9 ਹਵਾਲਾਤੀਆਂ ਕੋਲੋਂ 4 ਮੋਬਾਈਲ ਤੇ 86 ਗ੍ਰਾਮ ਅਫੀਮ ਬਰਾਮਦ
ਲੁਧਿਆਣਾ- ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਕੀਤੀ ਗਈ ਅਚਾਨਕ ਚੈਕਿੰਗ ਦੌਰਾਨ 9 ਹਵਾਲਾਤੀਆਂ ਕੋਲੋਂ ਵੱਖ-ਵੱਖ ਮਾਰਕਾ ਕੰਪਨੀਆਂ ਦੇ 4 ਮੋਬਾਈਲ ਫੋਨ ਅਤੇ 86 ਗ੍ਰਾਮ ਅਫੀਮ ਸਮੇਤ ਲਿਫਾਫੀਆਂ ਬਰਾਮਦ ਕੀਤੀ ਗਈ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ
ਗੇਟ ਬੰਦ ਕਰ ਆਰੀ ਨਾਲ ਵੱਢਿਆ ਸਾਬਕਾ ਡਿਪਟੀ ਡਾਇਰੈਕਟਰ ਦਾ ਮੱਥਾ; ਲੱਗੇ 8 ਟਾਂਕੇ
ਲੁਧਿਆਣਾ : ਪੱਖੋਵਾਲ ਰੋਡ ਸਥਿਤ ਪਿੰਡ ਲਲਤੋਂ ਖੇੜੀ ਨੇੜੇ ਸ਼ਾਰਦਾ ਐਗਰੋ ਸਰਵਿਸ ਦੇ ਮਾਲਕ ਤੇ ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਮੋਹਿੰਦਰ ਕੁਮਾਰ ਸ਼ਾਰਦਾ ਨਾਲ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਬਦਮਾਸ਼ ਗਾਹਕ ਬਣ ਕੇ ਸ਼ੋਅਰੂਮ ‘ਚ ਦਾਖਲ ਹੋਏ
ਹੁਣ ਮੋਬਾਈਲ ਤੋਂ ਹੋਣਗੇ ਅਸਟੇਟ ਆਫਿਸ ਦੇ ਕੰਮ; ‘ਈ-ਸੰਪਦਾ CHD’ ਐਪ ਲਾਂਚ
ਚੰਡੀਗੜ੍ਹ : ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਅਸਟੇਟ ਆਫਿਸ ਨਾਲ ਜੁੜੇ ਸਾਰੇ ਕੰਮ ਘਰ ਬੈਠੇ ਮੋਬਾਈਲ ਰਾਹੀਂ ਕੀਤੇ ਜਾ ਸਕਣਗੇ। ਇਸ ਲਈ ‘ਈ-ਸੰਪਦਾ CHD’ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ। ਪੰਜਾਬ ਦੇ ਰਾਜਪਾਲ ਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ
ਅੰਮ੍ਰਿਤਸਰ-ਤਰਨਤਾਰਨ ਬਾਈਪਾਸ ‘ਤੇ ਦਰਦਨਾਕ ਹਾਦਸਾ
ਅੰਮ੍ਰਿਤਸਰ-ਤਰਨਤਾਰਨ ਬਾਈਪਾਸ ’ਤੇ ਮਾਨਾਂਵਾਲਾ ਨੇੜੇ ਸਕਾਰਪੀਓ ਅਤੇ ਲੁੱਕ ਨਾਲ ਭਰੇ ਟਿੱਪਰ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਸਕਾਰਪੀਓ ਵਿੱਚ ਫਸੇ 25 ਸਾਲਾ ਨੌਜਵਾਨ ਦੀ ਅੱਗ ਵਿੱਚ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ
ਵਪਾਰੀਆਂ ਨੇ ਵਾਪਸ ਲਿਆ ‘No UPI Day’
ਨਵੀਂ ਦਿੱਲੀ : 2,000 ਰੁਪਏ ਤੋਂ ਵੱਧ ਦੇ ਯੂਪੀਆਈ (UPI) ਲੈਣ-ਦੇਣ ‘ਤੇ ਪ੍ਰਸਤਾਵਿਤ 0.40% ਮਰਚੈਂਟ ਡਿਸਕਾਊਂਟ ਰੇਟ (MDR) ਦੇ ਵਿਰੋਧ ਵਿੱਚ 2 ਅਕਤੂਬਰ ਲਈ ਰੱਖੇ ਗਏ ‘ਨੋ ਯੂਪੀਆਈ ਡੇਅ’ ਦੇ ਸੱਦੇ ਨੂੰ ਵਾਪਸ ਲੈ ਲਿਆ ਗਿਆ ਹੈ। ਇਹ ਫੈਸਲਾ ਕਰਤੱਵਯ ਭਵਨ ਵਿਖੇ ਹੋਈ
ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ‘ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ, ਕਿਸਾਨ ਦੀ ਪਹਿਲੀ ਢੇਰੀ ਐਮਐਸਪੀ ‘ਤੇ ਵਿਕੀ
ਖੰਨਾ : ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਇੱਕ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਕਿਸਾਨ ਗੁਰਪ੍ਰੀਤ ਸਿੰਘ ਸੁਖਦੇਵ ਸਿੰਘ ਪਿੰਡ ਸਲਾਣਾ ਦੀ ਪਹਿਲੀ ਢੇਰੀ ਐਮਐਸਪੀ ਭਾਅ 2461 ਰੁਪਏ ਦੀ ਨਾਲ ਖਰੀਦ ਕੀਤੀ ਗਈ। ਦੱਸਣਯੋਗ ਹੈ









