9 ਹਵਾਲਾਤੀਆਂ ਕੋਲੋਂ 4 ਮੋਬਾਈਲ ਤੇ 86 ਗ੍ਰਾਮ ਅਫੀਮ ਬਰਾਮਦ

9 ਹਵਾਲਾਤੀਆਂ ਕੋਲੋਂ 4 ਮੋਬਾਈਲ ਤੇ 86 ਗ੍ਰਾਮ ਅਫੀਮ ਬਰਾਮਦ

October 5, 2026

ਲੁਧਿਆਣਾ- ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਕੀਤੀ ਗਈ ਅਚਾਨਕ ਚੈਕਿੰਗ ਦੌਰਾਨ 9 ਹਵਾਲਾਤੀਆਂ ਕੋਲੋਂ ਵੱਖ-ਵੱਖ ਮਾਰਕਾ ਕੰਪਨੀਆਂ ਦੇ 4 ਮੋਬਾਈਲ ਫੋਨ ਅਤੇ 86 ਗ੍ਰਾਮ ਅਫੀਮ ਸਮੇਤ ਲਿਫਾਫੀਆਂ ਬਰਾਮਦ ਕੀਤੀ ਗਈ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ

Continue Reading
ਗੇਟ ਬੰਦ ਕਰ ਆਰੀ ਨਾਲ ਵੱਢਿਆ ਸਾਬਕਾ ਡਿਪਟੀ ਡਾਇਰੈਕਟਰ ਦਾ ਮੱਥਾ; ਲੱਗੇ 8 ਟਾਂਕੇ

 ਗੇਟ ਬੰਦ ਕਰ ਆਰੀ ਨਾਲ ਵੱਢਿਆ ਸਾਬਕਾ ਡਿਪਟੀ ਡਾਇਰੈਕਟਰ ਦਾ ਮੱਥਾ; ਲੱਗੇ 8 ਟਾਂਕੇ

October 5, 2026

ਲੁਧਿਆਣਾ : ਪੱਖੋਵਾਲ ਰੋਡ ਸਥਿਤ ਪਿੰਡ ਲਲਤੋਂ ਖੇੜੀ ਨੇੜੇ ਸ਼ਾਰਦਾ ਐਗਰੋ ਸਰਵਿਸ ਦੇ ਮਾਲਕ ਤੇ ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਮੋਹਿੰਦਰ ਕੁਮਾਰ ਸ਼ਾਰਦਾ ਨਾਲ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਬਦਮਾਸ਼ ਗਾਹਕ ਬਣ ਕੇ ਸ਼ੋਅਰੂਮ ‘ਚ ਦਾਖਲ ਹੋਏ

Continue Reading
ਅੰਮ੍ਰਿਤਸਰ BRTS ਪ੍ਰਾਜੈਕਟ ਬੰਦ ਕਰਨ ਦੇ ਮਾਮਲੇ 'ਚ ਹਾਈ ਕੋਰਟ ਦਾ ਸਖ਼ਤ ਰੁਖ਼

ਅੰਮ੍ਰਿਤਸਰ BRTS ਪ੍ਰਾਜੈਕਟ ਬੰਦ ਕਰਨ ਦੇ ਮਾਮਲੇ ‘ਚ ਹਾਈ ਕੋਰਟ ਦਾ ਸਖ਼ਤ ਰੁਖ਼

October 1, 2026

ਚੰਡੀਗੜ੍ਹ। ਅੰਮ੍ਰਿਤਸਰ ਬੱਸ ਰੈਪਿਡ ਟਰਾਂਜ਼ਿਟ ਸਿਸਟਮ (BRTS) ਨੂੰ ਬੰਦ ਕਰਨ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਵਿਸਥਾਰਤ ਜਵਾਬ ਮੰਗਿਆ ਹੈ। ਅਦਾਲਤ ਨੇ ਸਰਕਾਰ ਨੂੰ ਹਲਫ਼ਨਾਮਾ ਦਾਇਰ ਕਰ ਕੇ ਦੱਸਣ ਲਈ ਕਿਹਾ ਹੈ ਕਿ ਅੰਮ੍ਰਿਤਸਰ ’ਚ ਬੀਆਰਟੀਐੱਸ ਪ੍ਰਾਜੈਕਟ

Continue Reading
ਫਿਰੋਜ਼ਪੁਰ ’ਚ ਪੁਲਿਸ ਦੀ ਵੱਡੀ ਕਾਰਵਾਈ, ਵੱਖ-ਵੱਖ ਥਾਵਾਂ ’ਤੇ ਕੀਤੀ ਛਾਪੇਮਾਰੀ; ਹੈਰੋਇਨ ਸਮੇਤ 16 ਨਸ਼ਾ ਤਸਕਰ ਗ੍ਰਿਫ਼ਤਾਰ

ਫਿਰੋਜ਼ਪੁਰ ’ਚ ਪੁਲਿਸ ਦੀ ਵੱਡੀ ਕਾਰਵਾਈ, ਵੱਖ-ਵੱਖ ਥਾਵਾਂ ’ਤੇ ਕੀਤੀ ਛਾਪੇਮਾਰੀ; ਹੈਰੋਇਨ ਸਮੇਤ 16 ਨਸ਼ਾ ਤਸਕਰ ਗ੍ਰਿਫ਼ਤਾਰ

October 1, 2026

ਫਿਰੋਜ਼ਪੁਰ। ਜ਼ਿਲ੍ਹਾ ਪੁਲਿਸ ਨੇ 72.71 ਗ੍ਰਾਮ ਹੈਰੋਇਨ ਸਮੇਤ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਮਹਾਲਮ ਵਾਸੀ ਸੋਨੂੰ ਅਤੇ ਜਨਤਾ ਪ੍ਰੀਤ ਨਗਰ ਵਾਸੀ ਜਰਨੈਲ ਸਿੰਘ ਉਰਫ਼ ਗੋਰਾ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਥਾਣਾ ਛਾਉਣੀ ਪੁਲਿਸ ਨੇ ਸੋਢੇ

Continue Reading
ਅੰਮ੍ਰਿਤਸਰ-ਤਰਨਤਾਰਨ ਬਾਈਪਾਸ ‘ਤੇ ਦਰਦਨਾਕ ਹਾਦਸਾ

ਅੰਮ੍ਰਿਤਸਰ-ਤਰਨਤਾਰਨ ਬਾਈਪਾਸ ‘ਤੇ ਦਰਦਨਾਕ ਹਾਦਸਾ

October 1, 2026

 ਅੰਮ੍ਰਿਤਸਰ-ਤਰਨਤਾਰਨ ਬਾਈਪਾਸ ’ਤੇ ਮਾਨਾਂਵਾਲਾ ਨੇੜੇ ਸਕਾਰਪੀਓ ਅਤੇ ਲੁੱਕ ਨਾਲ ਭਰੇ ਟਿੱਪਰ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਸਕਾਰਪੀਓ ਵਿੱਚ ਫਸੇ 25 ਸਾਲਾ ਨੌਜਵਾਨ ਦੀ ਅੱਗ ਵਿੱਚ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ

Continue Reading
ਰਿਹਾਇਸ਼ੀ ਇਲਾਕੇ ਦੇ ਘਰਾਂ ਨੂੰ ਜੋੜ ਕੇ ਬਣੇ ਸ਼ੋਅਰੂਮ 'ਚ ਲੱਗੀ ਅੱਗ

ਨਾ ਫਾਇਰ ਐਨਓਸੀ, ਨਾ ਹੀ ਕੋਈ ਪ੍ਰਬੰਧ,

October 1, 2026

ਖੰਨਾ: ਖੰਨਾ ਦੇ ਮਸ਼ਹੂਰ ਤੰਗ ਬਾਜ਼ਾਰ, ਧੋਬੀਆਂ ਵਾਲੀ ਗਲੀ ਵਿੱਚ ਇੱਕ ਕੱਪੜੇ ਦੇ ਸ਼ੋਅਰੂਮ ਵਿੱਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਸ਼ੋਅਰੂਮ ਦੀ ਉੱਪਰਲੀ ਮੰਜ਼ਿਲ ‘ਤੇ ਪਏ ਲੱਖਾਂ ਰੁਪਏ ਦੇ ਕੱਪੜੇ ਕੁਝ ਹੀ ਸਮੇਂ ਵਿੱਚ ਸੜ ਕੇ ਸੁਆਹ ਹੋ ਗਏ। ਫਾਇਰ

Continue Reading
ਰਾਜੋਆਣਾ ਨਾਲ ਜੇਲ੍ਹ 'ਚ ਮੁਲਾਕਾਤ ਕਰਨ ਉਪਰੰਤ ਬੋਲੇ ਜਥੇਦਾਰ ਗੜਗੱਜ

ਰਾਜੋਆਣਾ ਨਾਲ ਜੇਲ੍ਹ ‘ਚ ਮੁਲਾਕਾਤ ਕਰਨ ਉਪਰੰਤ ਬੋਲੇ ਜਥੇਦਾਰ ਗੜਗੱਜ

September 29, 2026

 ਪਟਿਆਲਾ: ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ

Continue Reading
ਬ੍ਰਿਟੇਨ ਦੀ ਨਿਊਕੈਸਲ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੂੰ ਪੜ੍ਹਾਉਣਗੇ ਅਨੰਤ ਅੰਬਾਨੀ

ਬ੍ਰਿਟੇਨ ਦੀ ਨਿਊਕੈਸਲ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੂੰ ਪੜ੍ਹਾਉਣਗੇ ਅਨੰਤ ਅੰਬਾਨੀ

September 29, 2026

ਨਵੀਂ ਦਿੱਲੀ : ਬ੍ਰਿਟੇਨ ਦੀ ਪ੍ਰਸਿੱਧ ਨਿਊਕੈਸਲ ਯੂਨੀਵਰਸਿਟੀ ਨੇ ਰਿਲਾਇੰਸ ਇੰਡਸਟਰੀਜ਼ ਦੇ ਕਾਰਜਕਾਰੀ ਨਿਰਦੇਸ਼ਕ ਅਨੰਤ ਅੰਬਾਨੀ ਨੂੰ ‘ਪ੍ਰੋਫੈਸਰ ਆਫ ਪ੍ਰੈਕਟਿਸ ਇਨ ਸਸਟੇਨੇਬਿਲਿਟੀ’ ਨਿਯੁਕਤ ਕੀਤਾ ਹੈ। ਇਹ ਸਨਮਾਨ ਉਨ੍ਹਾਂ ਨੂੰ ਗ੍ਰੀਨ ਐਨਰਜੀ, ਜੈਵ ਵਿਭਿੰਨਤਾ ਸੰਭਾਲ, ਜੰਗਲੀ ਜੀਵ ਕਲਿਆਣ ਤੇ ਵਾਤਾਵਰਨ ਪ੍ਰਬੰਧਨ ਦੇ ਖੇਤਰ ’ਚ

Continue Reading
LPU ਮਾਮਲਾ: ਪੰਜ ਦਿਨ ਪਹਿਲਾਂ ਰਚੀ ਗਈ ਸੀ ਐੱਲਪੀਯੂ ’ਚ ਹਿੰਸਾ ਦੀ ਸਾਜ਼ਿਸ਼

LPU ਮਾਮਲਾ: ਪੰਜ ਦਿਨ ਪਹਿਲਾਂ ਰਚੀ ਗਈ ਸੀ ਐੱਲਪੀਯੂ ’ਚ ਹਿੰਸਾ ਦੀ ਸਾਜ਼ਿਸ਼

September 29, 2026

 ਜਲੰਧਰ : ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ’ਚ ਸ਼ੁਰੂ ਹੋਇਆ ਹੰਗਾਮਾ ਪੁਲਿਸ ਜਾਂਚ ’ਚ ਪਹਿਲੀ ਨਜ਼ਰੇ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਪ੍ਰਤੀਤ ਹੋ ਰਿਹਾ ਹੈ। ਸੂਤਰਾਂ ਮੁਤਾਬਕ ਪੁਲਿਸ ਦੇ ਹੱਥ ਇਕ ਵੀਡੀਓ ਲੱਗਾ ਹੈ, ਜੋ ਹੰਗਾਮੇ ਤੋਂ ਚਾਰ-ਪੰਜ ਦਿਨ ਪਹਿਲਾਂ ਸੋਸ਼ਲ ਮੀਡੀਆ

Continue Reading
50 ਲੱਖ ਦੀ ਬੈਂਕ ਧੋਖਾਧੜੀ ਮਾਮਲੇ 'ਚ ਪੈਸੇ ਦੇ ਸਮਝੌਤੇ 'ਤੇ ਨਹੀਂ ਮਿਲੇਗੀ ਜ਼ਮਾਨਤ

 50 ਲੱਖ ਦੀ ਬੈਂਕ ਧੋਖਾਧੜੀ ਮਾਮਲੇ ‘ਚ ਪੈਸੇ ਦੇ ਸਮਝੌਤੇ ‘ਤੇ ਨਹੀਂ ਮਿਲੇਗੀ ਜ਼ਮਾਨਤ

September 28, 2026

 ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਬੈਂਕ ਧੋਖਾਧੜੀ ਦੇ ਇੱਕ ਮਾਮਲੇ ‘ਚ ਜ਼ਮਾਨਤ ਪਟੀਸ਼ਨ ‘ਤੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਨਾਲ ਕੀਤੇ ਪੈਸੇ ਦੇ ਸਮਝੌਤੇ ਨੂੰ ਪੂਰਾ ਕਰਨ ਦੀ ਸ਼ਰਤ ‘ਤੇ ਦੋਸ਼ੀ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਜਸਟਿਸ

Continue Reading