ਅੱਖਾਂ ’ਚ ਮਿਰਚਾਂ ਪਾ ਕੇ ਦਾਤ ਦੀ ਨੋਕ ’ਤੇ ਮਹਿਲਾ ਦੁਕਾਨਦਾਰ ਨੂੰ ਲੁੱਟਿਆ, ਲੁਟੇਰੇ ਫ਼ਰਾਰ

ਅੱਖਾਂ ’ਚ ਮਿਰਚਾਂ ਪਾ ਕੇ ਦਾਤ ਦੀ ਨੋਕ ’ਤੇ ਮਹਿਲਾ ਦੁਕਾਨਦਾਰ ਨੂੰ ਲੁੱਟਿਆ, ਲੁਟੇਰੇ ਫ਼ਰਾਰ

September 28, 2026

 ਲੁਧਿਆਣਾ: ਦੁਕਾਨ ਤੋਂ ਕੰਮ ਨਿਪਟਾ ਕੇ ਘਰ ਪਰਤ ਰਹੀ ਮਹਿਲਾ ਦੁਕਾਨਦਾਰ ਨੂੰ ਰਸਤੇ ਵਿੱਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਘੇਰ ਲਿਆ। ਮੁਲਜ਼ਮਾਂ ਨੇ ਪਹਿਲਾਂ ਸਕੂਟਰ ਚਲਾ ਰਹੇ ਨੌਜਵਾਨ ਨੂੰ ਰੋਕ ਕੇ ਉਸ ਨਾਲ ਬਹਿਸ ਕੀਤੀ ਅਤੇ ਫਿਰ ਉਸ ਦੀਆਂ ਅੱਖਾਂ ਵਿੱਚ ਮਿਰਚਾਂ

Continue Reading
ਨਕਲੀ ਡੀਐਸਪੀ ਬਣ ਕੇ ਔਰਤ ਨਾਲ ਕਰਦਾ ਸੀ 'ਗੰਦਾ' ਕੰਮ, ਜਬਰ-ਜਨਾਹ ਦੇ ਦੋਸ਼ ’ਚ ਗ੍ਰਿਫ਼ਤਾਰ

ਨਕਲੀ ਡੀਐਸਪੀ ਬਣ ਕੇ ਔਰਤ ਨਾਲ ਕਰਦਾ ਸੀ ‘ਗੰਦਾ’ ਕੰਮ, ਜਬਰ-ਜਨਾਹ ਦੇ ਦੋਸ਼ ’ਚ ਗ੍ਰਿਫ਼ਤਾਰ

September 28, 2026

ਖੰਨਾ : ਲੁਧਿਆਣਾ ’ਚ ਪੁਲਿਸ ਨੇ ਇੱਕ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ ’ਚ ਇੱਕ ਨਕਲੀ ਡੀਐੱਸਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪੁਲਿਸ ਦੀ ਵਰਦੀ ਪਾ ਕੇ ਸਮਾਜਿਕ ਸਮਾਗਮਾਂ ’ਚ ਸ਼ਾਮਲ ਹੁੰਦਾ ਸੀ। ਜਾਂਚ ’ਚ ਖੁਲਾਸਾ ਹੋਇਆ ਹੈ ਕਿ ਉਸਨੇ ਕਥਿਤ ਤੌਰ

Continue Reading
'ਕਿਰਪਾ ਕਰਕੇ ਮੈਨੂੰ ਜਾਣ ਦਿਓ, ਭਰਾ...', ਨਾਬਾਲਗ ਲੜਕੀ ਨਾਲ ਬਦਸਲੂਕੀ ਦਾ ਇੱਕ ਹੋਰ ਮਾਮਲਾ

‘ਕਿਰਪਾ ਕਰਕੇ ਮੈਨੂੰ ਜਾਣ ਦਿਓ, ਭਰਾ…’, ਨਾਬਾਲਗ ਲੜਕੀ ਨਾਲ ਬਦਸਲੂਕੀ ਦਾ ਇੱਕ ਹੋਰ ਮਾਮਲਾ

September 26, 2026

 Samastipur Viral Video: ਜ਼ਿਲ੍ਹੇ ’ਚ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ਨੀਵਾਰ ਨੂੰ ਇੱਕ ਹੋਰ ਨਵਾਂ ਵੀਡੀਓ ਇੰਟਰਨੈੱਟ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਕੁਝ ਆਦਮੀ ਇੱਕ ਨਾਬਾਲਗ

Continue Reading
DU 'ਚ ਛੇੜਛਾੜ ਦਾ ਮਾਮਲਾ : ਥਾਣੇ-ਥਾਣੇ ਭਟਕਦੀਆਂ ਰਹੀਆਂ ਵਿਦਿਆਰਥਣਾਂ

DU ‘ਚ ਛੇੜਛਾੜ ਦਾ ਮਾਮਲਾ : ਥਾਣੇ-ਥਾਣੇ ਭਟਕਦੀਆਂ ਰਹੀਆਂ ਵਿਦਿਆਰਥਣਾਂ

September 26, 2026

ਨਵੀਂ ਦਿੱਲੀ : ਦਿੱਲੀ ਪੁਲਿਸ ਦੇ ‘ਝਾਂਸੀ ਪੈਟਰੋਲਿੰਗ’ ਅਤੇ ਸਿਰਫ਼ ਔਰਤਾਂ ਵਾਲੇ ਗਸ਼ਤੀ ਦਸਤਿਆਂ (ਪੈਟਰੋਲ ਸਕੁਐਡ) ਦੇ ਦਾਅਵਿਆਂ ਦੇ ਬਾਵਜੂਦ, ਰਾਜਧਾਨੀ ਵਿੱਚ ਔਰਤਾਂ ਦੀ ਸੁਰੱਖਿਆ ਦੀ ਅਸਲ ਸਥਿਤੀ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਜਨਤਕ ਥਾਂ ‘ਤੇ ਛੇੜਛਾੜ ਦਾ

Continue Reading
ਨਸ਼ਾ ਛੁਡਾਊ ਕੇਂਦਰ ਤੋਂ ਪਰਤੇ 27 ਸਾਲਾ ਨੌਜਵਾਨ ਦੀ ਮਿਲੀ ਲਾਸ਼

ਨਸ਼ਾ ਛੁਡਾਊ ਕੇਂਦਰ ਤੋਂ ਪਰਤੇ 27 ਸਾਲਾ ਨੌਜਵਾਨ ਦੀ ਮਿਲੀ ਲਾਸ਼

September 26, 2026

 ਬਰਨਾਲਾ : ​ਬਰਨਾਲਾ ਦੇ ਨੇੜਲੇ ਪਿੰਡ ਸਹਿਜੜਾ ਵਿਖੇ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾ ਕੇ ਬੀਤੀ ਰਾਤ ਹੀ ਘਰ ਪਰਤੇ ਇੱਕ 27 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਮਿਲਣ ਨਾਲ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਪੁੱਤਰ ਬਲਵੀਰ

Continue Reading
ਆਜ਼ਾਦ ਮੈਦਾਨ ’ਚ ਹੜਤਾਲ ’ਤੇ ਬੈਠੇ ਸਾਹਿਲ ਦੇ ਮਾਪੇ, ਰਾਹੁਲ ਗਾਂਧੀ ਨੇ ਫੋਨ ’ਤੇ ਕੀਤੀ ਗੱਲ

ਆਜ਼ਾਦ ਮੈਦਾਨ ’ਚ ਹੜਤਾਲ ’ਤੇ ਬੈਠੇ ਸਾਹਿਲ ਦੇ ਮਾਪੇ, ਰਾਹੁਲ ਗਾਂਧੀ ਨੇ ਫੋਨ ’ਤੇ ਕੀਤੀ ਗੱਲ

September 25, 2026

ਮੁੰਬਈ : ਆਈਆਈਟੀ ਬੀ.ਟੈਕ ਦੇ ਵਿਦਿਆਰਥੀ ਸਾਹਿਲ ਵਕੋਡੇ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ, ਸਾਹਿਲ ਦੇ ਪਿਤਾ ਰਵਿੰਦਰ ਵਕੋਡੇ ਨੇ ਅੱਜ ਸ਼ਾਮ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਸਦਾ ਕਹਿਣਾ ਹੈ ਕਿ ਉਹ ਆਈਆਈਟੀ ਡਾਇਰੈਕਟਰ ਡਾ. ਸ਼ਿਰੀਸ਼ ਕੇਦਾਰੇ ਅਤੇ

Continue Reading
ASI ਨੂੰ ਗੋਲੀ ਮਾਰਨ ਵਾਲਾ ਪੁਲਿਸ ਹਿਰਾਸਤ ਤੋਂ ਫਰਾਰ

ASI ਨੂੰ ਗੋਲੀ ਮਾਰਨ ਵਾਲਾ ਪੁਲਿਸ ਹਿਰਾਸਤ ਤੋਂ ਫਰਾਰ

September 24, 2026

ਅੰਮ੍ਰਿਤਸਰ: ਰਾਜਾਸਾਂਸੀ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਏਐਸਆਈ ਜਸਵੰਤ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਬੁੱਧਵਾਰ ਰਾਤ ਫਰਾਰ ਹੋ ਗਿਆ। ਥਾਣਾ ਰਾਜਾਸਾਂਸੀ ਦੀ ਪੁਲਿਸ ਪਿੰਡ ਝੰਝੋਟੀ ਵਾਸੀ

Continue Reading
ਨਿਊ ਦੀਪ ਨਗਰ ਦੀ ਘਟਨਾ ’ਤੇ ਅਦਾਲਤ ਦਾ ਵੱਡਾ ਫ਼ੈਸਲਾ

ਨਿਊ ਦੀਪ ਨਗਰ ਦੀ ਘਟਨਾ ’ਤੇ ਅਦਾਲਤ ਦਾ ਵੱਡਾ ਫ਼ੈਸਲਾ

September 19, 2026

ਹੁਸ਼ਿਆਰਪੁਰ। ਨਿਊ ਦੀਪ ਨਗਰ ਵਿੱਚ ਘਰ ਦੇ ਬਾਹਰ ਖੇਡ ਰਹੇ ਪੰਜ ਸਾਲਾ ਮਾਸੂਮ ਹਰਵੀਰ ਸਿੰਘ ਦੇ ਅਗਵਾ, ਬਦਫੈਲੀ ਅਤੇ ਹੱਤਿਆ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਦੀ ਵਧੀਕ ਸੈਸ਼ਨ ਅਦਾਲਤ ਨੇ ਦੋਸ਼ੀ ਨਾਨਕੇ ਯਾਦਵ ਨੂੰ ਫਾਂਸੀ ਦੀ ਸਜ਼ਾ ਸੁਣਾਈ। ਅਦਾਲਤ ਵੱਲੋਂ ਪਹਿਲਾਂ ਦੋਸ਼ੀ

Continue Reading
 ਕੈਨੇਡਾ ਤੋਂ ਪਰਤਿਆ ਨੌਜਵਾਨ ਦੋ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ

 ਕੈਨੇਡਾ ਤੋਂ ਪਰਤਿਆ ਨੌਜਵਾਨ ਦੋ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ

September 19, 2026

 ਫਰੀਦਕੋਟ: ਬਾਬਾ ਸ਼ੇਖ ਫਰੀਦ ਆਗਮਨ ਪੁਰਬ ਤੋਂ ਪਹਿਲਾਂ ਫਰੀਦਕੋਟ ਵਿੱਚ ਕਾਊਂਟਰ ਇੰਟੈਲੀਜੈਂਸ ਨੇ ਸ਼ਹਿਰ ਨੂੰ ਦਹਿਲਾਉਣ ਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਦੋ ਗ੍ਰਨੇਡਾਂ ਸਮੇਤ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਫਰੀਦਕੋਟ ਦੇ ਗੁਰੂ ਅਰਜਨ

Continue Reading
ਅੰਮ੍ਰਿਤਸਰ 'ਚ ਪੁਲਿਸ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ

ਅੰਮ੍ਰਿਤਸਰ ‘ਚ ਪੁਲਿਸ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ

September 18, 2026

 ਅੰਮ੍ਰਿਤਸਰ: ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ ਹੈ। ਹਰਜੀਤ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਸੀ ਅਤੇ ਗੇਟ ਹਕੀਮਾ ਪੁਲਿਸ

Continue Reading