CITY HOME NEWS

HomeIndiaਅੱਜ ਨਹੀਂ ਲੈ ਸਕੋਗੇ ਸਰਕਾਰੀ ਸੇਵਾਵਾਂ ਦੀ ਸਹੂਲਤ, ਪਰ ਨਿੱਜੀ ਅਦਾਰੇ ਖੁੱਲ੍ਹੇ

Jalandhar : ਜੇ ਤੁਸੀਂ ਆਪਣੇ ਕਿਸੇ ਸਰਕਾਰੀ ਕੰਮ ਲਈ ਸਰਕਾਰੀ ਦਫਤਰਾਂ ਵਿੱਚ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਰਹੇਜ਼ ਕਰੋ ਕਿਉਂਕਿ ਅੱਜ ਪੰਜਾਬ ਮਿਨਿਸਟਰੀਅਲ ਯੂਨੀਅਨ ਦੀ ਹੜਤਾਲ ਨੂੰ ਮਹਾਂ ਹੜਤਾਲ ਵਿੱਚ ਬਦਲਣ ਲਈ ਲਗਭਗ 130 ਮੁਲਾਜ਼ਮ ਜਥੇਬੰਦੀਆਂ ਨੇ ਸਹਿਯੋਗ ਦੇ ਕੇ ਕਲਮ ਛੱਡੋ ਹੜਤਾਲ ਕੀਤੀ ਹੈ। ਪੰਜਾਬ ਭਰ ਵਿੱਚ ਲਗਭਗ 4 ਲੱਖ ਤੋਂ ਵਧੇਰੇ ਮੁਲਾਜ਼ਮ ਅੱਜ ਸਮੂਹਿਕ ਛੁੱਟੀ ‘ਤੇ ਹਨ। ਖੱਜਲ ਖੁਆਰੀ ਨਾ ਹੋਵੇ ਤੁਸੀਂ ਆਪਣਾ ਸਰਕਾਰੀ ਕੰਮ ਕਲ੍ਹ ਲਈ ਮੁਲਤਵੀ ਕਰ ਦਿਓ। ਹਾਲਾਂਕਿ ਪ੍ਰਾਈਵੇਟ ਬੱਸਾਂ ਪ੍ਰਾਈਵੇਟ ਅਦਾਰੇ ਹਾਈਵੇ ਬਾਜ਼ਾਰ ਸਾਰੇ ਪੂਰੀ ਤਰ੍ਹਾਂ ਨਾਲ ਖੁੱਲ੍ਹੇ ਹਨ। ਸਿਵਲ ਹਸਪਤਾਲ ਵਿਚ ਵੀ ਸਿਰਫ ਐਮਰਜੈਂਸੀ ਸੇਵਾਵਾਂ ਹੀ ਮਿਲ ਸਕਣਗੀਆਂ।

About Author

Posted By City Home News

Leave a Reply

Your email address will not be published. Required fields are marked *