ਲੁਧਿਆਣਾ ਦੇ ਸੁਭਾਸ਼ ਨਗਰ 'ਚ ਮਚੀ ਹਲਚਲ

ਲੁਧਿਆਣਾ ਦੇ ਸੁਭਾਸ਼ ਨਗਰ ‘ਚ ਮਚੀ ਹਲਚਲ

September 14, 2026

 ਲੁਧਿਆਣਾ । ਸੁਭਾਸ਼ ਨਗਰ ਦੀ ਤ੍ਰਿਕੋਣੀ ਪਾਰਕ ਨੇੜੇ ਸਵੇਰੇ ਕੂੜੇ ਦੇ ਢੇਰ ਕੋਲ ਡਰੋਨ ਪਿਆ ਮਿਲਣ ਤੋਂ ਬਾਅਦ ਇਲਾਕੇ ਵਿੱਚ ਹਲਚਲ ਮਚ ਗਈ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਚੌਕੀ ਸੁਭਾਸ਼ ਨਗਰ ਦੇ ਇੰਚਾਰਜ ਗੁਰਦਿਆਲ ਸਿੰਘ ਪੁਲਿਸ

Continue Reading
ਚੋਰਾਂ ਨੇ ਪਿੱਛੋਂ ਡਿੱਗੀ 'ਚੋਂ ਚੁੱਕਿਆ ਬੈਗ; ਪੁਲਿਸ ਦੀ ਵੱਡੀ ਕਾਰਵਾਈ

ਚੋਰਾਂ ਨੇ ਪਿੱਛੋਂ ਡਿੱਗੀ ‘ਚੋਂ ਚੁੱਕਿਆ ਬੈਗ; ਪੁਲਿਸ ਦੀ ਵੱਡੀ ਕਾਰਵਾਈ

September 14, 2026

ਲੁਧਿਆਣਾ। ਕਾਰੋਬਾਰੀ ਦਾ ਧਿਆਨ ਵੰਡਿਆ ਦੇਖ ਸ਼ਾਤਰ ਮੁਲਜ਼ਮ ਉਸਦੀ ਕਾਰ ਦੀ ਡਿੱਕੀ ’ਚੋਂ ਬੈਗ ਚੋਰੀ ਕਰਕੇ ਰਫੂ ਚੱਕਰ ਹੋ ਗਏ। ਇਹ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਕਾਰੋਬਾਰੀ ਕਾਰ ’ਚ ਸਵਾਰ ਹੋ ਕੇ ਕਿਧਰੇ ਜਾ ਰਿਹਾ ਸੀ, ਇਸੇ ਦੌਰਾਨ ਉਸ ਦੀ ਗੱਡੀ ਦੇ ਇੰਜਨ

Continue Reading
ਕਿਰਤੀ ਕਿਸਾਨ ਯੂਨੀਅਨ ਅੱਜ ਐੱਸਡੀਐੱਮ ਦਫ਼ਤਰ ਅੱਗੇ ਲਗਾਵੇਗੀ ਧਰਨਾ

ਕਿਰਤੀ ਕਿਸਾਨ ਯੂਨੀਅਨ ਅੱਜ ਐੱਸਡੀਐੱਮ ਦਫ਼ਤਰ ਅੱਗੇ ਲਗਾਵੇਗੀ ਧਰਨਾ

September 14, 2026

ਮਈ ਮਹੀਨੇ ਦੌਰਾਨ ਹੋਈ ਗੜ੍ਹੇਮਾਰੀ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦਾ ਮੁਆਵਜ਼ਾ ਨਾ ਮਿਲਣ ਦੇ ਮਾਮਲੇ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਲਗਾਇਆ ਜਾਵੇਗਾ। ਯੂਨੀਅਨ ਆਗੂਆਂ ਬੇਅੰਤ ਸਿੰਘ ਮੱਲੇਆਣਾ ਨੇ ਦੱਸਿਆ ਕਿ ਗੜ੍ਹੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ

Continue Reading
ਸ਼੍ਰੋਮਣੀ ਅਕਾਲੀ ਦਲ ਨੇ 2027 ਚੋਣਾਂ ਲਈ 9 ਮੈਂਬਰੀ ਕਮੇਟੀ ਬਣਾਈ

ਸ਼੍ਰੋਮਣੀ ਅਕਾਲੀ ਦਲ ਨੇ 2027 ਚੋਣਾਂ ਲਈ 9 ਮੈਂਬਰੀ ਕਮੇਟੀ ਬਣਾਈ

September 14, 2026

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਚੋਣ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਨੂੰ ਨੌਂ ਮੈਂਬਰੀ ਚੋਣ ਮਨੋਰਥ ਪੱਤਰ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਪੰਜਾਬ ਦੇ ਵੱਖ-ਵੱਖ ਹਿੱਸਿਆਂ

Continue Reading
ਲਗਾਤਾਰ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਤੋਂ ਦੁਕਾਨਦਾਰ ਪਰੇਸ਼ਾਨ

ਲਗਾਤਾਰ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਤੋਂ ਦੁਕਾਨਦਾਰ ਪਰੇਸ਼ਾਨ

September 14, 2026

ਕਲਾਨੌਰ: ਪੁਲਿਸ ਸਟੇਸ਼ਨ ਕਲਾਨੌਰ ਅਧੀਨ ਆਉਂਦੇ ਕਸਬਾ ਵਡਾਲਾ ਬਾਂਗਰ ਵਿਖੇ ਐਤਵਾਰ ਦੀ ਰਾਤ ਨੂੰ ਚੋਰਾਂ ਵੱਲੋਂ 9 ਦੁਕਾਨਾਂ ਦੇ ਸ਼ਟਰ ਭੰਨ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਡਾਲਾ ਬਾਂਗਰ ਮੇਨ ਬਾਜ਼ਾਰ ਸਥਿਤ ਰੋਇਲ ਜਨਰਲ ਸਟੋਰ ਐਂਡ ਗਿਫ਼ਟ ਹਾਊਸ,

Continue Reading
ਪੰਜਾਬ ਸੰਘਰਸ਼ਾਂ ਦਾ ਅਖਾੜਾ ਬਣਿਆ

ਪੰਜਾਬ ਸੰਘਰਸ਼ਾਂ ਦਾ ਅਖਾੜਾ ਬਣਿਆ

September 14, 2026

ਲੁਧਿਆਣਾ : ਭਾਕਿਯੂ ਏਕਤਾ ਉਗਰਾਹਾਂ ਵੱਲੋਂ 30 ਅਗਸਤ ਤੋਂ ਲੁਧਿਆਣਾ ’ਚ ਲਾਇਆ ਪੱਕਾ ਮੋਰਚਾ 15ਵੇਂ ਦਿਨ ’ਚ ਦਾਖ਼ਲ ਹੋ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਮਨਜੀਤ ਸਿੰਘ ਬੁਢੇਲ ਨੇ ਪੰਜਾਬ ਸਰਕਾਰ ’ਤੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਗੰਭੀਰ

Continue Reading
Ludhiana: ਖੂਨਦਾਨ ਕੈਂਪ ’ਚ ਕਤਲੇਆਮ ਦੀ ਸਾਜ਼ਿਸ਼ ਨਾਕਾਮ

Ludhiana: ਖੂਨਦਾਨ ਕੈਂਪ ’ਚ ਕਤਲੇਆਮ ਦੀ ਸਾਜ਼ਿਸ਼ ਨਾਕਾਮ

September 14, 2026

 ਲੁਧਿਆਣਾ : ਕੁਝ ਸਾਲ ਪਹਿਲਾਂ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤੇ ਗਏ ਰਵੀ ਖਵਾਜਕੇ ਦੀ ਯਾਦ ’ਚ ਲਗਾਏ ਗਏ ਖੂਨਦਾਨ ਕੈਂਪ ਨੂੰ ਖੂਨ ਨਾਲ ਰੰਗਣ ਦੀ ਸਾਜ਼ਿਸ਼ ਨੂੰ ਲੁਧਿਆਣਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਨਾਕਾਮ ਕਰ ਦਿੱਤਾ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਤੇ ਲੁਧਿਆਣਾ ਕਮਿਸ਼ਨਰੇਟ

Continue Reading
ਸਕੂਲ ਬੱਸ 'ਤੇ ਫਾਇਰਿੰਗ ਨਾਲ ਹਾਹਾਕਾਰ

ਸਕੂਲ ਬੱਸ ‘ਤੇ ਫਾਇਰਿੰਗ ਨਾਲ ਹਾਹਾਕਾਰ

September 12, 2026

ਭੋਪਾਲ – ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੇ ਡਬਰਾ ‘ਚ ਸ਼ਨੀਵਾਰ ਸਵੇਰੇ ਸਕੂਲ ਜਾ ਰਹੀ ਇੱਕ ਬੱਸ ਦੇ ਡਰਾਈਵਰ ’ਤੇ ਅਣਪਛਾਤੇ ਬਦਮਾਸ਼ਾਂ ਨੇ ਦੇਸੀ ਕੱਟੇ ਨਾਲ ਗੋਲੀ ਚਲਾ ਦਿੱਤੀ। ਘਟਨਾ ਸਮੇਂ ਬੱਸ ‘ਚ 50 ਤੋਂ ਵੱਧ ਵਿਦਿਆਰਥੀ ਸਵਾਰ ਸਨ। ਪੁਲਿਸ ਨੇ ਸਪੱਸ਼ਟ ਕੀਤਾ

Continue Reading
ਮਹਾਵੀਰ ਚੱਕਰ ਜੇਤੂ ਦੇ ਬੁੱਤ ਤੋਂ ਹਟਾਇਆ ਪਰਦਾ

ਮੁੜ ਗੂੰਜਿਆ ਮੇਜਰ ਭੁਪਿੰਦਰ ਸਿੰਘ ਦੀ ਬਹਾਦਰੀ ਦਾ ਸੰਦੇਸ਼

September 12, 2026

ਲੁਧਿਆਣਾ : ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਵੀਰ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸੇ ਜਜ਼ਬੇ ਅਤੇ ਦੇਸ਼ ਭਗਤੀ ਦੀ ਯਾਦ ਨੂੰ ਤਾਜ਼ਾ ਕਰਦਿਆਂ ਭਾਰਤ ਨਗਰ ਚੌਕ ਵਿੱਚ ਮਹਾਂਵੀਰ ਚੱਕਰ ਜੇਤੂ ਮੇਜਰ ਭੁਪਿੰਦਰ ਸਿੰਘ ਦਾ ਬੁੱਤ

Continue Reading
ਪੰਜਾਬ 'ਚ ਬਿਜਲੀ ਸੰਕਟ ਡੂੰਘਾ

ਪਾਵਰਕਾਮ ਦੇ ਫਰਮਾਨ ਨਾਲ ਸਨਅਤਕਾਰਾਂ ‘ਚ ਰੋਸ, ਸ਼੍ਰੇਣੀ-2 ’ਤੇ 10 ਤੇ ਸ਼੍ਰੇਣੀ-3 ਫੀਡਰਾਂ ’ਤੇ ਸਿਰਫ਼ 2% ਲੋਡ ਦੀ ਮਨਜ਼ੂਰੀ

September 12, 2026

 ਲੁਧਿਆਣਾ : ਪੰਜਾਬ ‘ਚ ਪੈਦਾ ਹੋਏ ਗੰਭੀਰ ਬਿਜਲੀ ਸੰਕਟ ਦਾ ਸਿੱਧਾ ਅਸਰ ਹੁਣ ਉਦਯੋਗਿਕ ਇਕਾਈਆਂ ’ਤੇ ਪੈਣ ਲੱਗਾ ਹੈ। ਪੀਐੱਸਪੀਸੀਐੱਲ ਵੱਲੋਂ ਸ਼ੁੱਕਰਵਾਰ ਸ਼ਾਮ ਉਦਯੋਗਾਂ ਲਈ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਟੀਐੱਸਪੀਐੱਲ ਅਤੇ ਨਾਭਾ ਪਾਵਰ ਪਲਾਂਟ ਦੇ ਬਿਜਲੀ ਉਤਪਾਦਨ ਯੂਨਿਟ ਚਾਲੂ ਨਾ ਹੋਣ ਕਾਰਨ

Continue Reading