Big Breaking : ਸਰਕਾਰ ਝੁਕੀ, ਕਿਸਾਨਾਂ ਦਾ ਧਰਨਾ ਖ਼ਤਮ

September 7, 2026

ਮੁਹਾਲੀ: ਪੰਜਾਬ ਦੇ ਕਿਸਾਨਾਂ ਨੇ ਆਪਣਾ ਧਰਨਾ ਖ਼ਤਮ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਲਗਭਗ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਕਿਸਾਨ ਹੁਣ ਕੇਂਦਰ ਸਰਕਾਰ ਨਾਲ ਲੜਾਈ ਲੜਨਗੇ। ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਮੁਹਾਲੀ-ਚੰਡੀਗੜ੍ਹ ਦੀਆਂ ਬਰੂਹਾਂ ‘ਤੇ ਲੜੀਵਾਰ ਧਰਨੇ ‘ਤੇ ਬੈਠੇ

Continue Reading
ਸੰਸਦ ਮੈਂਬਰ ਚਰਨਜੀਤ ਚੰਨੀ ਨੂੰ ਲਗਾਤਾਰ ਦੂਜੀ ਵਾਰ ਸੰਸਦ ਰਤਨ ਐਵਾਰਡ

ਸੰਸਦ ਮੈਂਬਰ ਚਰਨਜੀਤ ਚੰਨੀ ਨੂੰ ਲਗਾਤਾਰ ਦੂਜੀ ਵਾਰ ਸੰਸਦ ਰਤਨ ਐਵਾਰਡ

September 7, 2026

ਜਲੰਧਰ : ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਸਾਲ 2026 ਦੇ ਲਈ ਸੰਸਦ ਰਤਨ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਲਗਾਤਾਰ ਦੂਜੀ ਵਾਰ ਮਿਲ ਰਿਹਾ ਹੈ। ਚੰਨੀ ਨੂੰ ਖੇਤੀ, ਫੂਡ ਪ੍ਰੋਸੈਸਿੰਗ ਤੇ ਡੇਅਰੀ

Continue Reading
CM Mann ਅੱਜ ਜਾਣਗੇ ਦਿੱਲੀ

CM Mann ਅੱਜ ਜਾਣਗੇ ਦਿੱਲੀ

September 7, 2026

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਅੱਜ (ਸੋਮਵਾਰ) ਨੂੰ ਗੁਰੂਗ੍ਰਾਮ ਜੇਲ੍ਹ ਵਿੱਚ ਬੰਦ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕਰਨਗੇ। ਮੌਜੂਦਾ ਸਿਆਸੀ ਅਤੇ ਕਾਨੂੰਨੀ ਹਾਲਾਤਾਂ ਦਰਮਿਆਨ ਮੁੱਖ ਮੰਤਰੀ ਦੀ ਇਹ ਮੁਲਾਕਾਤ ਅਹਿਮ ਮੰਨੀ ਜਾ ਰਹੀ ਹੈ। ਮੁਲਾਕਾਤ ਦੌਰਾਨ ਅਰੋੜਾ ਨਾਲ ਜੁੜੇ ਮਾਮਲੇ

Continue Reading
ਅੱਜ ED ਸਾਹਮਣੇ ਪੇਸ਼ ਹੋ ਸਕਦੇ ਨੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ

ਅੱਜ ED ਸਾਹਮਣੇ ਪੇਸ਼ ਹੋ ਸਕਦੇ ਨੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ

September 7, 2026

 ਜਲੰਧਰ। ਮੋਹਾਲੀ ਦੇ ਬਹੁ-ਚਰਚਿਤ ਜ਼ਮੀਨ ਘੁਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ’ਚ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਤੇ ਮੌਜੂਦਾ ਵਧੀਕ ਮੁੱਖ ਸਕੱਤਰ (ਮਾਲ ਵਿਭਾਗ) ਅਨੁਰਾਗ ਵਰਮਾ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਜਲੰਧਰ ਸਥਿਤ ਖੇਤਰੀ ਦਫ਼ਤਰ ਅੱਗੇ ਪੇਸ਼ ਹੋਣਗੇ। ਈ.ਡੀ. ਨੇ ਉਨ੍ਹਾਂ ਨੂੰ 7 ਸਤੰਬਰ

Continue Reading
ਵਾਰਡ 66 ’ਚ 39.60 ਲੱਖ ਨਾਲ ਬਣਨਗੀਆਂ ਸੜਕਾਂ

ਵਾਰਡ 66 ’ਚ 39.60 ਲੱਖ ਨਾਲ ਬਣਨਗੀਆਂ ਸੜਕਾਂ

September 7, 2026

ਲੁਧਿਆਣਾ : ਨਗਰ ਨਿਗਮ ਦੇ ਵਾਰਡ ਨੰਬਰ 66 ਵਿੱਚ ਵਿਕਾਸ ਕਾਰਜਾਂ ਨੂੰ ਰਫ਼ਤਾਰ ਦਿੰਦਿਆਂ ਇਲਾਕਾ ਕੌਂਸਲਰ ਰੋਹਿਤ ਸਿੱਕਾ ਨੇ ਲਾਲ ਕੋਠੀ ਤੋਂ ਸ਼ੈਲਰ ਰੋਡ ਤੇ ਬੈਂਕ ਕਾਲੋਨੀ ਮੇਨ ਰੋਡ ਤੱਕ ਬਣਨ ਵਾਲੀਆਂ ਨਵੀਆਂ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਇਸ ਮੌਕੇ ਕੌਂਸਲਰ ਰੋਹਿਤ

Continue Reading
ਖ਼ਤਮ ਹੋਣ ਵੱਲ ਕਿਸਾਨ ਅੰਦੋਲਨ?

ਖ਼ਤਮ ਹੋਣ ਵੱਲ ਕਿਸਾਨ ਅੰਦੋਲਨ?

September 7, 2026

ਮੁਹਾਲੀ-ਚੰਡੀਗੜ੍ਹ ਬਾਰਡਰ ‘ਤੇ ਪਿਛਲੀ 1 ਸਤੰਬਰ ਤੋਂ ਚੱਲ ਰਿਹਾ ਕਿਸਾਨਾਂ ਦਾ ਧਰਨਾ ਸੋਮਵਾਰ ਨੂੰ 7ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਅਤੇ ਕਿਸਾਨ ਨੇਤਾਵਾਂ ਵਿਚਾਲੇ ਬੈਠਕ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ। ਸੂਤਰਾਂ ਅਨੁਸਾਰ ਬੈਠਕ

Continue Reading
ਹਰਸਿਮਰਤ ਬਾਦਲ ਤੇ ਗਨੀਵ ਕੌਰ ਮਜੀਠੀਆ ਹਿਰਾਸਤ 'ਚ

ਹਰਸਿਮਰਤ ਬਾਦਲ ਤੇ ਗਨੀਵ ਕੌਰ ਮਜੀਠੀਆ ਹਿਰਾਸਤ ‘ਚ

September 5, 2026

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਸਿਆਸੀ ਘਮਸਾਨ ਤੇਜ਼ ਹੋ ਗਿਆ ਹੈ। ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਵੱਲੋਂ ਚੰਡੀਗੜ੍ਹ ਵਿਚ ਰੋਸ ਮਾਰਚ ਕੱਢਿਆ ਗਿਆ। ਸੰਸਦ ਮੈਂਬਰ ਹਰਸਿਮਰਤ

Continue Reading
ਨੇਪਾਲ ਹੜ੍ਹ ’ਚ ਲਾਪਤਾ ਹੋਏ ਸਮਸ਼ੇਰ ਸਿੰਘ ਦਾ ਪਰਿਵਾਰ ਚਿੰਤਾ ’ਚ

ਨੇਪਾਲ ਹੜ੍ਹ ’ਚ ਲਾਪਤਾ ਹੋਏ ਸਮਸ਼ੇਰ ਸਿੰਘ ਦਾ ਪਰਿਵਾਰ ਚਿੰਤਾ ’ਚ

September 5, 2026

ਚੋਹਲਾ ਸਾਹਿਬ : ਨੇਪਾਲ ’ਚ 26 ਅਗਸਤ ਨੂੰ ਆਏ ਭਿਆਨਕ ਹੜ੍ਹ ਦੀ ਤਬਾਹੀ ਤੋਂ ਬਾਅਦ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰੱਤੋਕੇ ਦਾ ਪਰਿਵਾਰ ਆਪਣੇ ਲਾਪਤਾ ਜੀਅ ਦੀ ਸਲਾਮਤੀ ਲਈ ਚਿੰਤਾ ’ਚ ਹਨ। ਪਿੰਡ ਵਾਸੀ ਸਮਸ਼ੇਰ ਸਿੰਘ ਪੁੱਤਰ ਸਵਰਨ ਸਿੰਘ ਆਪਣੇ ਦੋ ਰਿਸ਼ਤੇਦਾਰਾਂ ਭੁਪਿੰਦਰ ਸਿੰਘ ਤੇ

Continue Reading
ਬੈਂਕ ਖਾਤਿਆਂ ਤੋਂ UPI ਤੱਕ ਹੋਵੇਗੀ ਸ਼ੱਕੀ ਲੈਣ-ਦੇਣ ਦੀ ਪੜਤਾਲ

ਬੈਂਕ ਖਾਤਿਆਂ ਤੋਂ UPI ਤੱਕ ਹੋਵੇਗੀ ਸ਼ੱਕੀ ਲੈਣ-ਦੇਣ ਦੀ ਪੜਤਾਲ

September 5, 2026

 ਲੁਧਿਆਣਾ: ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਅਤੇ ਗੇਮਿੰਗ ਨੈੱਟਵਰਕਾਂ ’ਤੇ ਸ਼ਿਕੰਜਾ ਕੱਸਣ ਲਈ ਡੀਜੀਜੀਆਈ ਦੀ ਨਵੀਂ ਪਹਿਲ ਨਾਲ ਬੈਂਕ ਖਾਤਿਆਂ, ਡਿਜੀਟਲ ਪੇਮੈਂਟ ਚੈਨਲਾਂ ਅਤੇ ਮਰਚੈਂਟ ਨੈੱਟਵਰਕ ਦੀ ਜਾਂਚ ਹੋਰ ਸਖ਼ਤ ਹੋ ਸਕਦੀ ਹੈ। ਪੇਮੈਂਟ ਟ੍ਰੇਲ ਨੂੰ ਮਜ਼ਬੂਤ ਕਰਨ ਨਾਲ ਜਾਂਚ ਏਜੰਸੀਆਂ ਲਈ ਇਹ ਪਤਾ ਲਗਾਉਣਾ ਆਸਾਨ

Continue Reading
ਰੂਸੀ ਤੇਲ ਖਰੀਦਣ ਵਾਲੇ ਚੋਟੀ ਦੇ 5 ਦੇਸ਼ਾਂ ’ਤੇ ਟਰੰਪ ਦਾ 100% ਟੈਰਿਫ ਦਾ ਪਲਾਨ!

ਰੂਸੀ ਤੇਲ ਖਰੀਦਣ ਵਾਲੇ ਚੋਟੀ ਦੇ 5 ਦੇਸ਼ਾਂ ’ਤੇ ਟਰੰਪ ਦਾ 100% ਟੈਰਿਫ ਦਾ ਪਲਾਨ!

September 4, 2026

ਨਵੀਂ ਦਿੱਲੀ : ਅਮਰੀਕੀ ਸੈਨੇਟ ’ਚ ਪਿਛਲੇ ਮਹੀਨੇ ਭਾਰੀ ਬਹੁਮਤ ਨਾਲ ਪਾਸ ਹੋਇਆ ਰੂਸ ਪਾਬੰਦੀਆਂ ਦਾ ਬਿੱਲ ਹੁਣ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ’ਚ ਵਧਦੇ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ, ਇਸ ਬਿੱਲ ਦੇ ਨਵੰਬਰ ’ਚ ਹੋਣ ਵਾਲੀਆਂ ਮਿਡਟਰਮ ਚੋਣਾਂ ਤੋਂ ਪਹਿਲਾਂ

Continue Reading