ਚੰਡੀਗੜ੍ਹ ਤੋਂ ਆਇਆ ਕੰਟੇਨਰ ਫੜਿਆ, 9600 ਬੋਤਲਾਂ ਬਰਾਮਦ

 ਚੰਡੀਗੜ੍ਹ ਤੋਂ ਆਇਆ ਕੰਟੇਨਰ ਫੜਿਆ, 9600 ਬੋਤਲਾਂ ਬਰਾਮਦ

September 28, 2026

 ਗੁਠਨੀ ਪੁਲਿਸ ਨੇ ਸੋਮਵਾਰ ਸਵੇਰੇ ਗੁਠਨੀ ਚੌਰਾਹੇ ਤੋਂ ਇੱਕ ਕੰਟੇਨਰ ’ਚ ਲੱਦੀ ਭਾਰੀ ਮਾਤਰਾ ’ਚ ਸ਼ਰਾਬ ਬਰਾਮਦ ਕਰਕੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਮੈਰਵਾ ਡਿਵੀਜ਼ਨ ਦੇ ਐਸਡੀਪੀਓ ਆਨੰਦ ਮੋਹਨ ਗੁਪਤਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ

Continue Reading
CM Mann ਅੱਜ ‘ਜਸ਼ਨ-ਏ-ਇਨਕਲਾਬ’ ਸਮਾਗਮ 'ਚ ਕਰਨਗੇ ਸ਼ਮੂਲੀਅਤ

CM Mann ਅੱਜ ‘ਜਸ਼ਨ-ਏ-ਇਨਕਲਾਬ’ ਸਮਾਗਮ ‘ਚ ਕਰਨਗੇ ਸ਼ਮੂਲੀਅਤ

September 28, 2026

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਫੁੱਟਬਾਲ ਮੈਦਾਨ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਸਬੰਧੀ 28 ਸਤੰਬਰ ‘ਜਸ਼ਨ-ਏ-ਇਨਕਲਾਬ’ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਮੰਤਰੀਆਂ, ਵਿਧਾਇਕਾਂ, ਚੇਅਰਮੈਨਾਂ ਤੇ ਹੋਰ ਆਗੂਆਂ ਨਾਲ ਵਿਸ਼ੇਸ਼ ਤੌਰ ’ਤੇ

Continue Reading
ਅੱਖਾਂ ’ਚ ਮਿਰਚਾਂ ਪਾ ਕੇ ਦਾਤ ਦੀ ਨੋਕ ’ਤੇ ਮਹਿਲਾ ਦੁਕਾਨਦਾਰ ਨੂੰ ਲੁੱਟਿਆ, ਲੁਟੇਰੇ ਫ਼ਰਾਰ

ਅੱਖਾਂ ’ਚ ਮਿਰਚਾਂ ਪਾ ਕੇ ਦਾਤ ਦੀ ਨੋਕ ’ਤੇ ਮਹਿਲਾ ਦੁਕਾਨਦਾਰ ਨੂੰ ਲੁੱਟਿਆ, ਲੁਟੇਰੇ ਫ਼ਰਾਰ

September 28, 2026

 ਲੁਧਿਆਣਾ: ਦੁਕਾਨ ਤੋਂ ਕੰਮ ਨਿਪਟਾ ਕੇ ਘਰ ਪਰਤ ਰਹੀ ਮਹਿਲਾ ਦੁਕਾਨਦਾਰ ਨੂੰ ਰਸਤੇ ਵਿੱਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਘੇਰ ਲਿਆ। ਮੁਲਜ਼ਮਾਂ ਨੇ ਪਹਿਲਾਂ ਸਕੂਟਰ ਚਲਾ ਰਹੇ ਨੌਜਵਾਨ ਨੂੰ ਰੋਕ ਕੇ ਉਸ ਨਾਲ ਬਹਿਸ ਕੀਤੀ ਅਤੇ ਫਿਰ ਉਸ ਦੀਆਂ ਅੱਖਾਂ ਵਿੱਚ ਮਿਰਚਾਂ

Continue Reading
AI ਕੈਮਰਿਆਂ ਨੇ ਕੱਟੇ 39 ਲੱਖ ਟ੍ਰੈਫਿਕ ਚਲਾਨ

AI ਕੈਮਰਿਆਂ ਨੇ ਕੱਟੇ 39 ਲੱਖ ਟ੍ਰੈਫਿਕ ਚਲਾਨ

September 26, 2026

 ਨਵੀਂ ਦਿੱਲੀ : ਦਿੱਲੀ ਦੀਆਂ ਸੜਕਾਂ ’ਤੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ ’ਤੇ ਕੈਮਰਿਆਂ ਦੀ ਨਿਗਰਾਨੀ ਲਗਾਤਾਰ ਵਧ ਰਹੀ ਹੈ। ਇਸ ਸਾਲ 20 ਸਤੰਬਰ ਤੱਕ ਕੈਮਰਿਆਂ ਰਾਹੀਂ ਵੱਖ-ਵੱਖ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ 38,95,591 ਚਲਾਨ ਜਾਰੀ ਕੀਤੇ ਗਏ ਹਨ। ਇਨ੍ਹਾਂ ’ਚ ਸਭ ਤੋਂ ਵੱਧ

Continue Reading
DU 'ਚ ਛੇੜਛਾੜ ਦਾ ਮਾਮਲਾ : ਥਾਣੇ-ਥਾਣੇ ਭਟਕਦੀਆਂ ਰਹੀਆਂ ਵਿਦਿਆਰਥਣਾਂ

DU ‘ਚ ਛੇੜਛਾੜ ਦਾ ਮਾਮਲਾ : ਥਾਣੇ-ਥਾਣੇ ਭਟਕਦੀਆਂ ਰਹੀਆਂ ਵਿਦਿਆਰਥਣਾਂ

September 26, 2026

ਨਵੀਂ ਦਿੱਲੀ : ਦਿੱਲੀ ਪੁਲਿਸ ਦੇ ‘ਝਾਂਸੀ ਪੈਟਰੋਲਿੰਗ’ ਅਤੇ ਸਿਰਫ਼ ਔਰਤਾਂ ਵਾਲੇ ਗਸ਼ਤੀ ਦਸਤਿਆਂ (ਪੈਟਰੋਲ ਸਕੁਐਡ) ਦੇ ਦਾਅਵਿਆਂ ਦੇ ਬਾਵਜੂਦ, ਰਾਜਧਾਨੀ ਵਿੱਚ ਔਰਤਾਂ ਦੀ ਸੁਰੱਖਿਆ ਦੀ ਅਸਲ ਸਥਿਤੀ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਜਨਤਕ ਥਾਂ ‘ਤੇ ਛੇੜਛਾੜ ਦਾ

Continue Reading
ਨਸ਼ਾ ਛੁਡਾਊ ਕੇਂਦਰ ਤੋਂ ਪਰਤੇ 27 ਸਾਲਾ ਨੌਜਵਾਨ ਦੀ ਮਿਲੀ ਲਾਸ਼

ਨਸ਼ਾ ਛੁਡਾਊ ਕੇਂਦਰ ਤੋਂ ਪਰਤੇ 27 ਸਾਲਾ ਨੌਜਵਾਨ ਦੀ ਮਿਲੀ ਲਾਸ਼

September 26, 2026

 ਬਰਨਾਲਾ : ​ਬਰਨਾਲਾ ਦੇ ਨੇੜਲੇ ਪਿੰਡ ਸਹਿਜੜਾ ਵਿਖੇ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾ ਕੇ ਬੀਤੀ ਰਾਤ ਹੀ ਘਰ ਪਰਤੇ ਇੱਕ 27 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਮਿਲਣ ਨਾਲ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਪੁੱਤਰ ਬਲਵੀਰ

Continue Reading
ਡੇਹਲੋਂ ਚੌਕ 'ਚ ਨਿਹੰਗਾਂ ਦਾ ਪੁਲਿਸ ਖ਼ਿਲਾਫ਼ ਧਰਨਾ

ਡੇਹਲੋਂ ਚੌਕ ‘ਚ ਨਿਹੰਗਾਂ ਦਾ ਪੁਲਿਸ ਖ਼ਿਲਾਫ਼ ਧਰਨਾ

September 26, 2026

ਆਲਮਗੀਰ: ਕਸਬਾ ਡੇਹਲੋਂ ਦੇ ਸੀ ਵਨ ਚੌਕ ਵਿਖੇ ਅੱਜ ਸਵੇਰ ਤੋਂ ਹੀ ਜਥੇਦਾਰ ਬਾਬਾ ਮੇਜਰ ਸਿੰਘ ਦੀ ਫੌਜ ਨਿਹੰਗ ਜਥੇਬੰਦੀਆਂ ਵੱਲੋਂ ਡੇਹਲੋਂ ਪੁਲਿਸ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਧਰਨੇ ਕਾਰਨ ਮੁੱਖ ਚੌਕ ‘ਚ ਆਵਾਜਾਈ ਪ੍ਰਭਾਵਿਤ ਹੋਣ ਕਰਕੇ ਰਾਹਗੀਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ

Continue Reading
30 ਸਤੰਬਰ ਤੱਕ ਪ੍ਰਾਪਰਟੀ ਟੈਕਸ 'ਤੇ 10 ਫੀਸਦੀ ਛੋਟ

30 ਸਤੰਬਰ ਤੱਕ ਪ੍ਰਾਪਰਟੀ ਟੈਕਸ ‘ਤੇ 10 ਫੀਸਦੀ ਛੋਟ

September 26, 2026

ਲੁਧਿਆਣਾ ਮੌਜੂਦਾ ਵਿੱਤੀ ਸਾਲ (2026-27) ਲਈ ਪ੍ਰਾਪਰਟੀ ਟੈਕਸ ਦੀ ਅਦਾਇਗੀ ‘ਤੇ 10 ਫੀਸਦੀ ਛੋਟ ਪ੍ਰਾਪਤ ਕਰਨ ਦੀ ਆਖਰੀ ਮਿਤੀ 30 ਸਤੰਬਰ 2026 ਹੈ। ਜਿਸ ਕਰਕੇ ਨਿਗਮ ਦੇ ਚਾਰੇ ਜ਼ੋਨਲ ਦਫ਼ਤਰਾਂ ਵਿੱਚ ਸਥਿਤ ਸੁਵਿਧਾ ਕੇਂਦਰ ਸ਼ਨੀਵਾਰ (26 ਸਤੰਬਰ) ਤੇ ਐਤਵਾਰ (27 ਸਤੰਬਰ) ਨੂੰ ਵੀ

Continue Reading
ਗਮਾਡਾ ਦੇ 6400 ਕਰੋੜ 'ਤੇ ਹਾਈ ਕੋਰਟ ਸਖ਼ਤ

ਗਮਾਡਾ ਦੇ 6400 ਕਰੋੜ ‘ਤੇ ਹਾਈ ਕੋਰਟ ਸਖ਼ਤ

September 25, 2026

ਚੰਡੀਗੜ੍ਹ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ 6400 ਕਰੋੜ ਰੁਪਏ ਦੀ ਵਰਤੋਂ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਵਿਸਤ੍ਰਿਤ ਜਵਾਬ ਮੰਗਿਆ ਹੈ। ਅਦਾਲਤ ਨੇ ਪੁੱਛਿਆ ਕਿ ਕੀ ਇਹ ਰਕਮ, ਜੋ ਕਿਸੇ ਵਿਸ਼ੇਸ਼ ਉਦੇਸ਼ ਲਈ ਸਮਰਪਿਤ ਫੰਡ

Continue Reading
ਸਿੱਕਮ ’ਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਨਾਲ ਜਨਜੀਵਨ ਤਹਿਸ-ਨਹਿਸ, NH-10 ਸਣੇ ਕਈ ਸੜਕਾਂ ਬੰਦ

ਸਿੱਕਮ ’ਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਨਾਲ ਜਨਜੀਵਨ ਤਹਿਸ-ਨਹਿਸ, NH-10 ਸਣੇ ਕਈ ਸੜਕਾਂ ਬੰਦ

September 25, 2026

ਗੰਗਟੋਕ : ਪਹਾੜਾਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਸਿੱਕਮ ਵਿੱਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਬਾਰਿਸ਼ ਕਾਰਨ ਰਾਜ ਦੇ ਕਈ ਹਿੱਸਿਆਂ ਵਿੱਚ ਤਾਜ਼ਾ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਸਿਲੀਗੁੜੀ ਅਤੇ ਸਿੱਕਮ ਵਿਚਕਾਰ ਸੜਕ ਸੰਪਰਕ ਲਈ ਜੀਵਨ ਰੇਖਾ ਮੰਨੇ

Continue Reading