਵੇਂ ਡ੍ਰੋਨ ਡਿਟੈਕਸ਼ਨ ਯੂਨਿਟ ਤਾਇਨਾਤ

ਪੰਜਾਬ ਪੁਲਿਸ ਵੱਲੋਂ 3 ਨਵੇਂ ਡ੍ਰੋਨ ਡਿਟੈਕਸ਼ਨ ਯੂਨਿਟ ਤਾਇਨਾਤ

September 14, 2026

ਚੰਡੀਗੜ੍ਹ : ਪਾਕਿਸਤਾਨ ਤੋਂ ਡ੍ਰੋਨ ਰਾਹੀਂ ਪੰਜਾਬ ’ਚ ਭੇਜੀ ਜਾ ਰਹੀ ਹੈਰੋਇਨ ’ਤੇ ਪੁਲਿਸ ਅਤੇ ਸਰਹੱਦੀ ਸੁਰੱਖਿਆ ਦਸਤੇ (ਬੀਐੱਸਐੱਫ) ਦੀ ਕਾਰਵਾਈ ਦਾ ਅਸਰ ਹੁਣ ਜ਼ਮੀਨ ’ਤੇ ਦਿਖਾਈ ਦੇਣ ਲੱਗਾ ਹੈ। ਇਸ ਨਾਲ ਹੈਰੋਇਨ ਦੀ ਉਪਲਬਧਤਾ ’ਚ ਕਮੀ ਆਈ ਹੈ। ਪੰਜਾਬ ਪੁਲਿਸ ਨੇ ਸਰਹੱਦ

Continue Reading