ਅੰਮ੍ਰਿਤਸਰ : ਦਿਵਾਲੀ ਨੂੰ ਲੈ ਕੇ ਫੂਡ ਸਪਲਾਈ ਅਫਸਰ ਵੱਲੋਂ ਰੇਡ ਦੇਖ ,ਤੁਸੀ ਵੀ ਹੋ ਜਾਓਗੇ ਹੈਰਾਨ
ਅਫਸਰਾਂ ਦੇ ਵੱਲੋਂ ਦੁਕਾਨਦਾਰ ਅਤੇ ਡੇਰੀ ਵਾਲਿਆਂ ਨੂੰ ਅਪੀਲ ਕੀਤੀ ਗਈ ਹੈ। ਕਿ ਦਿਵਾਲੀ ਦੇ ਸੀਜ਼ਨ ਦੇ ਵਿੱਚ ਜਿੱਥੇ ਆਪਣੇ ਪਰਿਵਾਰਾਂ ਨੂੰ ਲੋਕਾਂ ਨੇ ਮਠਿਆਈਆਂ ਦੇਣੀਆਂ ਹੁੰਦੀਆਂ ਨੇ ਪਰ ਕੁਝ ਦੁਕਾਨਦਾਰ ਹੈਗੇ ਨੇ ਚੰਦ ਪੈਸਿਆਂ ਕਰਕੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਲਦੀ ਨਜ਼ਰ









