ਅੱਜ 12 ਵਜੇ ਤੱਕ ਮੰਗਾਂ ਨਾ ਮੰਨੀਆਂ ਤਾਂ ਰੋਕਾਂਗੇ ਟ੍ਰੇਨਾਂ

ਅੱਜ 12 ਵਜੇ ਤੱਕ ਮੰਗਾਂ ਨਾ ਮੰਨੀਆਂ ਤਾਂ ਰੋਕਾਂਗੇ ਟ੍ਰੇਨਾਂ

September 17, 2026

ਅੰਮਿ੍ਰਤਸਰ : ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੀ ਬੈਠਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਚੱਬਾ ਸਥਿਤ ਦਫ਼ਤਰ ’ਚ ਹੋਈ। ਬੈਠਕ ’ਚ ਸੂਬੇ ਤੋਂ ਪਹੁੰਚੇ ਕਿਸਾਨ ਆਗੂਆਂ ਨੇ ਵਿਚਾਰ ਕੀਤਾ। ਇਸ ਤੋਂ ਬਾਅਦ ਪ੍ਰੈੱਸ ਕਲੱਬ ਅੰਮਿ੍ਰਤਸਰ ’ਚ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਹੋਏ ਕਿਸਾਨ

Continue Reading
UPI ਪੇਮੈਂਟ ਦੇ ਬਦਲ ਗਏ ਨਿਯਮ

UPI ਪੇਮੈਂਟ ਦੇ ਬਦਲ ਗਏ ਨਿਯਮ

September 16, 2026

ਨਵੀਂ ਦਿੱਲੀ : ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਮੰਗਲਵਾਰ ਨੂੰ ਇੱਕ ਨਵਾਂ ਢਾਂਚਾ ਪੇਸ਼ ਕੀਤਾ। ਇਸ ਢਾਂਚੇ ਦੇ ਤਹਿਤ, ₹2,000 ਤੋਂ ਵੱਧ ਦੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਲੈਣ-ਦੇਣ ‘ਤੇ 0.4 ਪ੍ਰਤੀਸ਼ਤ, ਜਾਂ ਵਪਾਰੀ ਛੂਟ ਦਰ (MDR) ਦੀ ਫੀਸ ਲੱਗੇਗੀ। ਹਾਲਾਂਕਿ, ₹75,000

Continue Reading
ਸੁਪਰੀਮ ਕੋਰਟ ਤੋਂ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਝਟਕਾ

ਸੁਪਰੀਮ ਕੋਰਟ ਤੋਂ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਝਟਕਾ

September 16, 2026

ਨਵੀਂ ਦਿੱਲੀ (Source) : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਪਿਛਲੇ ਸਾਲ ਅਕਤੂਬਰ ’ਚ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਦੂਜੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਇਹ ਸੌ ਫ਼ੀਸਦੀ ਖਾਰਜ

Continue Reading
PSPCL ਦੇ ਜੇਈ ਦਵਿੰਦਰ ਮਹਿਰਾ ਦੀ ਮੁਅੱਤਲੀ ਤੁਰੰਤ ਵਾਪਸ ਲਵੇ ਸਰਕਾਰ : ਅਨਿਲ ਸਰੀਨ

PSPCL ਦੇ ਜੇਈ ਦਵਿੰਦਰ ਮਹਿਰਾ ਦੀ ਮੁਅੱਤਲੀ ਤੁਰੰਤ ਵਾਪਸ ਲਵੇ ਸਰਕਾਰ : ਅਨਿਲ ਸਰੀਨ

September 16, 2026

ਚੰਡੀਗੜ੍ਹ : ਪਟਿਆਲ਼ਾ ਵਿੱਚ ਤੈਨਾਤ ਪਾਵਰਕਾਮ ਦੇ ਜੂਨੀਅਰ ਇੰਜੀਨੀਅਰ ਦਵਿੰਦਰ ਮਹਿਰਾ ਦੀ ਮੁਅੱਤਲੀ ਦੀ ਭਾਰਤੀ ਜਨਤਾ ਪਾਰਟੀ ਨੇ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਇੱਕ ਬਿਆਨ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਵਿੰਦਰ

Continue Reading
ED ਦੀ ਵੱਡੀ ਕਾਰਵਾਈ: ਮੁਹਾਲੀ ਤੇ ਪਟਿਆਲਾ 'ਚ ਛਾਪੇਮਾਰੀ

ED ਦੀ ਵੱਡੀ ਕਾਰਵਾਈ: ਮੁਹਾਲੀ ਤੇ ਪਟਿਆਲਾ ‘ਚ ਛਾਪੇਮਾਰੀ

September 16, 2026

 ਪਟਿਆਲਾ: ਪਟਿਆਲਾ ਦੇ ਪੌਸ਼ ਇਲਾਕੇ ਅਰਬਨ ਅਸਟੇਟ ਵਿੱਚ ਅੱਜ ਸਵੇਰੇ ਉਸ ਸਮੇਂ ਤਰਥੱਲੀ ਮਚ ਗਈ, ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਦੋ ਵੱਖ-ਵੱਖ ਥਾਵਾਂ ‘ਤੇ ਅਚਾਨਕ ਛਾਪੇਮਾਰੀ ਕੀਤੀ। ਇਹ ਕਾਰਵਾਈ ਮੁੱਖ ਤੌਰ ‘ਤੇ ਅਰਬਨ ਅਸਟੇਟ ਫੇਜ਼-2 ਸਥਿਤ ਸ਼ੋਰੂਮ ਵਿੱਚ ਚੱਲ ਰਹੇ ਡੀ ਐਮ

Continue Reading
ਮੀਂਹ ਮਗਰੋਂ ਗਰਮੀ ਤੋਂ ਰਾਹਤ, ਅੱਜ ਤੇ ਕੱਲ੍ਹ ਲਈ ਵੀ ਅਲਰਟ ਜਾਰੀ

ਮੀਂਹ ਮਗਰੋਂ ਗਰਮੀ ਤੋਂ ਰਾਹਤ, ਅੱਜ ਤੇ ਕੱਲ੍ਹ ਲਈ ਵੀ ਅਲਰਟ ਜਾਰੀ

September 16, 2026

ਲੁਧਿਆਣਾ : ਪੰਜਾਬ ’ਚ ਮੰਗਲਵਾਰ ਨੂੰ ਲੁਧਿਆਣਾ ਸਮੇਤ ਪੰਜ ਜ਼ਿਲ੍ਹਿਆਂ ’ਚ ਤੇਜ਼ ਮੀਂਹ ਪਿਆ। ਪਠਾਨਕੋਟ ’ਚ ਸਭ ਤੋਂ ਵੱਧ 31.5, ਜਦਕਿ ਲੁਧਿਆਣਾ ’ਚ 28.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਗੁਰਦਾਸਪੁਰ ’ਚ 17.8, ਰੂਪਨਗਰ ’ਚ 11.5, ਚੰਡੀਗੜ੍ਹ ’ਚ 1.8 ਤੇ ਹੁਸ਼ਿਆਰਪੁਰ ’ਚ 1.9 ਮਿਲੀਮੀਟਰ

Continue Reading
ਜੇਲ੍ਹ ’ਚ ਬੰਦ ਮੁਲਜ਼ਮਾਂ ਨੂੰ ਵੀਆਈਪੀ ਟ੍ਰੀਟਮੈਂਟ ਦੇਣ ਵਾਲਾ ਐਡੀਸ਼ਨਲ ਸੁਪਰਡੈਂਟ ਸਸਪੈਂਡ

ਜੇਲ੍ਹ ’ਚ ਬੰਦ ਮੁਲਜ਼ਮਾਂ ਨੂੰ ਵੀਆਈਪੀ ਟ੍ਰੀਟਮੈਂਟ ਦੇਣ ਵਾਲਾ ਐਡੀਸ਼ਨਲ ਸੁਪਰਡੈਂਟ ਸਸਪੈਂਡ

September 16, 2026

ਲੁਧਿਆਣਾ : ਲੁਧਿਆਣਾ ਕੇਂਦਰੀ ਜੇਲ੍ਹ ’ਚ ਜੀਐੱਸਟੀ ਦੇ ਮਾਮਲਿਆਂ ’ਚ ਬੰਦ ਮੁਲਜ਼ਮਾਂ ਤੋਂ ਪੈਸੇ ਲੈ ਕੇ ਦੂਜੇ ਕੈਦੀਆਂ ਤੋਂ ਵੱਖ ਰੱਖਣ ਅਤੇ ਵਿਸ਼ੇਸ਼ ਸਹੂਲਤਾਂ ਦੇਣ ਦੇ ਦੋਸ਼ ’ਚ ਜੇਲ੍ਹ ਦੇ ਐਡੀਸ਼ਨਲ ਸੁਪਰਡੈਂਟ ਬਲਵੀਰ ਸਿੰਘ ’ਤੇ ਐੱਫਆਈਆਰ ਦਰਜ ਕੀਤੀ ਗਈ ਹੈ। ਸ਼ਿਕਾਇਤ ਏਡੀਜੀਪੀ ਜੇਲ੍ਹ

Continue Reading
ਬੁਢਾਪਾ ਪੈਨਸ਼ਨ : ਜੇ ਖਾਤੇ 'ਚ ਨਹੀਂ ਆਏ ਪੈਨਸ਼ਨ ਦੇ ਪੈਸੇ ਤਾਂ ਨਾ ਹੋਵੋ ਪਰੇਸ਼ਾਨ: ਤੁਰੰਤ ਕਰੋ ਇਹ ਜ਼ਰੂਰੀ ਕੰਮ

ਬੁਢਾਪਾ ਪੈਨਸ਼ਨ : ਜੇ ਖਾਤੇ ‘ਚ ਨਹੀਂ ਆਏ ਪੈਨਸ਼ਨ ਦੇ ਪੈਸੇ ਤਾਂ ਨਾ ਹੋਵੋ ਪਰੇਸ਼ਾਨ: ਤੁਰੰਤ ਕਰੋ ਇਹ ਜ਼ਰੂਰੀ ਕੰਮ

September 15, 2026

ਲਖਨਊ – UP ਬੁਢਾਪਾ ਪੈਨਸ਼ਨ ਯੋਜਨਾ ਤਹਿਤ ਉੱਤਰ ਪ੍ਰਦੇਸ਼ ਦੇ ਲੱਖਾਂ ਬਜ਼ੁਰਗਾਂ ਲਈ ਰਾਹਤ ਦੀ ਖ਼ਬਰ ਹੈ। ਯੋਗੀ ਸਰਕਾਰ ਨੇ ਬਜ਼ੁਰਗਾਂ ਦੀ ਪੈਨਸ਼ਨ ਦੀ ਕਿਸ਼ਤ ਭੇਜਣ ਦੇ ਤਰੀਕੇ ਵਿੱਚ ਬਦਲਾਅ ਕਰਦੇ ਹੋਏ ਨਵੀਂ ਵਿਵਸਥਾ ਲਾਗੂ ਕੀਤੀ ਹੈ। ਇਸ ਤਹਿਤ ਹੁਣ ਤਿੰਨ ਮਹੀਨਿਆਂ ਦੀ

Continue Reading
ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਮੇਜਰ ਭੁਪਿੰਦਰ ਸਿੰਘ ਭਾਜਪਾ 'ਚ ਸ਼ਾਮਲ

ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਮੇਜਰ ਭੁਪਿੰਦਰ ਸਿੰਘ ਭਾਜਪਾ ‘ਚ ਸ਼ਾਮਲ

September 15, 2026

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕਰੀਬ ਛੇ ਮਹੀਨੇ ਪਹਿਲਾਂ ਭਾਜਪਾ ਨੇ ਮਾਲਵਾ ਵਿੱਚ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਵੱਲ ਕਦਮ ਵਧਾਇਆ ਹੈ। ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਮੇਜਰ ਭੁਪਿੰਦਰ ਸਿੰਘ ਢਿੱਲੋਂ ਬਾਦਲ ਸੋਮਵਾਰ ਨੂੰ ਭਾਜਪਾ ਵਿੱਚ

Continue Reading
ਮੁਲਾਜ਼ਮਾਂ ਲਈ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਐਲਾਨ

ਮੁਲਾਜ਼ਮਾਂ ਲਈ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਐਲਾਨ

September 15, 2026

ਚੰਡੀਗੜ੍ਹ : ਵਿੱਤ ਮੰਤਰੀ ਅਤੇ ਮੁਲਾਜ਼ਮਾਂ ਮਸਲਿਆਂ ਦੇ ਹੱਲ ਲਈ ਗਠਿਤ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ। ਵਿੱਤ ਮੰਤਰੀ ਨੇ ਯੂਨੀਅਨਾਂ ਵੱਲੋਂ ਉਠਾਏ ਗਏ ਸਾਰੇ ਮੁੱਦਿਆਂ ਨੂੰ ਗੌਰ ਨਾਲ ਸੁਣਦਿਆਂ ਸਬੰਧਤ

Continue Reading