ਅੱਜ ਜਨਮ ਅਸ਼ਟਮੀ ਦੇ ਦਿਨ ਬੈਂਕ ਰਹਿਣਗੇ ਖੁੱਲੇ ਜਾਂ ਬੰਦ, ਹੁਣੇ ਕਰੋ ਚੈੱਕ
ਨਵੀਂ ਦਿੱਲੀ – 4 ਸਤੰਬਰ ਨੂੰ ਪੂਰੇ ਦੇਸ਼ ‘ਚ ਜਨਮ ਅਸ਼ਟਮੀ (Janmashtami Holiday) ਦਾ ਤਿਉਹਾਰ ਮਨਾਇਆ ਜਾਣ ਵਾਲਾ ਹੈ। ਦੇਸ਼ ਦੇ ਕੋਨੇ-ਕੋਨੇ ‘ਚ ਮਟਕੀ ਫੋੜਣ ਦੇ ਪ੍ਰੋਗਰਾਮ ਵੀ ਕਰਵਾਏ ਜਾਣਗੇ। ਅਜਿਹੇ ‘ਚ ਕਈ ਲੋਕਾਂ ਦੇ ਮਨ ‘ਚ ਇਹ ਸਵਾਲ ਹੈ ਕਿ ਕੀ ਇਸ ਦਿਨ









