ਸੰਸਦ ਮੈਂਬਰ ਚਰਨਜੀਤ ਚੰਨੀ ਨੂੰ ਲਗਾਤਾਰ ਦੂਜੀ ਵਾਰ ਸੰਸਦ ਰਤਨ ਐਵਾਰਡ

ਸੰਸਦ ਮੈਂਬਰ ਚਰਨਜੀਤ ਚੰਨੀ ਨੂੰ ਲਗਾਤਾਰ ਦੂਜੀ ਵਾਰ ਸੰਸਦ ਰਤਨ ਐਵਾਰਡ

September 7, 2026

ਜਲੰਧਰ : ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਸਾਲ 2026 ਦੇ ਲਈ ਸੰਸਦ ਰਤਨ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਲਗਾਤਾਰ ਦੂਜੀ ਵਾਰ ਮਿਲ ਰਿਹਾ ਹੈ। ਚੰਨੀ ਨੂੰ ਖੇਤੀ, ਫੂਡ ਪ੍ਰੋਸੈਸਿੰਗ ਤੇ ਡੇਅਰੀ

Continue Reading
ਨੇਪਾਲ ਹੜ੍ਹ ’ਚ ਲਾਪਤਾ ਹੋਏ ਸਮਸ਼ੇਰ ਸਿੰਘ ਦਾ ਪਰਿਵਾਰ ਚਿੰਤਾ ’ਚ

ਨੇਪਾਲ ਹੜ੍ਹ ’ਚ ਲਾਪਤਾ ਹੋਏ ਸਮਸ਼ੇਰ ਸਿੰਘ ਦਾ ਪਰਿਵਾਰ ਚਿੰਤਾ ’ਚ

September 5, 2026

ਚੋਹਲਾ ਸਾਹਿਬ : ਨੇਪਾਲ ’ਚ 26 ਅਗਸਤ ਨੂੰ ਆਏ ਭਿਆਨਕ ਹੜ੍ਹ ਦੀ ਤਬਾਹੀ ਤੋਂ ਬਾਅਦ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰੱਤੋਕੇ ਦਾ ਪਰਿਵਾਰ ਆਪਣੇ ਲਾਪਤਾ ਜੀਅ ਦੀ ਸਲਾਮਤੀ ਲਈ ਚਿੰਤਾ ’ਚ ਹਨ। ਪਿੰਡ ਵਾਸੀ ਸਮਸ਼ੇਰ ਸਿੰਘ ਪੁੱਤਰ ਸਵਰਨ ਸਿੰਘ ਆਪਣੇ ਦੋ ਰਿਸ਼ਤੇਦਾਰਾਂ ਭੁਪਿੰਦਰ ਸਿੰਘ ਤੇ

Continue Reading
ਬੈਂਕ ਖਾਤਿਆਂ ਤੋਂ UPI ਤੱਕ ਹੋਵੇਗੀ ਸ਼ੱਕੀ ਲੈਣ-ਦੇਣ ਦੀ ਪੜਤਾਲ

ਬੈਂਕ ਖਾਤਿਆਂ ਤੋਂ UPI ਤੱਕ ਹੋਵੇਗੀ ਸ਼ੱਕੀ ਲੈਣ-ਦੇਣ ਦੀ ਪੜਤਾਲ

September 5, 2026

 ਲੁਧਿਆਣਾ: ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਅਤੇ ਗੇਮਿੰਗ ਨੈੱਟਵਰਕਾਂ ’ਤੇ ਸ਼ਿਕੰਜਾ ਕੱਸਣ ਲਈ ਡੀਜੀਜੀਆਈ ਦੀ ਨਵੀਂ ਪਹਿਲ ਨਾਲ ਬੈਂਕ ਖਾਤਿਆਂ, ਡਿਜੀਟਲ ਪੇਮੈਂਟ ਚੈਨਲਾਂ ਅਤੇ ਮਰਚੈਂਟ ਨੈੱਟਵਰਕ ਦੀ ਜਾਂਚ ਹੋਰ ਸਖ਼ਤ ਹੋ ਸਕਦੀ ਹੈ। ਪੇਮੈਂਟ ਟ੍ਰੇਲ ਨੂੰ ਮਜ਼ਬੂਤ ਕਰਨ ਨਾਲ ਜਾਂਚ ਏਜੰਸੀਆਂ ਲਈ ਇਹ ਪਤਾ ਲਗਾਉਣਾ ਆਸਾਨ

Continue Reading
ਅੱਜ ਜਨਮ ਅਸ਼ਟਮੀ ਦੇ ਦਿਨ ਬੈਂਕ ਰਹਿਣਗੇ ਖੁੱਲੇ ਜਾਂ ਬੰਦ, ਹੁਣੇ ਕਰੋ ਚੈੱਕ

ਅੱਜ ਜਨਮ ਅਸ਼ਟਮੀ ਦੇ ਦਿਨ ਬੈਂਕ ਰਹਿਣਗੇ ਖੁੱਲੇ ਜਾਂ ਬੰਦ, ਹੁਣੇ ਕਰੋ ਚੈੱਕ

September 4, 2026

ਨਵੀਂ ਦਿੱਲੀ – 4 ਸਤੰਬਰ ਨੂੰ ਪੂਰੇ ਦੇਸ਼ ‘ਚ ਜਨਮ ਅਸ਼ਟਮੀ (Janmashtami Holiday) ਦਾ ਤਿਉਹਾਰ ਮਨਾਇਆ ਜਾਣ ਵਾਲਾ ਹੈ। ਦੇਸ਼ ਦੇ ਕੋਨੇ-ਕੋਨੇ ‘ਚ ਮਟਕੀ ਫੋੜਣ ਦੇ ਪ੍ਰੋਗਰਾਮ ਵੀ ਕਰਵਾਏ ਜਾਣਗੇ। ਅਜਿਹੇ ‘ਚ ਕਈ ਲੋਕਾਂ ਦੇ ਮਨ ‘ਚ ਇਹ ਸਵਾਲ ਹੈ ਕਿ ਕੀ ਇਸ ਦਿਨ

Continue Reading
ਨੇਪਾਲ ਦੇ ਸਭ ਤੋਂ ਅਮੀਰ ਵਿਅਕਤੀ ਖਿਲਾਫ FSSAI ਨੇ ਕੀਤੀ ਸਖਤ ਕਾਰਵਾਈ

ਨੇਪਾਲ ਦੇ ਸਭ ਤੋਂ ਅਮੀਰ ਵਿਅਕਤੀ ਖਿਲਾਫ FSSAI ਨੇ ਕੀਤੀ ਸਖਤ ਕਾਰਵਾਈ

September 4, 2026

ਨਵੀਂ ਦਿੱਲੀ : ਭਾਰਤੀ ਖੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ (ਐੱਫਐੱਸਐੱਸਏਆਈ) ਨੇ ਨਿਯਮਾਂ ਦੀ ਗੰਭੀਰ ਉਲੰਘਣਾ ਕਾਰਨ ਸੀਜੀ ਫੂਡਸ ਇੰਡੀਆ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਰਾਇਟਰ ਮੁਤਾਬਕ ‘ਵਾਈ-ਵਾਈ’ ਨੂਡਲਜ਼ ਬਣਾਉਣ ਵਾਲੀ ਇਹ ਕੰਪਨੀ ਸੀਜੀ ਕਾਰਪ ਗਲੋਬਲ ਦਾ ਹਿੱਸਾ ਹੈ, ਜਿਸ ਦੇ ਮੁਖੀ ਨੇਪਾਲ

Continue Reading
ਏਸ਼ੀਆਈ ਖੇਡਾਂ ’ਚ ਨੀਰਜ ਦੀ ਥਾਂ ਲਵੇਗਾ ਯਸ਼ਵੀਰ

ਏਸ਼ੀਆਈ ਖੇਡਾਂ ’ਚ ਨੀਰਜ ਦੀ ਥਾਂ ਲਵੇਗਾ ਯਸ਼ਵੀਰ

September 4, 2026

ਨਵੀਂ ਦਿੱਲੀ : ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੀ ਸੱਟ ਕਾਰਨ ਏਸ਼ਿਆਈ ਖੇਡਾਂ ਤੋਂ ਹਟਣ ਤੋਂ ਬਾਅਦ ਯਸ਼ਵੀਰ ਸਿੰਘ ਨੂੰ ਆਇਚੀ-ਨਾਗੋਯਾ ਵਿਚ ਹੋਣ ਵਾਲੀਆਂ ਖੇਡਾਂ ਲਈ ਭਾਰਤੀ ਐਥਲੈਟਿਕਸ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲ ਹੀ ਵਿਚ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਯਸ਼ਵੀਰ ਨੇ ਬਰਾਊਂਜ਼

Continue Reading
ਯੂਐੱਸ ਓਪਨ ਖ਼ਿਤਾਬ ਬਚਾਉਣ ਦੀ ਦਿਸ਼ਾ ’ਚ ਇਕ ਹੋਰ ਕਦਮ ਵਧੇ

ਯੂਐੱਸ ਓਪਨ ਖ਼ਿਤਾਬ ਬਚਾਉਣ ਦੀ ਦਿਸ਼ਾ ’ਚ ਇਕ ਹੋਰ ਕਦਮ ਵਧੇ

September 4, 2026

 ਨਵੀਂ ਦਿੱਲੀ : ਆਪਣੇ ਤੀਜੇ ਯੂਐੱਸ ਓਪਨ ਖ਼ਿਤਾਬ ਦੀ ਭਾਲ ’ਚ ਉਤਰੇ ਕਾਰਲੋਸ ਅਲਕਰਾ਼ਜ ਨੇ ਪਹਿਲੇ ਸੈੱਟ ਦੀ ਨਿਰਾਸ਼ਾ ਨੂੰ ਪਿੱਛੇ ਛੱਡਦੇ ਹੋਏ ਆਰਥਰ ਐਸ਼ ਸਟੇਡੀਅਮ ’ਚ ਹਾਇਮੇ ਫਰੀਆ ਨੂੰ 4-6, 6-0, 6-3, 6-2 ਨਾਲ ਹਰਾ ਕੇ ਤੀਜੇ ਦੌਰ ’ਚ ਐਂਟਰੀ ਕਰ ਲਈ ਹੈ।

Continue Reading
NHRC ਨੇ MeitY ਤੇ ਦਿੱਲੀ ਪੁਲਿਸ ਨੂੰ ਭੇਜਿਆ ਨੋਟਿਸ

NHRC ਨੇ MeitY ਤੇ ਦਿੱਲੀ ਪੁਲਿਸ ਨੂੰ ਭੇਜਿਆ ਨੋਟਿਸ

September 4, 2026

ਨਵੀਂ ਦਿੱਲੀ – ਇੰਸਟਾਗ੍ਰਾਮ ’ਤੇ ਬੱਚਿਆਂ ਨਾਲ ਜੁੜੀ ਯੌਨ ਸ਼ੋਸ਼ਣ ਸਮੱਗਰੀ (CSAM) ਦੇ ਇਸ਼ਤਿਹਾਰ ਅਤੇ ਪ੍ਰਸਾਰ ਦੇ ਗੰਭੀਰ ਮਾਮਲੇ ‘ਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਸਖ਼ਤ ਰੁਖ਼ ਅਪਣਾਇਆ ਹੈ। ਕਮਿਸ਼ਨ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ (I&B)

Continue Reading
ਜਲਸਾ ਕੱਢਣ ਵੇਲੇ DJ ਸਾਊਂਡ ਸਿਸਟਮ ਤੇ ਲੇਜ਼ਰ ਲਾਈਟਾਂ 'ਤੇ ਪਾਬੰਦੀ

ਜਲਸਾ ਕੱਢਣ ਵੇਲੇ DJ ਸਾਊਂਡ ਸਿਸਟਮ ਤੇ ਲੇਜ਼ਰ ਲਾਈਟਾਂ ‘ਤੇ ਪਾਬੰਦੀ

September 4, 2026

 ਮੁੰਬਈ: ਨਾਗਪੁਰ ’ਚ ਤਿਉਹਾਰਾਂ ਦੌਰਾਨ ਜਲਸਾ ਕੱਢਣ ਤੇ ਜਨਤਕ ਸਮਾਗਮ ਕਰਵਾਉਣ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਇੱਥੇ ਜਲੂਸ ਦੌਰਾਨ DJ-ਸਾਊਂਡ ਸਿਸਟਮ, ਮੌਡੀਫਾਈਡ ਹਾਈ-ਪਾਵਰ ਸਾਊਂਡ ਸੈੱਟਅੱਪ ਤੇ ਤੇਜ਼ ਰੋਸ਼ਨੀ ਵਾਲੀਆਂ ਬੀਮ ਸਮੇਤ ਲੇਜ਼ਰ ਲਾਈਟਾਂ ਦੀ ਵਰਤੋਂ ‘ਤੇ ਵੀ ਰੋਕ ਲਗਾ ਦਿੱਤੀ

Continue Reading
ਦੁਆਪਰ ਯੁੱਗ ਵਰਗਾ ਦੁਰਲੱਭ ਸੰਯੋਗ, ਭਲਕੇ ਮਨਾਈ ਜਾਵੇਗੀ ਜਨਮ ਅਸ਼ਟਮੀ; ਜਾਣੋ ਪੂਜਾ ਤੇ ਵਰਤ ਦੇ ਸ਼ੁਭ ਮਹੂਰਤ ਦਾ ਖਾਸ ਮਹੱਤਵ

ਦੁਆਪਰ ਯੁੱਗ ਵਰਗਾ ਦੁਰਲੱਭ ਸੰਯੋਗ, ਭਲਕੇ ਮਨਾਈ ਜਾਵੇਗੀ ਜਨਮ ਅਸ਼ਟਮੀ; ਜਾਣੋ ਪੂਜਾ ਤੇ ਵਰਤ ਦੇ ਸ਼ੁਭ ਮਹੂਰਤ ਦਾ ਖਾਸ ਮਹੱਤਵ

September 3, 2026

ਸੋਨੀਪਤ – ਭਾਦੋਂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ‘ਤੇ ਇਸ ਵਾਰ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਉਤਸਵ ਬਹੁਤ ਹੀ ਵਿਸ਼ੇਸ਼ ਅਤੇ ਫਲਦਾਇਕ ਰਹਿਣ ਵਾਲਾ ਹੈ। 4 ਸਤੰਬਰ ਨੂੰ ਮਨਾਏ ਜਾਣ ਵਾਲੇ ਇਸ ਤਿਉਹਾਰ ‘ਤੇ ਠੀਕ ਦੁਆਪਰ ਯੁੱਗ ਵਰਗਾ ਦੁਰਲੱਭ ਜੋਤਿਸ਼ੀ ਸੰਯੋਗ ਬਣ

Continue Reading