ਸਕੂਲ ਬੱਸ ਨੇ ਕੁਚਲਿਆ 3 ਸਾਲ ਦਾ ਮਾਸੂਮ
ਪਿੰਡ ਆਲਮਗੀਰਪੁਰ ਬੜਲਾ ‘ਚ ਵੀਰਵਾਰ ਸਵੇਰੇ ਇੱਕ ਦਰਦਨਾਕ ਹਾਦਸੇ ਦੌਰਾਨ ਸਕੂਲ ਬੱਸ ਹੇਠਾਂ ਆਉਣ ਨਾਲ ਤਿੰਨ ਸਾਲਾ ਮਾਸੂਮ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਵਨੀਤ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਬੱਸ ਚਾਲਕ ਬੱਸ ਸਮੇਤ ਮੌਕੇ ਤੋਂ ਫਰਾਰ
ਦੁੱਲੋਂ ਨੇ ਚੰਨੀ ਨੂੰ ਘੇਰਿਆ; 3 ਮਹੀਨਿਆਂ ਦੇ ਕਾਰਜਕਾਲ ਦੀ ਦਿਵਾਈ ਯਾਦ
ਰੂਪਨਗਰ। ਕਿਸੇ ਵੀ ਨੇਤਾ ਨਾਲੋਂ ਪਾਰਟੀ ਬਹੁਤ ਵੱਡੀ ਹੁੰਦੀ ਹੈ। ਜੇਕਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੰਨੇ ਹੀ ਵੱਡੇ ਨੇਤਾ ਹਨ, ਤਾਂ ਇੱਕੋ ਵਿਧਾਨ ਸਭਾ ਚੋਣ ਵਿੱਚ ਦੋ-ਦੋ ਵਿਧਾਨ ਸਭਾ ਸੀਟਾਂ ਤੋਂ ਕਿਉਂ ਹਾਰ ਗਏ? ਕਾਂਗਰਸ ਵਿੱਚ ਚੰਨੀ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ









