9 ਹਵਾਲਾਤੀਆਂ ਕੋਲੋਂ 4 ਮੋਬਾਈਲ ਤੇ 86 ਗ੍ਰਾਮ ਅਫੀਮ ਬਰਾਮਦ

9 ਹਵਾਲਾਤੀਆਂ ਕੋਲੋਂ 4 ਮੋਬਾਈਲ ਤੇ 86 ਗ੍ਰਾਮ ਅਫੀਮ ਬਰਾਮਦ

October 5, 2026

ਲੁਧਿਆਣਾ- ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਕੀਤੀ ਗਈ ਅਚਾਨਕ ਚੈਕਿੰਗ ਦੌਰਾਨ 9 ਹਵਾਲਾਤੀਆਂ ਕੋਲੋਂ ਵੱਖ-ਵੱਖ ਮਾਰਕਾ ਕੰਪਨੀਆਂ ਦੇ 4 ਮੋਬਾਈਲ ਫੋਨ ਅਤੇ 86 ਗ੍ਰਾਮ ਅਫੀਮ ਸਮੇਤ ਲਿਫਾਫੀਆਂ ਬਰਾਮਦ ਕੀਤੀ ਗਈ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ

Continue Reading
ਗੇਟ ਬੰਦ ਕਰ ਆਰੀ ਨਾਲ ਵੱਢਿਆ ਸਾਬਕਾ ਡਿਪਟੀ ਡਾਇਰੈਕਟਰ ਦਾ ਮੱਥਾ; ਲੱਗੇ 8 ਟਾਂਕੇ

 ਗੇਟ ਬੰਦ ਕਰ ਆਰੀ ਨਾਲ ਵੱਢਿਆ ਸਾਬਕਾ ਡਿਪਟੀ ਡਾਇਰੈਕਟਰ ਦਾ ਮੱਥਾ; ਲੱਗੇ 8 ਟਾਂਕੇ

October 5, 2026

ਲੁਧਿਆਣਾ : ਪੱਖੋਵਾਲ ਰੋਡ ਸਥਿਤ ਪਿੰਡ ਲਲਤੋਂ ਖੇੜੀ ਨੇੜੇ ਸ਼ਾਰਦਾ ਐਗਰੋ ਸਰਵਿਸ ਦੇ ਮਾਲਕ ਤੇ ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਮੋਹਿੰਦਰ ਕੁਮਾਰ ਸ਼ਾਰਦਾ ਨਾਲ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਬਦਮਾਸ਼ ਗਾਹਕ ਬਣ ਕੇ ਸ਼ੋਅਰੂਮ ‘ਚ ਦਾਖਲ ਹੋਏ

Continue Reading
ਰਿਹਾਇਸ਼ੀ ਇਲਾਕੇ ਦੇ ਘਰਾਂ ਨੂੰ ਜੋੜ ਕੇ ਬਣੇ ਸ਼ੋਅਰੂਮ 'ਚ ਲੱਗੀ ਅੱਗ

ਨਾ ਫਾਇਰ ਐਨਓਸੀ, ਨਾ ਹੀ ਕੋਈ ਪ੍ਰਬੰਧ,

October 1, 2026

ਖੰਨਾ: ਖੰਨਾ ਦੇ ਮਸ਼ਹੂਰ ਤੰਗ ਬਾਜ਼ਾਰ, ਧੋਬੀਆਂ ਵਾਲੀ ਗਲੀ ਵਿੱਚ ਇੱਕ ਕੱਪੜੇ ਦੇ ਸ਼ੋਅਰੂਮ ਵਿੱਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਸ਼ੋਅਰੂਮ ਦੀ ਉੱਪਰਲੀ ਮੰਜ਼ਿਲ ‘ਤੇ ਪਏ ਲੱਖਾਂ ਰੁਪਏ ਦੇ ਕੱਪੜੇ ਕੁਝ ਹੀ ਸਮੇਂ ਵਿੱਚ ਸੜ ਕੇ ਸੁਆਹ ਹੋ ਗਏ। ਫਾਇਰ

Continue Reading
ਅੱਖਾਂ ’ਚ ਮਿਰਚਾਂ ਪਾ ਕੇ ਦਾਤ ਦੀ ਨੋਕ ’ਤੇ ਮਹਿਲਾ ਦੁਕਾਨਦਾਰ ਨੂੰ ਲੁੱਟਿਆ, ਲੁਟੇਰੇ ਫ਼ਰਾਰ

ਅੱਖਾਂ ’ਚ ਮਿਰਚਾਂ ਪਾ ਕੇ ਦਾਤ ਦੀ ਨੋਕ ’ਤੇ ਮਹਿਲਾ ਦੁਕਾਨਦਾਰ ਨੂੰ ਲੁੱਟਿਆ, ਲੁਟੇਰੇ ਫ਼ਰਾਰ

September 28, 2026

 ਲੁਧਿਆਣਾ: ਦੁਕਾਨ ਤੋਂ ਕੰਮ ਨਿਪਟਾ ਕੇ ਘਰ ਪਰਤ ਰਹੀ ਮਹਿਲਾ ਦੁਕਾਨਦਾਰ ਨੂੰ ਰਸਤੇ ਵਿੱਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਘੇਰ ਲਿਆ। ਮੁਲਜ਼ਮਾਂ ਨੇ ਪਹਿਲਾਂ ਸਕੂਟਰ ਚਲਾ ਰਹੇ ਨੌਜਵਾਨ ਨੂੰ ਰੋਕ ਕੇ ਉਸ ਨਾਲ ਬਹਿਸ ਕੀਤੀ ਅਤੇ ਫਿਰ ਉਸ ਦੀਆਂ ਅੱਖਾਂ ਵਿੱਚ ਮਿਰਚਾਂ

Continue Reading
ਪੰਜਾਬ 'ਚ 20 ਹਜ਼ਾਰ ਨਾਂ ਕੱਟੇ ਗਏ ਪਰ ਇਕ ਵੀ ਇਤਰਾਜ਼ ਦਰਜ ਨਹੀਂ ਹੋਇਆ

ਪੰਜਾਬ ‘ਚ 20 ਹਜ਼ਾਰ ਨਾਂ ਕੱਟੇ ਗਏ ਪਰ ਇਕ ਵੀ ਇਤਰਾਜ਼ ਦਰਜ ਨਹੀਂ ਹੋਇਆ

September 26, 2026

ਚੰਡੀਗੜ੍ਹ : ਪੰਜਾਬ ‘ਚ ਵੋਟਰ ਸੂਚੀ ਦੇ ਪੁਨਰੀਖਣ ਨੂੰ ਲੈ ਕੇ ਉੱਠ ਰਹੇ ਸਵਾਲਾਂ ਵਿਚਕਾਰ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਿਆਸੀ ਪਾਰਟੀਆਂ ਤੋਂ ਪੁੱਛਿਆ ਹੈ ਕਿ ਜੇਕਰ ਉਨ੍ਹਾਂ ਨੂੰ ਵੋਟਰ ਸੂਚੀ ‘ਚ ਗੜਬੜੀ ਦਾ ਖ਼ਦਸ਼ਾ ਸੀ ਤਾਂ

Continue Reading
30 ਸਤੰਬਰ ਤੱਕ ਪ੍ਰਾਪਰਟੀ ਟੈਕਸ 'ਤੇ 10 ਫੀਸਦੀ ਛੋਟ

30 ਸਤੰਬਰ ਤੱਕ ਪ੍ਰਾਪਰਟੀ ਟੈਕਸ ‘ਤੇ 10 ਫੀਸਦੀ ਛੋਟ

September 26, 2026

ਲੁਧਿਆਣਾ ਮੌਜੂਦਾ ਵਿੱਤੀ ਸਾਲ (2026-27) ਲਈ ਪ੍ਰਾਪਰਟੀ ਟੈਕਸ ਦੀ ਅਦਾਇਗੀ ‘ਤੇ 10 ਫੀਸਦੀ ਛੋਟ ਪ੍ਰਾਪਤ ਕਰਨ ਦੀ ਆਖਰੀ ਮਿਤੀ 30 ਸਤੰਬਰ 2026 ਹੈ। ਜਿਸ ਕਰਕੇ ਨਿਗਮ ਦੇ ਚਾਰੇ ਜ਼ੋਨਲ ਦਫ਼ਤਰਾਂ ਵਿੱਚ ਸਥਿਤ ਸੁਵਿਧਾ ਕੇਂਦਰ ਸ਼ਨੀਵਾਰ (26 ਸਤੰਬਰ) ਤੇ ਐਤਵਾਰ (27 ਸਤੰਬਰ) ਨੂੰ ਵੀ

Continue Reading
📢 आपके Brand की पहचान अब शहर से लेकर TV और Social Media तक! 🔥 📞 Business Promotion के लिए Call करें: 77173-05545

आपके Brand की पहचान अब शहर से लेकर TV और Social Media तक!

September 24, 2026

Business Promotion के लिए Call करें: 77173-0554

Continue Reading
PSPCL ਦੇ ਜੇਈ ਦਵਿੰਦਰ ਮਹਿਰਾ ਦੀ ਮੁਅੱਤਲੀ ਤੁਰੰਤ ਵਾਪਸ ਲਵੇ ਸਰਕਾਰ : ਅਨਿਲ ਸਰੀਨ

PSPCL ਦੇ ਜੇਈ ਦਵਿੰਦਰ ਮਹਿਰਾ ਦੀ ਮੁਅੱਤਲੀ ਤੁਰੰਤ ਵਾਪਸ ਲਵੇ ਸਰਕਾਰ : ਅਨਿਲ ਸਰੀਨ

September 16, 2026

ਚੰਡੀਗੜ੍ਹ : ਪਟਿਆਲ਼ਾ ਵਿੱਚ ਤੈਨਾਤ ਪਾਵਰਕਾਮ ਦੇ ਜੂਨੀਅਰ ਇੰਜੀਨੀਅਰ ਦਵਿੰਦਰ ਮਹਿਰਾ ਦੀ ਮੁਅੱਤਲੀ ਦੀ ਭਾਰਤੀ ਜਨਤਾ ਪਾਰਟੀ ਨੇ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਇੱਕ ਬਿਆਨ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਵਿੰਦਰ

Continue Reading
ਮੀਂਹ ਮਗਰੋਂ ਗਰਮੀ ਤੋਂ ਰਾਹਤ, ਅੱਜ ਤੇ ਕੱਲ੍ਹ ਲਈ ਵੀ ਅਲਰਟ ਜਾਰੀ

ਮੀਂਹ ਮਗਰੋਂ ਗਰਮੀ ਤੋਂ ਰਾਹਤ, ਅੱਜ ਤੇ ਕੱਲ੍ਹ ਲਈ ਵੀ ਅਲਰਟ ਜਾਰੀ

September 16, 2026

ਲੁਧਿਆਣਾ : ਪੰਜਾਬ ’ਚ ਮੰਗਲਵਾਰ ਨੂੰ ਲੁਧਿਆਣਾ ਸਮੇਤ ਪੰਜ ਜ਼ਿਲ੍ਹਿਆਂ ’ਚ ਤੇਜ਼ ਮੀਂਹ ਪਿਆ। ਪਠਾਨਕੋਟ ’ਚ ਸਭ ਤੋਂ ਵੱਧ 31.5, ਜਦਕਿ ਲੁਧਿਆਣਾ ’ਚ 28.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਗੁਰਦਾਸਪੁਰ ’ਚ 17.8, ਰੂਪਨਗਰ ’ਚ 11.5, ਚੰਡੀਗੜ੍ਹ ’ਚ 1.8 ਤੇ ਹੁਸ਼ਿਆਰਪੁਰ ’ਚ 1.9 ਮਿਲੀਮੀਟਰ

Continue Reading
ਜੇਲ੍ਹ ’ਚ ਬੰਦ ਮੁਲਜ਼ਮਾਂ ਨੂੰ ਵੀਆਈਪੀ ਟ੍ਰੀਟਮੈਂਟ ਦੇਣ ਵਾਲਾ ਐਡੀਸ਼ਨਲ ਸੁਪਰਡੈਂਟ ਸਸਪੈਂਡ

ਜੇਲ੍ਹ ’ਚ ਬੰਦ ਮੁਲਜ਼ਮਾਂ ਨੂੰ ਵੀਆਈਪੀ ਟ੍ਰੀਟਮੈਂਟ ਦੇਣ ਵਾਲਾ ਐਡੀਸ਼ਨਲ ਸੁਪਰਡੈਂਟ ਸਸਪੈਂਡ

September 16, 2026

ਲੁਧਿਆਣਾ : ਲੁਧਿਆਣਾ ਕੇਂਦਰੀ ਜੇਲ੍ਹ ’ਚ ਜੀਐੱਸਟੀ ਦੇ ਮਾਮਲਿਆਂ ’ਚ ਬੰਦ ਮੁਲਜ਼ਮਾਂ ਤੋਂ ਪੈਸੇ ਲੈ ਕੇ ਦੂਜੇ ਕੈਦੀਆਂ ਤੋਂ ਵੱਖ ਰੱਖਣ ਅਤੇ ਵਿਸ਼ੇਸ਼ ਸਹੂਲਤਾਂ ਦੇਣ ਦੇ ਦੋਸ਼ ’ਚ ਜੇਲ੍ਹ ਦੇ ਐਡੀਸ਼ਨਲ ਸੁਪਰਡੈਂਟ ਬਲਵੀਰ ਸਿੰਘ ’ਤੇ ਐੱਫਆਈਆਰ ਦਰਜ ਕੀਤੀ ਗਈ ਹੈ। ਸ਼ਿਕਾਇਤ ਏਡੀਜੀਪੀ ਜੇਲ੍ਹ

Continue Reading