ਪ੍ਰੇਮੀ ਨਾਲ ਜਾਣ ਦੀ ਜ਼ਿੱਦ ਪਈ ਭਾਰੀ!

ਪ੍ਰੇਮੀ ਨਾਲ ਜਾਣ ਦੀ ਜ਼ਿੱਦ ਪਈ ਭਾਰੀ!

September 28, 2026

ਪ੍ਰਤਾਪਗੜ੍ਹ। ਪ੍ਰੇਮੀ ਨਾਲ ਜਾਣ ਦੀ ਜ਼ਿੱਦ ’ਤੇ ਅੜੀ ਇੱਕ ਲੜਕੀ ਨੂੰ ਆਪਣਾ ਫੈਸਲਾ ਬਦਲਣ ਲਈ ਮਨਾਉਣ ਵਾਸਤੇ ਉਸ ਦੇ ਪਰਿਵਾਰ ਨੇ ਅਜੀਬ ਕਦਮ ਚੁੱਕ ਲਿਆ। ਲੜਕੀ ਨਾਲ ਸਾਰੇ ਰਿਸ਼ਤੇ ਤੋੜਨ ਦਾ ਐਲਾਨ ਕਰਦੇ ਹੋਏ ਪਰਿਵਾਰ ਨੇ ਉਸ ਦੀ ਪ੍ਰਤੀਕਾਤਮਕ ਅਰਥੀ ਕੱਢੀ ਅਤੇ ਪੁਤਲੇ

Continue Reading
ਕੇਜਰੀਵਾਲ ਨੇ ਦੱਸਿਆ Gen-Z ਨਾਲ ਜੁੜਨ ਦਾ ਫਾਰਮੂਲਾ

ਕੇਜਰੀਵਾਲ ਨੇ ਦੱਸਿਆ Gen-Z ਨਾਲ ਜੁੜਨ ਦਾ ਫਾਰਮੂਲਾ

September 28, 2026

ਨਵੀਂ ਦਿੱਲੀ : ਤਿਲਕ ਨਗਰ ’ਚ ਸੜਕ ਨਿਰਮਾਣ ਨੂੰ ਲੈ ਕੇ ਸਾਹਮਣੇ ਆਏ ਵਿਵਾਦ ਦੇ ਵਿਚਕਾਰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇੱਕ ਵੀਡੀਓ ਜਾਰੀ ਕੀਤਾ। ਕੇਜਰੀਵਾਲ ਨੇ ਵੀਡੀਓ

Continue Reading
50 ਲੱਖ ਦੀ ਬੈਂਕ ਧੋਖਾਧੜੀ ਮਾਮਲੇ 'ਚ ਪੈਸੇ ਦੇ ਸਮਝੌਤੇ 'ਤੇ ਨਹੀਂ ਮਿਲੇਗੀ ਜ਼ਮਾਨਤ

 50 ਲੱਖ ਦੀ ਬੈਂਕ ਧੋਖਾਧੜੀ ਮਾਮਲੇ ‘ਚ ਪੈਸੇ ਦੇ ਸਮਝੌਤੇ ‘ਤੇ ਨਹੀਂ ਮਿਲੇਗੀ ਜ਼ਮਾਨਤ

September 28, 2026

 ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਬੈਂਕ ਧੋਖਾਧੜੀ ਦੇ ਇੱਕ ਮਾਮਲੇ ‘ਚ ਜ਼ਮਾਨਤ ਪਟੀਸ਼ਨ ‘ਤੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਨਾਲ ਕੀਤੇ ਪੈਸੇ ਦੇ ਸਮਝੌਤੇ ਨੂੰ ਪੂਰਾ ਕਰਨ ਦੀ ਸ਼ਰਤ ‘ਤੇ ਦੋਸ਼ੀ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਜਸਟਿਸ

Continue Reading
CM Mann ਅੱਜ ‘ਜਸ਼ਨ-ਏ-ਇਨਕਲਾਬ’ ਸਮਾਗਮ 'ਚ ਕਰਨਗੇ ਸ਼ਮੂਲੀਅਤ

CM Mann ਅੱਜ ‘ਜਸ਼ਨ-ਏ-ਇਨਕਲਾਬ’ ਸਮਾਗਮ ‘ਚ ਕਰਨਗੇ ਸ਼ਮੂਲੀਅਤ

September 28, 2026

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਫੁੱਟਬਾਲ ਮੈਦਾਨ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਸਬੰਧੀ 28 ਸਤੰਬਰ ‘ਜਸ਼ਨ-ਏ-ਇਨਕਲਾਬ’ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਮੰਤਰੀਆਂ, ਵਿਧਾਇਕਾਂ, ਚੇਅਰਮੈਨਾਂ ਤੇ ਹੋਰ ਆਗੂਆਂ ਨਾਲ ਵਿਸ਼ੇਸ਼ ਤੌਰ ’ਤੇ

Continue Reading
ਨਕਲੀ ਡੀਐਸਪੀ ਬਣ ਕੇ ਔਰਤ ਨਾਲ ਕਰਦਾ ਸੀ 'ਗੰਦਾ' ਕੰਮ, ਜਬਰ-ਜਨਾਹ ਦੇ ਦੋਸ਼ ’ਚ ਗ੍ਰਿਫ਼ਤਾਰ

ਨਕਲੀ ਡੀਐਸਪੀ ਬਣ ਕੇ ਔਰਤ ਨਾਲ ਕਰਦਾ ਸੀ ‘ਗੰਦਾ’ ਕੰਮ, ਜਬਰ-ਜਨਾਹ ਦੇ ਦੋਸ਼ ’ਚ ਗ੍ਰਿਫ਼ਤਾਰ

September 28, 2026

ਖੰਨਾ : ਲੁਧਿਆਣਾ ’ਚ ਪੁਲਿਸ ਨੇ ਇੱਕ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ ’ਚ ਇੱਕ ਨਕਲੀ ਡੀਐੱਸਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪੁਲਿਸ ਦੀ ਵਰਦੀ ਪਾ ਕੇ ਸਮਾਜਿਕ ਸਮਾਗਮਾਂ ’ਚ ਸ਼ਾਮਲ ਹੁੰਦਾ ਸੀ। ਜਾਂਚ ’ਚ ਖੁਲਾਸਾ ਹੋਇਆ ਹੈ ਕਿ ਉਸਨੇ ਕਥਿਤ ਤੌਰ

Continue Reading
'ਕਿਰਪਾ ਕਰਕੇ ਮੈਨੂੰ ਜਾਣ ਦਿਓ, ਭਰਾ...', ਨਾਬਾਲਗ ਲੜਕੀ ਨਾਲ ਬਦਸਲੂਕੀ ਦਾ ਇੱਕ ਹੋਰ ਮਾਮਲਾ

‘ਕਿਰਪਾ ਕਰਕੇ ਮੈਨੂੰ ਜਾਣ ਦਿਓ, ਭਰਾ…’, ਨਾਬਾਲਗ ਲੜਕੀ ਨਾਲ ਬਦਸਲੂਕੀ ਦਾ ਇੱਕ ਹੋਰ ਮਾਮਲਾ

September 26, 2026

 Samastipur Viral Video: ਜ਼ਿਲ੍ਹੇ ’ਚ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ਨੀਵਾਰ ਨੂੰ ਇੱਕ ਹੋਰ ਨਵਾਂ ਵੀਡੀਓ ਇੰਟਰਨੈੱਟ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਕੁਝ ਆਦਮੀ ਇੱਕ ਨਾਬਾਲਗ

Continue Reading
'ਦੁੱਖ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ...', ਲੱਦਾਖ ਦੀ ਤਿੱਬਤ ਨਾਲ ਤੁਲਨਾ ਕਰਨ 'ਤੇ ਘਿਰੇ ਸੋਨਮ ਵਾਂਗਚੁਕ ਨੇ ਮੰਗੀ ਮੁਆਫ਼ੀ

‘ਦੁੱਖ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ…’, ਲੱਦਾਖ ਦੀ ਤਿੱਬਤ ਨਾਲ ਤੁਲਨਾ ਕਰਨ ‘ਤੇ ਘਿਰੇ ਸੋਨਮ ਵਾਂਗਚੁਕ ਨੇ ਮੰਗੀ ਮੁਆਫ਼ੀ

September 26, 2026

ਜੰਮੂ। ਚੀਨ ਦੇ ਕਬਜ਼ੇ ਵਾਲੇ ਤਿੱਬਤ ਦੇ ਹਾਲਾਤ ਨੂੰ ਲੱਦਾਖ ਨਾਲੋਂ ਬਿਹਤਰ ਦੱਸਣ ‘ਤੇ ਸੋਨਮ ਵਾਂਗਚੁਕ ਵਿਵਾਦਾਂ ਵਿੱਚ ਘਿਰ ਗਏ। ਇਸ ‘ਤੇ ਸ਼ਨੀਵਾਰ ਨੂੰ ਸਿੱਖਿਆ ਸ਼ਾਸਤਰੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਐਕਸ (X) ਪਲੇਟਫਾਰਮ ‘ਤੇ ਲੇਹ ਹਿੰਸਾ ਦਾ ਜ਼ਿਕਰ

Continue Reading
ਨਸ਼ਾ ਛੁਡਾਊ ਕੇਂਦਰ ਤੋਂ ਪਰਤੇ 27 ਸਾਲਾ ਨੌਜਵਾਨ ਦੀ ਮਿਲੀ ਲਾਸ਼

ਨਸ਼ਾ ਛੁਡਾਊ ਕੇਂਦਰ ਤੋਂ ਪਰਤੇ 27 ਸਾਲਾ ਨੌਜਵਾਨ ਦੀ ਮਿਲੀ ਲਾਸ਼

September 26, 2026

 ਬਰਨਾਲਾ : ​ਬਰਨਾਲਾ ਦੇ ਨੇੜਲੇ ਪਿੰਡ ਸਹਿਜੜਾ ਵਿਖੇ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾ ਕੇ ਬੀਤੀ ਰਾਤ ਹੀ ਘਰ ਪਰਤੇ ਇੱਕ 27 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਮਿਲਣ ਨਾਲ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਪੁੱਤਰ ਬਲਵੀਰ

Continue Reading
ਡੇਹਲੋਂ ਚੌਕ 'ਚ ਨਿਹੰਗਾਂ ਦਾ ਪੁਲਿਸ ਖ਼ਿਲਾਫ਼ ਧਰਨਾ

ਡੇਹਲੋਂ ਚੌਕ ‘ਚ ਨਿਹੰਗਾਂ ਦਾ ਪੁਲਿਸ ਖ਼ਿਲਾਫ਼ ਧਰਨਾ

September 26, 2026

ਆਲਮਗੀਰ: ਕਸਬਾ ਡੇਹਲੋਂ ਦੇ ਸੀ ਵਨ ਚੌਕ ਵਿਖੇ ਅੱਜ ਸਵੇਰ ਤੋਂ ਹੀ ਜਥੇਦਾਰ ਬਾਬਾ ਮੇਜਰ ਸਿੰਘ ਦੀ ਫੌਜ ਨਿਹੰਗ ਜਥੇਬੰਦੀਆਂ ਵੱਲੋਂ ਡੇਹਲੋਂ ਪੁਲਿਸ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਧਰਨੇ ਕਾਰਨ ਮੁੱਖ ਚੌਕ ‘ਚ ਆਵਾਜਾਈ ਪ੍ਰਭਾਵਿਤ ਹੋਣ ਕਰਕੇ ਰਾਹਗੀਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ

Continue Reading
ਗਮਾਡਾ ਦੇ 6400 ਕਰੋੜ 'ਤੇ ਹਾਈ ਕੋਰਟ ਸਖ਼ਤ

ਗਮਾਡਾ ਦੇ 6400 ਕਰੋੜ ‘ਤੇ ਹਾਈ ਕੋਰਟ ਸਖ਼ਤ

September 25, 2026

ਚੰਡੀਗੜ੍ਹ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ 6400 ਕਰੋੜ ਰੁਪਏ ਦੀ ਵਰਤੋਂ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਵਿਸਤ੍ਰਿਤ ਜਵਾਬ ਮੰਗਿਆ ਹੈ। ਅਦਾਲਤ ਨੇ ਪੁੱਛਿਆ ਕਿ ਕੀ ਇਹ ਰਕਮ, ਜੋ ਕਿਸੇ ਵਿਸ਼ੇਸ਼ ਉਦੇਸ਼ ਲਈ ਸਮਰਪਿਤ ਫੰਡ

Continue Reading