ਜਨਮ ਅਸ਼ਟਮੀ ’ਤੇ ਘਰ ਲਿਆ ਰਹੇ ਹੋ ਸ਼੍ਰੀ ਕ੍ਰਿਸ਼ਨ ਦੀ ਤਸਵੀਰ? ਲਗਾਉਣ ਤੋਂ ਪਹਿਲਾਂ ਜਾਣ ਲਓ ਜ਼ਰੂਰੀ ਵਾਸਤੂ ਨਿਯਮ
ਨਵੀਂ ਦਿੱਲੀ : ਹਿੰਦੂ ਧਰਮ ‘ਚ ਜਨਮ ਅਸ਼ਟਮੀ (Janmashtami 2026) ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਇਹ ਤਿਉਹਾਰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਉਤਸਵ ਵਜੋਂ ਬੇਹੱਦ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਤ ਲੱਡੂ ਗੋਪਾਲ ਦੀ ਵਿਸ਼ੇਸ਼ ਪੂਜਾ-ਅਰਚਨਾ ਕਰਦੇ ਹਨ। ਇਸ ਵਾਰ ਜਨਮ
ਦਾਨਵੀਰ ਕਰਨ ਵਰਗੇ ਹੁੰਦੇ ਹਨ ਇਸ ਮੁਲਾਂਕ ਦੇ ਲੋਕ, ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਰਹਿੰਦੇ ਹਨ ਤਿਆਰ
ਕੁਝ ਲੋਕਾਂ ਦਾ ਸੁਭਾਅ ਹਮੇਸ਼ਾ ਹੀ ਦਿਆਲੂ ਹੁੰਦਾ ਹੈ। ਕਿਸੇ ਦਾ ਦੁੱਖ ਜਾਂ ਕਿਸੇ ਕੋਲ ਕਿਸੇ ਚੀਜ਼ ਦੀ ਕਮੀ ਦੇਖ ਕੇ ਉਨ੍ਹਾਂ ਦਾ ਮਨ ਮਦਦ ਕਰਨ ਲਈ ਬੇਚੈਨ ਹੋ ਜਾਂਦਾ ਹੈ। ਅੰਕ ਜੋਤਿਸ਼ ‘ਚ ਮੁਲਾਂਕ 9 ਵਾਲਿਆਂ ਨੂੰ ਵੀ ਅਜਿਹਾ ਹੀ ਦੱਸਿਆ ਗਿਆ
PM ਮੋਦੀ ਦੀ ਅਪੀਲ ਦਾ ਦਿਖਿਆ ਅਸਰ: ਸੋਸ਼ਲ ਮੀਡੀਆ ‘ਤੇ ਸਰਗਰਮ ਹੋਏ ਕੈਬਨਿਟ ਮੰਤਰੀ, ਅਮਿਤ ਸ਼ਾਹ ਸਭ ਤੋਂ ਅੱਗੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਜੁਲਾਈ 2026 ਨੂੰ ਕੈਬਨਿਟ ਮੀਟਿੰਗ ‘ਚ ਮੰਤਰੀਆਂ ਨੂੰ ਇੰਸਟਾਗ੍ਰਾਮ ਉੱਤੇ ਜ਼ਿਆਦਾ ਐਕਟਿਵ ਹੋਣ, ਰੀਲਾਂ ਬਣਾਉਣ ਅਤੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਰਚਾਉਣ ਬਾਰੇ ਕਿਹਾ ਸੀ। ਮਹਿਜ਼ ਇੱਕ ਮਹੀਨੇ ਦੇ ਅੰਦਰ ਇਸ ਅਪੀਲ ਦਾ ਅਸਰ ਦਿਖਣ ਲੱਗਿਆ ਹੈ। 24
ਰੂਹ ਕੰਬਾਊ ਹਾਦਸਾ: ਸੱਪ ਦੇ ਡੰਗਣ ਨਾਲ ਪਹਿਲਾਂ ਧੀ ਦੀ ਮੌਤ ਫਿਰ ਪੁੱਤਰ ਨੇ ਵੀ ਤੋੜਿਆ ਦਮ, ਇੱਕੋ ਘਰ ਦੇ ਬੁੱਝੇ ਦੋਵੇਂ ਚਿਰਾਗ
ਰਾਏਕੋਟ ਦੇ ਨੇੜਲੇ ਪਿੰਡ ਲੱਸੀਆਂ ਦੀ ਪੱਤੀ ਉੱਪਲ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ‘ਚ ਗ਼ਰੀਬ ਮਿਹਨਤਕਸ਼ ਪਰਿਵਾਰ ਦੇ ਦੋਵੇਂ ਮਾਸੂਮ ਬੱਚਿਆਂ ਦੀ ਮੌਤ ਹੋ ਜਾਣ ਕਾਰਨ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਪਹਿਲਾਂ 7 ਸਾਲਾ
3 ਸਤੰਬਰ ਨੂੰ ਨਹੀਂ ਚੱਲਣਗੀਆਂ ਸਕੂਲ ਵੈਨਾਂ ਤੇ ਬੱਸਾਂ, GPS ਤੇ ਪਾਸਿੰਗ ਨਿਯਮਾਂ ‘ਤੇ ਭੜਕੇ ਸੰਚਾਲਕ; ਹੋਵੇਗੀ ਮਹਾਪੰਚਾਇਤ
Bathinda :ਸਕੂਲ ਵੈਨ ਅਤੇ ਬੱਸ ਆਪਰੇਟਰਾਂ ਨੇ ਸਰਕਾਰ ਵੱਲੋਂ ਵਾਹਨਾਂ ਨੂੰ ਲੈ ਕੇ ਲਾਗੂ ਕੀਤੇ ਜਾ ਰਹੇ ਨਵੇਂ ਨਿਯਮਾਂ ਦੇ ਵਿਰੋਧ ’ਚ 3 ਸਤੰਬਰ ਨੂੰ ਸਕੂਲ ਵੈਨਾਂ ਅਤੇ ਬੱਸਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ।ਸਕੂਲ ਵੈਨ ਵ ਬੱਸ ਆਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ
ਕਲਾਸਾਂ ’ਚ ਪੜ੍ਹਾਈ ਦੀ ਗੁਣਵੱਤਾ ਦੀ ਜਾਂਚ ਕਰਨਗੇ ਸਿੱਖਿਆ ਅਧਿਕਾਰੀ, DEO ਤੇ ਡਿਪਟੀ ਡੀਈਓ ਹਰ ਮਹੀਨੇ ਤਿੰਨ ਸਕੂਲਾਂ ਦਾ ਕਰਨਗੇ ਦੌਰਾ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚੱਲ ਰਹੀਆਂ ਪੰਜਾਬ ਅਕੈਡਮਿਕ ਕੋਚਿੰਗ ਫਾਰ ਐਕਸੀਲੈਂਸ (ਪੇਸ) ਕਲਾਸਾਂ ਵਿੱਚ ਪੜ੍ਹਾਈ ਦੀ ਗੁਣਵੱਤਾ ਦੀ ਹੁਣ ਸਿੱਖਿਆ ਵਿਭਾਗ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਵਿਭਾਗ ਨੇ ਤੈਅ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਪੇਸ ਕਲਾਸਾਂ ਦਾ ਅਸਲ ਲਾਭ ਮਿਲ ਰਿਹਾ
ਪੁਲਿਸ ਗਵਾਹਾਂ ਦੀ ਗੈਰਹਾਜ਼ਰੀ ’ਤੇ ਹਾਈ ਕੋਰਟ ਸਖ਼ਤ, ਡੀਜੀਪੀ ਲਾਅ ਐਂਡ ਆਰਡਰ ਤਲਬ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐੱਨਡੀਪੀਐੱਸ ਦੇ ਇੱਕ ਮਾਮਲੇ ਵਿੱਚ ਪੁਲਿਸ ਗਵਾਹਾਂ ਦੇ ਵਾਰ-ਵਾਰ ਅਦਾਲਤ ਵਿੱਚ ਪੇਸ਼ ਨਾ ਹੋਣ ’ਤੇ ਸਖ਼ਤ ਰੁਖ ਅਖ਼ਤਿਆਰ ਕੀਤਾ ਹੈ। ਅਦਾਲਤ ਨੇ ਕਿਹਾ ਕਿ ਗਵਾਹਾਂ ਦੀ ਗੈਰਹਾਜ਼ਰੀ ਕਾਰਨ ਮੁਕੱਦਮੇ ਦੀ ਸੁਣਵਾਈ ਲਟਕ ਰਹੀ ਹੈ ਅਤੇ ਮੁਲਜ਼ਮ ਦੇ
ਰੱਖੜੀ ਮੌਕੇ ਮੁੱਖ ਮੰਤਰੀ ਨੇ 1.37 ਲੱਖ ਔਰਤਾਂ ਦੇ ਖਾਤੇ ’ਚ ਪਾਈ ਸਨਮਾਨ ਰਾਸ਼ੀ, ਕੀ ਤੁਹਾਡੇ ਹੋਈ ‘ਟੂੰ-ਟੂੰ’
ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ’ਚ ਰੱਖੇ ਗਏ ਸਮਾਗਮ ਨੂੰ ਵਰਚੂਅਲ ਤੌਰ ’ਤੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤਕ ਇਸ ਯੋਜਨਾ ਤਹਿਤ 76.11 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ, ਜਿਸ ’ਚੋਂ
ਨਿਗਮ ਨੇ ਸੀਵਰੇਜ ਲਾਈਨ ਦੀ ਸਫ਼ਾਈ ਲਈ ਉਤਾਰੀਆਂ ਆਧੁਨਿਕ ਮਸ਼ੀਨਾਂ
ਲੁਧਿਆਣਾ ਪੁਰਾਣੇ ਸ਼ਹਿਰ ਵਿੱਚ ਗਊਘਾਟ ਗੁਰਦੁਆਰਾ ਸਾਹਿਬ ਨੇੜੇ ਲੰਬੇ ਸਮੇਂ ਤੋਂ ਜਾਮ ਪਈ 78 ਇੰਚ ਦੀ ਮੁੱਖ ਸੀਵਰੇਜ ਲਾਈਨ ਦੀ ਸਫ਼ਾਈ ਲਈ ਨਗਰ ਨਿਗਮ ਲੁਧਿਆਣਾ ਵੱਲੋਂ ਆਧੁਨਿਕ ਤਕਨੀਕ ਦਾ ਸਹਾਰਾ ਲਿਆ ਹੈ। ਨਿਗਮ ਨੇ ਲਾਈਨ ਦੀ ਸਫ਼ਾਈ ਲਈ ਸਵਿਸ-ਜਰਮਨ ਤਕਨੀਕ ਵਾਲੀਆਂ ਸੁਪਰ-ਸਕਸ਼ਨ ਮਸ਼ੀਨਾਂ ਦੇ









