ਘਰ ਅੱਗੇ ਝਾੜੂ ਲਗਾ ਰਹੇ ਨੌਜਵਾਨ ‘ਤੇ ਰਾਡ ਨਾਲ ਕੀਤੇ 9 ਵਾਰ,
ਰਨਾਲ। ਕਰਨਾਲ ਦੇ ਘਰੌਂਡਾ ਵਿੱਚ ਇੱਕ ਨੌਜਵਾਨ ਦੇ ਸਿਰ ’ਤੇ ਰਾਡ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਦੁਕਾਨ ’ਤੇ ਸਫਾਈ ਕਰ ਰਹੇ ਨੌਜਵਾਨ ਦੇ ਸਿਰ ’ਤੇ ਰਾਡ ਨਾਲ 9 ਵਾਰ ਹਮਲਾ ਕੀਤਾ, ਜਿਸ
IFS ਅਫਸਰ ਨਵਨੀਤ ਸ਼੍ਰੀਵਾਸਤਵ ਤੇ ਪਤਨੀ ਖ਼ਿਲਾਫ਼ ਚਾਰਜਸ਼ੀਟ
ਚੰਡੀਗੜ੍ਹ : ਚੰਡੀਗੜ੍ਹ ਰਿਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੋਸਾਇਟੀ (CREST) ਦੇ 75.4 ਕਰੋੜ ਰੁਪਏ ਦੇ ਘਪਲੇ ‘ਚ ਸੀਬੀਆਈ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ। ਚਾਰਜਸ਼ੀਟ ‘ਚ ਕ੍ਰੈਸਟ ਦੇ ਤਤਕਾਲੀ ਸੀਈਓ ਅਤੇ ਆਈਐੱਫਐੱਸ ਅਧਿਕਾਰੀ ਨਵਨੀਤ ਸ਼੍ਰੀਵਾਸਤਵ, ਵਿਪਮ ਕੰਸਲਟੈਂਸੀ
ਹਰਜੋਤ ਬੈਂਸ ਦੀ ਪੋਸਟ ‘ਤੇ ਭੱਜੀ ਦਾ ਪਲਟਵਾਰ
ਜਲੰਧਰ : ਗੁਲਜ਼ਾਰ ਸਿੰਘ ਦੀ ਮੌਤ ਤੇ ਉਸ ਦੇ ਸਸਕਾਰ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਇਸ ਮਾਮਲੇ ‘ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤੇ ਗਏ ਟਵੀਟ ਤੋਂ ਬਾਅਦ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ
ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਨੌਕਰੀ ਦੇ ਨਾਂ ‘ਤੇ ‘ਸਿਫ਼ਾਰਸ਼ੀ ਪੱਤਰ’!
ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ੁੱਕਰਵਾਰ ਨੂੰ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪਰਿਵਾਰ ਨੂੰ ਨੌਕਰੀ ਦੇਣ ਦੇ ਨਾਂ ‘ਤੇ ਗੁੰਮਰਾਹ ਕੀਤਾ ਹੈ। ਵੜਿੰਗ ਮੁਤਾਬਕ ਸਰਕਾਰ ਵੱਲੋਂ ਪਰਿਵਾਰ
ਮਾਨਸਾ ‘ਚ ਬੈਟਰੀ ਫਟਣ ਨਾਲ ਮਕੈਨਿਕ ਸਮੇਤ 3 ਲੋਕ ਝੁਲਸੇ
ਮਾਨਸਾ। ਬਠਿੰਡਾ ਰੋਡ ‘ਤੇ ਇੱਕ ਟ੍ਰਾਲੇ ‘ਤੇ ਕੰਮ ਕਰਦੇ ਸਮੇਂ ਬੈਟਰੀ ਫਟਣ ਨਾਲ ਇੱਕ ਮਕੈਨਿਕ ਸਮੇਤ ਤਿੰਨ ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ। ਜਿਨ੍ਹਾਂ ’ਚੋਂ ਦੋ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਏਮਜ਼ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਇੱਕ ਦਾ
ਬੇਰਹਿਮੀ ਨਾਲ ਕੁੱਟਮਾਰ ਕਰਕੇ ਮੰਗੀ 5 ਲੱਖ ਦੀ ਫਿਰੌਤੀ
ਲੁਧਿਆਣਾ। ਲੁਧਿਆਣਾ ਵਿੱਚ ਕਿਡਨੈਪਿੰਗ ਅਤੇ ਫਿਰੌਤੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਘਰੋਂ ਬਾਹਰ ਘੁੰਮਣ ਨਿਕਲੇ 20 ਸਾਲਾ ਨੌਜਵਾਨ ਨੂੰ ਕਥਿਤ ਤੌਰ ’ਤੇ ਜਬਰੀ ਕਿਡਨੈਪ ਕਰਕੇ ਮੁਲਜ਼ਮ ਇੱਕ ਘਰ ਵਿੱਚ ਲੈ ਗਏ। ਉਥੇ ਨੌਜਵਾਨ ਨੂੰ ਅਲਮਾਰੀ ਵਿੱਚ ਬੰਦ ਕਰਕੇ ਕੁੱਟਮਾਰ ਕੀਤੀ
ਸਾਵਧਾਨ : ਡੇਅਰੀ ਪਸ਼ੂਆਂ ਲਈ ਮੁੜ ਘਾਤਕ ਹੋ ਸਕਦੀ ਹੈ ਲੰਪੀ ਸਕਿਨ ਬਿਮਾਰੀ
ਲੁਧਿਆਣਾ: ਸਾਲ 2022 ਵਿੱਚ ਉੱਤਰੀ ਭਾਰਤ ਦੇ ਪਸ਼ੂਆਂ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰਨ ਵਾਲੀ ਲੰਪੀ ਸਕਿਨ ਬਿਮਾਰੀ ਮੁੜ ਡੇਅਰੀ ਪਸ਼ੂਆਂ ਲਈ ਖ਼ਤਰਾ ਬਣ ਸਕਦੀ ਹੈ। ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ
ਗੁਲਜ਼ਾਰ ਸਿੰਘ ਦੀ ਮੌਤ ਤੇ ਮੋਹਨਜੀਤ ‘ਤੇ ਪੁਲਿਸ ਤਸ਼ੱਦਦ ਖ਼ਿਲਾਫ਼ ‘ਵਾਰਸ ਪੰਜਾਬ ਦੇ’ ਦਾ ਤਿੱਖਾ ਪ੍ਰਦਰਸ਼ਨ
ਸਾਹਨੇਵਾਲ – ਗੁਲਜ਼ਾਰ ਸਿੰਘ ਦੀ ਮੌਤ ਅਤੇ ਮੋਹਨਜੀਤ ਸਿੰਘ ਨਾਲ ਪੁਲਿਸ ਵੱਲੋਂ ਕਥਿਤ ਤੌਰ ’ਤੇ ਕੀਤੇ ਤਸ਼ੱਦਦ ਦੇ ਵਿਰੋਧ ਵਿੱਚ ਵਾਰਸ ਪੰਜਾਬ ਪਾਰਟੀ ਵੱਲੋਂ ਅੱਜ ਹਲਕਾ ਸਾਹਨੇਵਾਲ ਵਿੱਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਰਿਹਾਇਸ਼ ਦੇ ਬਾਹਰ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ
ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ ਰੋਸ ’ਚ ਅੱਜ ਲੁਧਿਆਣਾ ਬੰਦ, ਅਣਪਛਾਤਿਆਂ ਦੀ ਭਾਲ ਸ਼ੁਰੂ
ਲੁਧਿਆਣਾ ਮਹਾਂਨਗਰ ਲੁਧਿਆਣਾ ਜਲੰਧਰ ਬਾਈਪਾਸ ਚੌਕ ਵਿਖੇ ਅੱਜ ਸ਼ਾਮ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ। ਜਦੋਂ ਚੌਂਕ ’ਚ ਸਥਾਪਿਤ ਭਾਰਤੀ ਸੰਵਿਧਾਨ ਨਿਰਮਾਤਾ ਤੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਛੇੜਛਾੜ ਕਰਨ ਦੀ ਬੇਹੱਦ ਸ਼ਰਮਨਾਕ ਤੇ ਨਿੰਦਣਯੋਗ









