PAU ਦੇ ਅਧਿਐਨ ’ਚ ਮੈਦਾਨੀ ਖੇਤਰਾਂ ’ਚ ਵੀ ਕਲਾਊਡਬਰਸਟ ਵਰਗੀ ਬਾਰਿਸ਼ ਦੇ ਸੰਕੇਤ

PAU ਦੇ ਅਧਿਐਨ ’ਚ ਮੈਦਾਨੀ ਖੇਤਰਾਂ ’ਚ ਵੀ ਕਲਾਊਡਬਰਸਟ ਵਰਗੀ ਬਾਰਿਸ਼ ਦੇ ਸੰਕੇਤ

September 4, 2026

ਲੁਧਿਆਣਾ : ਜਲਵਾਯੂ ਪਰਿਵਰਤਨ ਕਾਰਨ ਘੱਟ ਸਮੇਂ ਵਿਚ ਹੋਣ ਵਾਲੀ ਭਾਰੀ ਬਾਰਿਸ਼ ਦਾ ਖ਼ਤਰਾ ਹੁਣ ਸਿਰਫ਼ ਹਿਮਾਲਿਆਈ ਅਤੇ ਪਹਾੜੀ ਇਲਾਕਿਆਂ ਤੱਕ ਸੀਮਤ ਨਹੀਂ ਰਿਹਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਜਲਵਾਯੂ ਪਰਿਵਰਤਨ ਤੇ ਖੇਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਕੀਤੇ ਗਏ ਇਕ ਅਧਿਐਨ ਵਿਚ ਸਾਹਮਣੇ ਆਇਆ

Continue Reading