ਘਰ ਅੱਗੇ ਝਾੜੂ ਲਗਾ ਰਹੇ ਨੌਜਵਾਨ 'ਤੇ ਰਾਡ ਨਾਲ ਕੀਤੇ 9 ਵਾਰ,

ਘਰ ਅੱਗੇ ਝਾੜੂ ਲਗਾ ਰਹੇ ਨੌਜਵਾਨ ‘ਤੇ ਰਾਡ ਨਾਲ ਕੀਤੇ 9 ਵਾਰ,

September 11, 2026

ਰਨਾਲ। ਕਰਨਾਲ ਦੇ ਘਰੌਂਡਾ ਵਿੱਚ ਇੱਕ ਨੌਜਵਾਨ ਦੇ ਸਿਰ ’ਤੇ ਰਾਡ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਦੁਕਾਨ ’ਤੇ ਸਫਾਈ ਕਰ ਰਹੇ ਨੌਜਵਾਨ ਦੇ ਸਿਰ ’ਤੇ ਰਾਡ ਨਾਲ 9 ਵਾਰ ਹਮਲਾ ਕੀਤਾ, ਜਿਸ

Continue Reading
ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਮੰਗਾਂ 'ਤੇ ਬਣੀ ਸਹਿਮਤੀ;

September 9, 2026

 ਚੰਡੀਗੜ੍ਹ: ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਸਰਕਾਰ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਟਕਰਾਅ ਬੁੱਧਵਾਰ ਨੂੰ ਖ਼ਤਮ ਹੋ ਗਿਆ। ਮੁੱਖ ਸਕੱਤਰ ਨਾਲ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਮੁਲਾਜ਼ਮਾਂ ਨੇ ਆਪਣੀ ਹੜਤਾਲ ਵਾਪਸ ਲੈਣ ਦਾ ਰਸਮੀ ਐਲਾਨ ਕਰ ਦਿੱਤਾ। ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ

Continue Reading
ਪੰਜਾਬ ਕਾਂਗਰਸ ਦਾ ਅੱਜ ਵੱਡਾ ਸ਼ਕਤੀ ਪ੍ਰਦਰਸ਼ਨ

ਪੰਜਾਬ ਕਾਂਗਰਸ ਦਾ ਅੱਜ ਵੱਡਾ ਸ਼ਕਤੀ ਪ੍ਰਦਰਸ਼ਨ

September 8, 2026

ਚੰਡੀਗੜ੍ਹ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਕਾਂਗਰਸ ਮੰਗਲਵਾਰ ਨੂੰ ਚੰਡੀਗੜ੍ਹ ‘ਚ ਵੱਡਾ ਸ਼ਕਤੀ ਪ੍ਰਦਰਸ਼ਨ ਕਰਨ ਜਾ ਰਹੀ ਹੈ। ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ਤੋਂ ਸਵੇਰੇ ਕਰੀਬ 11 ਵਜੇ ਸ਼ੁਰੂ ਹੋਣ ਵਾਲੇ ਰੋਸ ਪ੍ਰਦਰਸ਼ਨ ‘ਚ ਪੰਜਾਬ ਭਰ ਤੋਂ ਕਰੀਬ 10 ਹਜ਼ਾਰ

Continue Reading
4 ਦਿਨਾਂ 'ਚ 117 ਲੋਕਾਂ ਦੀ ਮੌਤ

4 ਦਿਨਾਂ ‘ਚ 117 ਲੋਕਾਂ ਦੀ ਮੌਤ

September 8, 2026

Source : ਯਮਨ ਦੇ ਪੱਛਮੀ ਪ੍ਰਾਂਤਾਂ ਤਾਈਜ਼ ਅਤੇ ਹੁਦੈਦਾ ਵਿਚ ਯਮਨ ਦੇ ਸਰਕਾਰੀ ਬਲਾਂ ਅਤੇ ਹੂਤੀ ਸਮੂਹ ਵਿਚਕਾਰ ਚਾਰ ਦਿਨਾਂ ਦੀਆਂ ਤਿੱਖੀਆਂ ਝੜਪਾਂ ਵਿਚ ਘੱਟੋ-ਘੱਟ 117 ਲੋਕ ਮਾਰੇ ਗਏ ਹਨ। ਹੂਤੀ-ਪ੍ਰਬੰਧ ਵਾਲੇ ਹਸਪਤਾਲਾਂ ਦੇ ਦੋ ਮੈਡੀਕਲ ਸੂਤਰਾਂ ਨੇ ਪੱਛਮੀ ਹੁਦੈਦਾ ਸੂਬਾ ਵਿਚ ਦੱਸਿਆ

Continue Reading
CM Mann ਅੱਜ ਜਾਣਗੇ ਦਿੱਲੀ

CM Mann ਅੱਜ ਜਾਣਗੇ ਦਿੱਲੀ

September 7, 2026

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਅੱਜ (ਸੋਮਵਾਰ) ਨੂੰ ਗੁਰੂਗ੍ਰਾਮ ਜੇਲ੍ਹ ਵਿੱਚ ਬੰਦ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕਰਨਗੇ। ਮੌਜੂਦਾ ਸਿਆਸੀ ਅਤੇ ਕਾਨੂੰਨੀ ਹਾਲਾਤਾਂ ਦਰਮਿਆਨ ਮੁੱਖ ਮੰਤਰੀ ਦੀ ਇਹ ਮੁਲਾਕਾਤ ਅਹਿਮ ਮੰਨੀ ਜਾ ਰਹੀ ਹੈ। ਮੁਲਾਕਾਤ ਦੌਰਾਨ ਅਰੋੜਾ ਨਾਲ ਜੁੜੇ ਮਾਮਲੇ

Continue Reading
ਪੰਜਾਬ ਸਰਕਾਰ ਦੀ ਨਾਰਾਜ਼ਗੀ ਵਿਚਾਲੇ ਚੀਫ਼ ਜਸਟਿਸ ਮਿਸ਼ਰਾ ਨੇ ਚੁੱਕੀ ਸਹੁੰ

ਪੰਜਾਬ ਸਰਕਾਰ ਦੀ ਨਾਰਾਜ਼ਗੀ ਵਿਚਾਲੇ ਚੀਫ਼ ਜਸਟਿਸ ਮਿਸ਼ਰਾ ਨੇ ਚੁੱਕੀ ਸਹੁੰ

September 7, 2026

 ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਵ-ਨਿਯੁਕਤ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਪੰਜਾਬ ਸਰਕਾਰ ਦੀ ਨਾਰਾਜ਼ਗੀ ਵਿਚਾਲੇ ਸਹੁੰ ਚੁੱਕ ਲਈ ਹੈ। ਸਮਾਗਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਹਰਿਆਣਾ ਦੇ ਰਾਜਪਾਲ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸਮੇਤ ਹਰਿਆਣਾ ਕੈਬਨਿਟ

Continue Reading
ਵੋਟਰਾਂ ਨੂੰ ਲੁਭਾਉਣ ਦੀ ਤਿਆਰੀ 'ਚ ਕਾਂਗਰਸ

ਵੋਟਰਾਂ ਨੂੰ ਲੁਭਾਉਣ ਦੀ ਤਿਆਰੀ ‘ਚ ਕਾਂਗਰਸ

September 4, 2026

ਫਤਿਹਗੜ੍ਹ ਸਾਹਿਬ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਅਜੇ ਕਰੀਬ 6 ਮਹੀਨੇ ਦਾ ਸਮਾਂ ਬਾਕੀ ਹੈ ਪਰ ਸਿਆਸੀ ਸ਼ਤਰੰਜ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ। ਅੰਦਰੂਨੀ ਧੜੇਬੰਦੀ ਨਾਲ ਜੂਝਦਿਆਂ ਸੱਤਾ ਵਿੱਚ ਵਾਪਸੀ ਲਈ ਸੰਘਰਸ਼ ਕਰ ਰਹੀ ਪੰਜਾਬ ਕਾਂਗਰਸ ਇਸ ਵਾਰ ਰਣਨੀਤਕ ਗਲਤੀਆਂ ਤੋਂ ਬਚਣ

Continue Reading
ਕੁੜੀ ਦੇ ਪਿਓ-ਪੁੱਤ 'ਤੇ ਕੀਤੀ ਫਾਇਰਿੰਗ; ਦੋ ਜ਼ਖ਼ਮੀ ਹਸਪਤਾਲ 'ਚ ਭਰਤੀ

ਕੁੜੀ ਦੇ ਪਿਓ-ਪੁੱਤ ‘ਤੇ ਕੀਤੀ ਫਾਇਰਿੰਗ; ਦੋ ਜ਼ਖ਼ਮੀ ਹਸਪਤਾਲ ‘ਚ ਭਰਤੀ

September 3, 2026

 ਲੁਧਿਆਣਾ। ਕੁੱਤੇ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਬੁੱਧਵਾਰ ਰਾਤ ਖ਼ੂਨੀ ਝੜਪ ਵਿੱਚ ਬਦਲ ਗਿਆ। ਕੁਝ ਨੌਜਵਾਨਾਂ ਵੱਲੋਂ ਇੱਕ ਮੁਟਿਆਰ ਨਾਲ ਕਥਿਤ ਬਦਸਲੂਕੀ ਤੋਂ ਬਾਅਦ ਉਸ ਦਾ ਪਿਤਾ ਅਤੇ ਭਰਾ ਮੌਕੇ ‘ਤੇ ਪਹੁੰਚੇ। ਇਸੇ ਦੌਰਾਨ ਮੁਲਜ਼ਮ ਧਿਰ ਨੇ ਦੋਵਾਂ ‘ਤੇ ਫਾਇਰਿੰਗ ਕਰ ਦਿੱਤੀ। ਘਟਨਾ

Continue Reading
ਮਿਲੇਗੀ ਗਰਮੀ ਤੋਂ ਰਾਹਤ

ਮਿਲੇਗੀ ਗਰਮੀ ਤੋਂ ਰਾਹਤ

September 2, 2026

 ਲੁਧਿਆਣਾ : ਪੰਜਾਬ ਦੇ ਮੰਗਲਵਾਰ ਨੂੰ ਤਿੰਨ ਜ਼ਿਲ੍ਹਿਆਂ ਵਿਚ ਮੀਂਹ ਪਿਆ, ਜਿਸ ਵਿਚ ਪਠਾਨਕੋਟ ਵਿਚ 49.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਰੋਪੜ ਵਿਚ 19.8 ਮਿਲੀਮੀਟਰ ਅਤੇ ਹੁਸ਼ਿਆਰਪੁਰ ਵਿਚ 3.8 ਮਿਲੀਮੀਟਰ ਮੀਂਹ ਪਿਆ। ਪਠਾਨਕੋਟ ਵਿਚ ਵੱਧ ਮੀਂਹ ਪੈਣ ਕਾਰਨ ਵੱਧ ਤੋਂ ਵੱਧ ਤਾਪਮਾਨ 29 ਡਿਗਰੀ

Continue Reading
ਤਾਮਿਲਨਾਡੂ 'ਚ ਵੇਲੰਕੰਨੀ ਫੈਸਟੀਵਲ ਦੌਰਾਨ ਹਾਦਸਾ, ਹੀਲੀਅਮ ਗੁਬਾਰਾ ਫਟਣ ਨਾਲ 4 ਲੋਕ ਜ਼ਖ਼ਮੀ

ਤਾਮਿਲਨਾਡੂ ‘ਚ ਵੇਲੰਕੰਨੀ ਫੈਸਟੀਵਲ ਦੌਰਾਨ ਹਾਦਸਾ, ਹੀਲੀਅਮ ਗੁਬਾਰਾ ਫਟਣ ਨਾਲ 4 ਲੋਕ ਜ਼ਖ਼ਮੀ

August 30, 2026

ਚੇਨਈ। ਤਾਮਿਲਨਾਡੂ ਦੇ ਨਾਗਪੱਟਿਨਮ ਜ਼ਿਲ੍ਹੇ ਦੇ ਵੇਲੰਕੰਨੀ ਵਿੱਚ ਸ਼ਨੀਵਾਰ ਨੂੰ ਸੇਂਟ ਮੈਰੀਜ਼ ਨੇਟਿਵਿਟੀ ਦਾ ਸਾਲਾਨਾ ਤਿਉਹਾਰ ਸ਼ੁਰੂ ਹੋਇਆ। ਚਰਚ ਨੇੜੇ ਅੱਗ ਲੱਗਣ ਕਾਰਨ ਕੁਝ ਹੀਲੀਅਮ ਗੁਬਾਰੇ ਫਟ ਗਏ, ਜਿਸ ਨਾਲ ਚਾਰ ਲੋਕ ਜ਼ਖ਼ਮੀ ਹੋ ਗਏ। ਤਿਉਹਾਰ ਦੀ ਸ਼ੁਰੂਆਤ ਸ਼੍ਰਾਈਨ ਬੈਸਿਲਿਕਾ ਆਫ਼ ਅਵਰ ਲੇਡੀ ਆਫ਼

Continue Reading