DU ‘ਚ ਛੇੜਛਾੜ ਦਾ ਮਾਮਲਾ : ਥਾਣੇ-ਥਾਣੇ ਭਟਕਦੀਆਂ ਰਹੀਆਂ ਵਿਦਿਆਰਥਣਾਂ
ਨਵੀਂ ਦਿੱਲੀ : ਦਿੱਲੀ ਪੁਲਿਸ ਦੇ ‘ਝਾਂਸੀ ਪੈਟਰੋਲਿੰਗ’ ਅਤੇ ਸਿਰਫ਼ ਔਰਤਾਂ ਵਾਲੇ ਗਸ਼ਤੀ ਦਸਤਿਆਂ (ਪੈਟਰੋਲ ਸਕੁਐਡ) ਦੇ ਦਾਅਵਿਆਂ ਦੇ ਬਾਵਜੂਦ, ਰਾਜਧਾਨੀ ਵਿੱਚ ਔਰਤਾਂ ਦੀ ਸੁਰੱਖਿਆ ਦੀ ਅਸਲ ਸਥਿਤੀ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਜਨਤਕ ਥਾਂ ‘ਤੇ ਛੇੜਛਾੜ ਦਾ
‘ਦੁੱਖ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ…’, ਲੱਦਾਖ ਦੀ ਤਿੱਬਤ ਨਾਲ ਤੁਲਨਾ ਕਰਨ ‘ਤੇ ਘਿਰੇ ਸੋਨਮ ਵਾਂਗਚੁਕ ਨੇ ਮੰਗੀ ਮੁਆਫ਼ੀ
ਜੰਮੂ। ਚੀਨ ਦੇ ਕਬਜ਼ੇ ਵਾਲੇ ਤਿੱਬਤ ਦੇ ਹਾਲਾਤ ਨੂੰ ਲੱਦਾਖ ਨਾਲੋਂ ਬਿਹਤਰ ਦੱਸਣ ‘ਤੇ ਸੋਨਮ ਵਾਂਗਚੁਕ ਵਿਵਾਦਾਂ ਵਿੱਚ ਘਿਰ ਗਏ। ਇਸ ‘ਤੇ ਸ਼ਨੀਵਾਰ ਨੂੰ ਸਿੱਖਿਆ ਸ਼ਾਸਤਰੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਐਕਸ (X) ਪਲੇਟਫਾਰਮ ‘ਤੇ ਲੇਹ ਹਿੰਸਾ ਦਾ ਜ਼ਿਕਰ
ਨਸ਼ਾ ਛੁਡਾਊ ਕੇਂਦਰ ਤੋਂ ਪਰਤੇ 27 ਸਾਲਾ ਨੌਜਵਾਨ ਦੀ ਮਿਲੀ ਲਾਸ਼
ਬਰਨਾਲਾ : ਬਰਨਾਲਾ ਦੇ ਨੇੜਲੇ ਪਿੰਡ ਸਹਿਜੜਾ ਵਿਖੇ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾ ਕੇ ਬੀਤੀ ਰਾਤ ਹੀ ਘਰ ਪਰਤੇ ਇੱਕ 27 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਮਿਲਣ ਨਾਲ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਪੁੱਤਰ ਬਲਵੀਰ
ਡੇਹਲੋਂ ਚੌਕ ‘ਚ ਨਿਹੰਗਾਂ ਦਾ ਪੁਲਿਸ ਖ਼ਿਲਾਫ਼ ਧਰਨਾ
ਆਲਮਗੀਰ: ਕਸਬਾ ਡੇਹਲੋਂ ਦੇ ਸੀ ਵਨ ਚੌਕ ਵਿਖੇ ਅੱਜ ਸਵੇਰ ਤੋਂ ਹੀ ਜਥੇਦਾਰ ਬਾਬਾ ਮੇਜਰ ਸਿੰਘ ਦੀ ਫੌਜ ਨਿਹੰਗ ਜਥੇਬੰਦੀਆਂ ਵੱਲੋਂ ਡੇਹਲੋਂ ਪੁਲਿਸ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਧਰਨੇ ਕਾਰਨ ਮੁੱਖ ਚੌਕ ‘ਚ ਆਵਾਜਾਈ ਪ੍ਰਭਾਵਿਤ ਹੋਣ ਕਰਕੇ ਰਾਹਗੀਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ
30 ਸਤੰਬਰ ਤੱਕ ਪ੍ਰਾਪਰਟੀ ਟੈਕਸ ‘ਤੇ 10 ਫੀਸਦੀ ਛੋਟ
ਲੁਧਿਆਣਾ ਮੌਜੂਦਾ ਵਿੱਤੀ ਸਾਲ (2026-27) ਲਈ ਪ੍ਰਾਪਰਟੀ ਟੈਕਸ ਦੀ ਅਦਾਇਗੀ ‘ਤੇ 10 ਫੀਸਦੀ ਛੋਟ ਪ੍ਰਾਪਤ ਕਰਨ ਦੀ ਆਖਰੀ ਮਿਤੀ 30 ਸਤੰਬਰ 2026 ਹੈ। ਜਿਸ ਕਰਕੇ ਨਿਗਮ ਦੇ ਚਾਰੇ ਜ਼ੋਨਲ ਦਫ਼ਤਰਾਂ ਵਿੱਚ ਸਥਿਤ ਸੁਵਿਧਾ ਕੇਂਦਰ ਸ਼ਨੀਵਾਰ (26 ਸਤੰਬਰ) ਤੇ ਐਤਵਾਰ (27 ਸਤੰਬਰ) ਨੂੰ ਵੀ
ਗਮਾਡਾ ਦੇ 6400 ਕਰੋੜ ‘ਤੇ ਹਾਈ ਕੋਰਟ ਸਖ਼ਤ
ਚੰਡੀਗੜ੍ਹ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ 6400 ਕਰੋੜ ਰੁਪਏ ਦੀ ਵਰਤੋਂ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਵਿਸਤ੍ਰਿਤ ਜਵਾਬ ਮੰਗਿਆ ਹੈ। ਅਦਾਲਤ ਨੇ ਪੁੱਛਿਆ ਕਿ ਕੀ ਇਹ ਰਕਮ, ਜੋ ਕਿਸੇ ਵਿਸ਼ੇਸ਼ ਉਦੇਸ਼ ਲਈ ਸਮਰਪਿਤ ਫੰਡ
ਆਜ਼ਾਦ ਮੈਦਾਨ ’ਚ ਹੜਤਾਲ ’ਤੇ ਬੈਠੇ ਸਾਹਿਲ ਦੇ ਮਾਪੇ, ਰਾਹੁਲ ਗਾਂਧੀ ਨੇ ਫੋਨ ’ਤੇ ਕੀਤੀ ਗੱਲ
ਮੁੰਬਈ : ਆਈਆਈਟੀ ਬੀ.ਟੈਕ ਦੇ ਵਿਦਿਆਰਥੀ ਸਾਹਿਲ ਵਕੋਡੇ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ, ਸਾਹਿਲ ਦੇ ਪਿਤਾ ਰਵਿੰਦਰ ਵਕੋਡੇ ਨੇ ਅੱਜ ਸ਼ਾਮ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਸਦਾ ਕਹਿਣਾ ਹੈ ਕਿ ਉਹ ਆਈਆਈਟੀ ਡਾਇਰੈਕਟਰ ਡਾ. ਸ਼ਿਰੀਸ਼ ਕੇਦਾਰੇ ਅਤੇ
ਸਿੱਕਮ ’ਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਨਾਲ ਜਨਜੀਵਨ ਤਹਿਸ-ਨਹਿਸ, NH-10 ਸਣੇ ਕਈ ਸੜਕਾਂ ਬੰਦ
ਗੰਗਟੋਕ : ਪਹਾੜਾਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਸਿੱਕਮ ਵਿੱਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਬਾਰਿਸ਼ ਕਾਰਨ ਰਾਜ ਦੇ ਕਈ ਹਿੱਸਿਆਂ ਵਿੱਚ ਤਾਜ਼ਾ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਸਿਲੀਗੁੜੀ ਅਤੇ ਸਿੱਕਮ ਵਿਚਕਾਰ ਸੜਕ ਸੰਪਰਕ ਲਈ ਜੀਵਨ ਰੇਖਾ ਮੰਨੇ
ਕਿਸਾਨਾਂ ਦੀਆਂ ਮੰਗਾਂ ’ਤੇ ਪੰਜਾਬ ਸਰਕਾਰ ਨੇ ਦਿੱਤੇ ਵੱਡੇ ਭਰੋਸੇ,
ਮੋਹਾਲੀ : ਪੰਜਾਬ ਸਰਕਾਰ ਨੇ ਵੀਰਵਾਰ ਦੇਰ ਸ਼ਾਮ ਕਿਸਾਨਾਂ ਨਾਲ ਚਰਚਾ ਤੋਂ ਬਾਅਦ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ। ਸਰਕਾਰ ਨੇ ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਤੇ ਖ਼ੁਦਕੁਸ਼ੀ ਪੀੜਤ ਕਿਸਾਨਾਂ ਨੂੰ 15 ਅਕਤੂਬਰ ਤੱਕ ਰਾਹਤ ਦੇਣ ਦੀ ਗੱਲ ਕਹੀ ਹੈ।
ਰਾਜਜੀਤ ਦੇ ਸਰੰਡਰ ’ਤੇ ਉੱਠੇ ਸਵਾਲ: ਤਿੰਨ ਸਾਲਾਂ ਤੋਂ ਫ਼ਰਾਰ ਸੀ ਤਾਂ ਪੰਜਾਬ ’ਚ ਕਿਸ ਦੀ ਸਰਪ੍ਰਸਤੀ ਹੇਠ ਰਿਹਾ?
ਚੰਡੀਗੜ੍ਹ : ਨਸ਼ਾ ਤਸਕਰੀ ਅਤੇ ਜਬਰਨ ਵਸੂਲੀ ਨਾਲ ਜੁੜੇ ਮਾਮਲਿਆਂ ’ਚ ਲੋੜੀਂਦੇ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਦੇ ਅਚਾਨਕ ਸਰੰਡਰ ਨੇ ਪੁਲਿਸ ਮਹਿਕਮੇ ’ਚ ਪੁਰਾਣੇ ਸਵਾਲ ਮੁੜ ਖੜ੍ਹੇ ਕਰ ਦਿੱਤੇ ਹਨ। ਸਾਲ 2023 ਤੋਂ ਫ਼ਰਾਰ ਚੱਲ ਰਹੇ ਰਾਜਜੀਤ ਨੇ ਪਟਿਆਲਾ ਪੁਲਿਸ ਸਾਹਮਣੇ ਆਤਮਸਮਰਪਣ ਕੀਤਾ









