ਪ੍ਰਧਾਨ ਮੰਤਰੀ ਮੋਦੀ ਨਾਲ ਸਿੱਧੇ ਗੱਲਬਾਤ ਦਾ ਮੌਕਾ:
ਗਾਜ਼ੀਆਬਾਦ। ਜੇਕਰ ਤੁਹਾਡੀ ਉਮਰ 15 ਤੋਂ 29 ਸਾਲ ਦੇ ਵਿਚਕਾਰ ਹੈ ਅਤੇ ਤੁਸੀਂ ਦੇਸ਼ ਦੇ ਵਿਕਾਸ ਨੂੰ ਲੈ ਕੇ ਆਪਣੇ ਵਿਚਾਰ, ਨਵੀਂ ਸੋਚ ਅਤੇ ਸੁਝਾਅ ਰਾਸ਼ਟਰੀ ਮੰਚ ‘ਤੇ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਇੱਕ ਵੱਡਾ ਮੌਕਾ ਹੈ। ‘ਵਿਕਸਿਤ ਭਾਰਤ ਯੰਗ ਲੀਡਰਜ਼
‘ਦਿ ਫਾਲਿੰਗ ਮੈਨ’ : 25 ਸਾਲ ਬਾਅਦ ਵੀ ਨਹੀਂ ਭੁੱਲਿਆ ਉਹ ਖ਼ੌਫ਼ਨਾਕ ਮੰਜ਼ਰ
ਵਾਸ਼ਿੰਗਟਨ – 11 ਸਤੰਬਰ 2001 ਦਾ ਉਹ ਕਾਲਾ ਦਿਨ ਅਮਰੀਕੀ ਇਤਿਹਾਸ ਦਾ ਸਭ ਤੋਂ ਭਿਆਨਕ ਅਤੇ ਜ਼ਖ਼ਮ ਦੇਣ ਵਾਲਾ ਅਧਿਆਇ ਹੈ। ਅੱਜ ਤੋਂ ਠੀਕ 25 ਸਾਲ ਪਹਿਲਾਂ ਅਲ-ਕਾਇਦਾ ਦੇ ਅੱਤਵਾਦੀਆਂ ਨੇ ਵਰਲਡ ਟ੍ਰੇਡ ਸੈਂਟਰ ਨੂੰ ਨਿਸ਼ਾਨਾ ਬਣਾਕੇ ਅਜਿਹਾ ਖੌਫਨਾਕ ਤਾਂਡਵ ਮਚਾਇਆ, ਜਿਸ ਨੇ
ਭਾਰਤ ਮੰਡਪਮ ‘ਚ PM ਮੋਦੀ ਤੇ ਪੁਤਿਨ ਦੀ ਮੁਲਾਕਾਤ ਸ਼ੁਰੂ
ਨਵੀਂ ਦਿੱਲੀ। BRICS ਸਮਿਟ ਤੋਂ ਪਹਿਲਾਂ ਅੱਜ ਭਾਰਤ ਮੰਡਪਮ ਵਿੱਚ PM ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਵਿਚਕਾਰ ਦੁਪੱਖੀ ਮੁਲਾਕਾਤ ਹੋ ਰਹੀ ਹੈ। ਇਸ ਮੁਲਾਕਾਤ ਦੌਰਾਨ ਕਾਰੋਬਾਰ, ਊਰਜਾ ਅਤੇ ਰੱਖਿਆ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। BRICS ਸਮੂਹ ਵਿੱਚ
MP ਤੋਂ ਅਸਾਮ ਤੱਕ ਫੈਲਿਆ ਗੋਰਖਧੰਦਾ
ਭੋਪਾਲ : ਕਿਸੇ ਇੱਕ ਪਤੇ ਤੋਂ 30 ਤੇ ਕਿਸੇ ਇੱਕ ਪਤੇ ਤੋਂ 40 ਪਾਸਪੋਰਟ, ਆਖ਼ਰ ਇਹ ਕਿਵੇਂ ਸੰਭਵ ਹੋਇਆ ਕਿ ਸਾਲਾਂ ਤੱਕ ਕਿਸੇ ਨੂੰ ਇਸ ’ਤੇ ਸ਼ੱਕ ਤੱਕ ਨਹੀਂ ਹੋਇਆ? ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੇ ਡਬਰਾ ਤੇ ਭੋਪਾਲ ਤੋਂ ਸ਼ੁਰੂ ਹੋਈ ਜਾਅਲੀ
SBI ਬੈਂਕ ‘ਚ ਲੱਖਾਂ ਦੀ ਲੁੱਟ
ਨਾਗਪੁਰ। ਮਹਾਰਾਸ਼ਟਰ ਦੇ ਨਾਗਪੁਰ ਦੇ ਸਕਕਰਦਰਾ ਇਲਾਕੇ ਵਿੱਚ ਸਟੇਟ ਬੈਂਕ ਆਫ ਇੰਡੀਆ (SBI) ਦੀ ਇੱਕ ਸ਼ਾਖਾ ਵਿੱਚ ਫਿਲਮੀ ਅੰਦਾਜ਼ ਵਿੱਚ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਕੈਸ਼ ਕਾਊਂਟਰ ’ਤੇ ਤਾਇਨਾਤ ਬੈਂਕ ਕਰਮਚਾਰੀ ਦੀਆਂ ਅੱਖਾਂ ਵਿੱਚ ਮਿਰਚੀ
ਸ਼ਨੀਵਾਰ ਦੀ ਛੁੱਟੀ ਚਾਹੀਦੀ! ਬੈਂਕ ਕਰਮਚਾਰੀਆਂ ਦਾ ਜ਼ੋਰਦਾਰ ਪ੍ਰਦਰਸ਼ਨ
ਜੰਮੂ: ਪੰਜ ਦਿਨਾਂ ਕਾਰਜ ਹਫ਼ਤਾ ਲਾਗੂ ਕਰਨ ਸਮੇਤ ਵੱਖ-ਵੱਖ ਬਕਾਇਆ ਮੰਗਾਂ ਦੇ ਸਮਰਥਨ ’ਚ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਦੇ ਸੱਦੇ ‘ਤੇ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਬੈਂਕ ਕਰਮਚਾਰੀ ਅਤੇ ਅਧਿਕਾਰੀ ਹੜਤਾਲ ‘ਤੇ ਰਹੇ। ਹੜਤਾਲ ਕਾਰਨ ਜੰਮੂ ’ਚ ਵੀ ਬੈਂਕਿੰਗ ਸੇਵਾਵਾਂ ਪ੍ਰਭਾਵਿਤ
ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ ’ਚ ਤੇਜ਼ ਹਵਾਵਾਂ ਨਾਲ ਮੀਂਹ
ਦਿੱਲੀ-ਐੱਨਸੀਆਰ : ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ ’ਚ ਤੇਜ਼ ਹਵਾਵਾਂ ਨਾਲ ਮੀਂਹ ਸ਼ੁਰੂ ਹੋਣ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਇੱਕ ਪਾਸੇ ਜਿੱਥੇ ਗ੍ਰੇਟਰ ਨੋਇਡਾ ਦੇ ਜੇਵਰ ’ਚ ਤੇਜ਼ ਮੀਂਹ ਪੈ ਰਿਹਾ ਹੈ, ਉੱਥੇ ਹੀ ਨੋਇਡਾ ’ਚ ਵੀ ਮੀਂਹ ਦਾ ਦੌਰ ਸ਼ੁਰੂ ਹੋ ਗਿਆ
ਹੜ੍ਹ ਨੇ ਮਚਾਈ ਤਬਾਹੀ : 15 ਜ਼ਿਲ੍ਹਿਆਂ ਦੇ 47 ਲੱਖ ਲੋਕ ਪ੍ਰਭਾਵਿਤ
ਪਟਨਾ : ਬਿਹਾਰ ’ਚ ਹੜ੍ਹ ਦਾ ਦਾਇਰਾ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਪ੍ਰਭਾਵਿਤ ਲੋਕਾਂ ਦੀ ਗਿਣਤੀ 47 ਲੱਖ ਤੋਂ ਪਾਰ ਪਹੁੰਚ ਗਈ ਹੈ। ਸੂਬੇ ਦੇ 15 ਜ਼ਿਲ੍ਹਿਆਂ ਦੇ 88 ਪ੍ਰਖੰਡਾਂ ਤੇ 561 ਪੰਚਾਇਤਾਂ ’ਚ 47 ਲੱਖ ਲੋਕ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ।
ਘਰ ਅੱਗੇ ਝਾੜੂ ਲਗਾ ਰਹੇ ਨੌਜਵਾਨ ‘ਤੇ ਰਾਡ ਨਾਲ ਕੀਤੇ 9 ਵਾਰ,
ਰਨਾਲ। ਕਰਨਾਲ ਦੇ ਘਰੌਂਡਾ ਵਿੱਚ ਇੱਕ ਨੌਜਵਾਨ ਦੇ ਸਿਰ ’ਤੇ ਰਾਡ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਦੁਕਾਨ ’ਤੇ ਸਫਾਈ ਕਰ ਰਹੇ ਨੌਜਵਾਨ ਦੇ ਸਿਰ ’ਤੇ ਰਾਡ ਨਾਲ 9 ਵਾਰ ਹਮਲਾ ਕੀਤਾ, ਜਿਸ
IFS ਅਫਸਰ ਨਵਨੀਤ ਸ਼੍ਰੀਵਾਸਤਵ ਤੇ ਪਤਨੀ ਖ਼ਿਲਾਫ਼ ਚਾਰਜਸ਼ੀਟ
ਚੰਡੀਗੜ੍ਹ : ਚੰਡੀਗੜ੍ਹ ਰਿਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੋਸਾਇਟੀ (CREST) ਦੇ 75.4 ਕਰੋੜ ਰੁਪਏ ਦੇ ਘਪਲੇ ‘ਚ ਸੀਬੀਆਈ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ। ਚਾਰਜਸ਼ੀਟ ‘ਚ ਕ੍ਰੈਸਟ ਦੇ ਤਤਕਾਲੀ ਸੀਈਓ ਅਤੇ ਆਈਐੱਫਐੱਸ ਅਧਿਕਾਰੀ ਨਵਨੀਤ ਸ਼੍ਰੀਵਾਸਤਵ, ਵਿਪਮ ਕੰਸਲਟੈਂਸੀ









