ਮੁੱਖ ਮੰਤਰੀ ਦੇ ਤਾਨਾਸ਼ਾਹੀ ਪੱਤਰ ਤੇ ਟਵੀਟ ਦੀਆਂ ਫੂਕੀਆਂ ਕਾਪੀਆਂ
Ludhiana : ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਮੰਚ ਪੰਜਾਬ ਦੇ ਸੱਦੇ ‘ਤੇ ਅੱਜ ਸਮੂਹ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੀ ਕਮੇਟੀ ਪੰਜਾਬ ਵੱਲੋਂ ਸੂਬਾ ਸਰਕਾਰ ਦਾ ਤਾਨਾਸ਼ਾਹੀ ਰਵੱਈਆ, ਮੁਲਾਜ਼ਮਾਂ ਜੱਥੇਬੰਦੀਆਂ ਨੂੰ ਮੀਟਿੰਗ ਤੋਂ ਜਵਾਬ ਦੇਣ, ਮੁਲਾਜ਼ਮਾਂ ਵਿਰੁੱਧ ਟਵੀਟ ਦੇ ਵਿਰੁੱਧ ਟਵੀਟ ਦੀਆਂ ਕਾਪੀਆਂ ਫੂਕੀਆਂ। ਸਾਰੇ ਵਿਭਾਗਾਂ
ਸੈਂਟਰ ਫਾਰ ਇੰਟਰਨੈਸ਼ਨਲ ਪ੍ਰੋਜੈਕਟ ਟਰੱਸਟ ਨੇ ਕਰਵਾਇਆ ਸਮਾਗਮ
Ludhiana : ਲੁਧਿਆਣਾ ਜੋਹਲਾਂ ਸੁਸਾਇਟੀ ਵਿਖੇ ਇਸ ਸਾਲ ਦੀ ਥੀਮ ‘ਲੋਕਾਂ ਅਤੇ ਤਰੱਕੀ ਲਈ ਪਾਣੀ’ ਤਹਿਤ ’ਵਰਲਡ ਵਾਟਰ ਵੀਕ’ ਮਨਾਇਆ ਗਿਆ। ਪ੍ਰੋਗਰਾਮ ਦਾ ਉਦਘਾਟਨ ਡਾ. ਹਰਦੀਪ ਕੁਮਾਰ ਅਤੇ ਡਿਪਟੀ ਫੀਲਡ ਆਪਰੇਸ਼ਨਜ਼ ਮੈਨੇਜਰ ਪ੍ਰੇਮ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ’ਵਰਲਡ ਵਾਟਰ ਵੀਕ’ ਦੇ ਮਹੱਤਵ ’ਤੇ
ਕਰਜ਼ਾ ਵਸੂਲੀ ਲਈ ਕਿਸਾਨ ਦੇ ਘਰ ਜੜ੍ਹਿਆ ਜਿੰਦਰਾ ਕਿਸਾਨ ਯੂਨੀਅਨ ਨੇ ਭੰਨਿਆ, ਚਾਰ ਦਿਨ ਤੋਂ ਘਰ ’ਚ ਬੰਨ੍ਹੇ ਭੁੱਖੇ ਭਾਣੇ ਪਸ਼ੂਆਂ ਨੂੰ ਪਿਆਇਆ ਪਾਣੀ
ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸੁਧਾਰ ’ਚ ਪੈਂਦੇ ਪਿੰਡ ਟੂਸਾ ’ਚ ਚਾਰ ਦਿਨ ਪਹਿਲਾਂ ਕਰਜ਼ਾ ਵਸੂਲੀ ਲਈ ਪ੍ਰਾਈਵੇਟ ਫਾਇਨਾਂਸ ਕੰਪਨੀ ਵੱਲੋਂ ਪੁਲਿਸ ਤੇ ਪ੍ਰਸ਼ਾਸਨ ਦੇ ਲਾਮ ਲਸ਼ਕਰ ਨੂੰ ਲੈ ਕੇ ਕਿਸਾਨ ਦਾ ਘਰ ਖਾਲੀ ਕਰਵਾ ਕੇ ਗੇਟ ’ਤੇ ਜੜ੍ਹਿਆ ਸੀਲ ਲੱਗਾ ਜ਼ਿੰਦਰਾ ਅੱਜ ਕਿਸਾਨ
ਰੱਖੜ ਪੁੰਨਿਆ ਮੇਲੇ ਤੋਂ ਸ਼ਿਵਰਾਜ ਦਾ ਚੋਣ ਬਿਗਲ! ‘ਆਪ’ ‘ਤੇ ਵਰ੍ਹੇ, ਕਿਹਾ- ਭ੍ਰਿਸ਼ਟਾਚਾਰ ‘ਚ ਕਾਂਗਰਸ ਨੂੰ ਪਿੱਛੇ ਛੱਡਿਆ
ਬਾਬਾ ਬਕਾਲਾ ਸਾਹਿਬ : ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਭ੍ਰਿਸ਼ਟਾਚਾਰ ਤੇ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਸਰਕਾਰ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ‘ਚ ਕਾਂਗਰਸ ਨੂੰ ਵੀ
PM ਮੋਦੀ ਦੀ ਅਪੀਲ ਦਾ ਦਿਖਿਆ ਅਸਰ: ਸੋਸ਼ਲ ਮੀਡੀਆ ‘ਤੇ ਸਰਗਰਮ ਹੋਏ ਕੈਬਨਿਟ ਮੰਤਰੀ, ਅਮਿਤ ਸ਼ਾਹ ਸਭ ਤੋਂ ਅੱਗੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਜੁਲਾਈ 2026 ਨੂੰ ਕੈਬਨਿਟ ਮੀਟਿੰਗ ‘ਚ ਮੰਤਰੀਆਂ ਨੂੰ ਇੰਸਟਾਗ੍ਰਾਮ ਉੱਤੇ ਜ਼ਿਆਦਾ ਐਕਟਿਵ ਹੋਣ, ਰੀਲਾਂ ਬਣਾਉਣ ਅਤੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਰਚਾਉਣ ਬਾਰੇ ਕਿਹਾ ਸੀ। ਮਹਿਜ਼ ਇੱਕ ਮਹੀਨੇ ਦੇ ਅੰਦਰ ਇਸ ਅਪੀਲ ਦਾ ਅਸਰ ਦਿਖਣ ਲੱਗਿਆ ਹੈ। 24
ਟੂਟੀਆਂ ‘ਚ ਆ ਰਹੇ ਗੰਦੇ ਪਾਣੀ ਤੋਂ ਜਸਪਾਲ ਕਾਲੋਨੀ ਦੇ ਲੋਕ ਪਰੇਸ਼ਾਨ
Ludhiana : ਲੁਧਿਆਣਾ ਵਿਧਾਨ ਸਭਾ ਹਲਕਾ ਦੱਖਣੀ ਦੇ ਵਾਰਡ ਨੰਬਰ 33 ਅਧੀਨ ਆਉਂਦੀ ਜਸਪਾਲ ਕਲੋਨੀ ਵਿੱਚ ਪਿਛਲੇ ਕਈ ਦਿਨਾਂ ਤੋਂ ਟੂਟੀਆਂ ਵਿੱਚ ਗੰਦੇ ਪਾਣੀ ਦੀ ਸਪਲਾਈ ਕਾਰਨ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਐੱਸਐੱਸਡੀ ਪਬਲਿਕ ਸਕੂਲ ਦੇ ਨੇੜਲੇ ਇਲਾਕੇ ਦੀ ਗਲੀ
ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਆ
Ludhiana : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਨਿਰਦੇਸ਼ਾਲੇ ਨੇ ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ ਖੇਲੋ ਇੰਡੀਆ ਸੰਵਾਦ-ਖੇਡ ਕੀ ਬਾਤ ਪੀਐਮ ਕੇ ਸਾਥ ਦੇ ਪ੍ਰੇਰਣਾਦਾਇਕ ਵਿਸ਼ੇ ਤਹਿਤ ਮਾਈ ਭਾਰਤ ਰਾਸ਼ਟਰੀ ਖੇਡ ਦਿਵਸ 2026 ਦਾ ਪ੍ਰਬੰਧ
ਸਾਬਕਾ ਕੇਂਦਰੀ ਮੰਤਰੀ ਬਿੱਟੂ ਵੱਲੋਂ ਸਕੂਲ ਆਫ ਐਮੀਨੈਂਸ ਦਾ ਦੌਰਾ
Ludhiana : ਲੁਧਿਆਣਾ ਸਾਬਕਾ ਕੇਂਦਰੀ ਰਾਜ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਅੱਜ ਲੁਧਿਆਣਾ ਪੂਰਬੀ ਸਥਿਤ ਸਕੂਲ ਆਫ ਐਮੀਨੈਂਸ ਦਾ ਦੌਰਾ ਕਰਕੇ ਆਪ ਸਰਕਾਰ ਵੱਲੋਂ ਬਹੁ-ਪ੍ਰਚਾਰੀ ਜਾ ਰਹੀ “ਸਿੱਖਿਆ ਕ੍ਰਾਂਤੀ” ਦੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚਲੇ ਵੱਡੇ ਫਰਕ ਨੂੰ ਉਜਾਗਰ ਕੀਤਾ।
ਸ਼ਰਧਾ ਨਾਲ਼ ਮਨਾਇਆ ਰੱਖੜੀ ਦਾ ਤਿਉਹਾਰ
ਲੁਧਿਆਣਾ ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਭੈਣ-ਭਰਾ ਦੇ ਪਵਿੱਤਰ ਪਿਆਰ, ਸਨੇਹ ਅਤੇ ਆਪਸੀ ਵਿਸ਼ਵਾਸ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਨੂੰ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ਼ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਰੱਖੜੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਆਪਣੇ ਵਿਚਾਰ
ਪੁਣੇ ਤੋਂ ਲੁਧਿਆਣਾ ਆਈ ਨਾਬਾਲਗ ਨਾਲ ਘਿਨਾਉਣੀ ਘਟਨਾ: ਨਸ਼ੇ ਦੀ ਲਤ ’ਚ ਫਸਾ ਕੇ ਕੀਤਾ ਜਬਰ-ਜਨਾਹ, ਮਹਾਰਾਸ਼ਟਰ ਪਹੁੰਚ ਕੇ ਖੋਲ੍ਹਿਆ ਰਾਜ਼
Ludhiana : ਮਹਾਰਾਸ਼ਟਰ ਦੇ ਪੁਣੇ ਤੋਂ ਕੰਮ ਲਈ ਲੁਧਿਆਣਾ ਆਏ ਮਾਪਿਆਂ ਕੋਲ ਕੁਝ ਸਮੇਂ ਲਈ ਰਹਿਣ ਆਈ ਕਰੀਬ 14 ਸਾਲਾ ਨਾਬਾਲਗ ਲੜਕੀ ਦੇ ਨਸ਼ੇ ਦੀ ਲਤ ’ਚ ਫਸਣ ਤੋਂ ਬਾਅਦ ਉਸ ਨਾਲ ਕਥਿਤ ਤੌਰ ’ਤੇ ਕਈ ਵਾਰ ਜਬਰ-ਜਨਾਹ ਕੀਤੇ ਜਾਣ ਦਾ ਗੰਭੀਰ ਮਾਮਲਾ









