ਅਹਿਮ ਖ਼ਬਰ-650 ਕਰੋੜ ਦੇ ਬੁੱਢਾ ਦਰਿਆ ਪ੍ਰਾਜੈਕਟ ’ਤੇ ਵੱਡੇ ਸਵਾਲ, ‘ਬੁਨਿਆਦੀ ਢਾਂਚਾ ਬਣਿਆ ਪਰ ਦਰਿਆ ਦਾ ਪੁਨਰਜੀਵਨ ਅਜੇ ਬਾਕੀ’

ਅਹਿਮ ਖ਼ਬਰ-650 ਕਰੋੜ ਦੇ ਬੁੱਢਾ ਦਰਿਆ ਪ੍ਰਾਜੈਕਟ ’ਤੇ ਵੱਡੇ ਸਵਾਲ, ‘ਬੁਨਿਆਦੀ ਢਾਂਚਾ ਬਣਿਆ ਪਰ ਦਰਿਆ ਦਾ ਪੁਨਰਜੀਵਨ ਅਜੇ ਬਾਕੀ’

August 29, 2026

ਬੁੱਢਾ ਦਰਿਆ ਦੇ ਪੁਨਰਜੀਵਨ ਲਈ ਲਗਭਗ 650 ਕਰੋੜ ਦੇ ਪ੍ਰਾਜੈਕਟ ਨੂੰ ਲੈ ਕੇ ਪਬਲਿਕ ਐਕਸ਼ਨ ਕਮੇਟੀ (ਪੀਏਸੀ) ਦੇ ਮੈਂਬਰ ਕਰਨਲ ਸੀਐੱਮ ਲਖਨਪਾਲ ਵੱਲੋਂ ਜਾਰੀ ਵ੍ਹਾਈਟ ਪੇਪਰ ਵਿੱਚ ਕਈ ਅਹਿਮ ਸਵਾਲ ਉਠਾਏ ਗਏ ਹਨ। ਵ੍ਹਾਈਟ ਪੇਪਰ ਮੁਤਾਬਕ ਪ੍ਰਾਜੈਕਟ ਤਹਿਤ ਵੱਡੇ ਪੱਧਰ ’ਤੇ ਸੀਵਰੇਜ ਟ੍ਰੀਟਮੈਂਟ

Continue Reading
ਪਾਵਰਕਾਮ ਵੱਲੋਂ ਰਾਤ ਨੂੰ ਕਾਰਖ਼ਾਨਿਆਂ ਦੀ ਬਿਜਲੀ ਬੰਦ ਕਰਨ ਦਾ ਫੁਰਮਾਨ ਜਾਰੀ

ਪਾਵਰਕਾਮ ਵੱਲੋਂ ਰਾਤ ਨੂੰ ਕਾਰਖ਼ਾਨਿਆਂ ਦੀ ਬਿਜਲੀ ਬੰਦ ਕਰਨ ਦਾ ਫੁਰਮਾਨ ਜਾਰੀ

August 29, 2026

Ludhiana : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਅਚਾਨਕ ਤਾਨਾਸ਼ਾਹੀ ਫ਼ਰਮਾਨ ਜਾਰੀ ਕਰਦਿਆਂ ਰਾਤ ਸਮੇਂ ਕਾਰਖ਼ਾਨਿਆਂ ਦੀ ਬਿਜਲੀ ਸਪਲਾਈ ਬੰਦ ਰੱਖਣ ਦਾ ਐਲਾਨ ਕੀਤਾ ਹੈ। ਬਿਜਲੀ ਸਪਲਾਈ ਬੰਦ ਕਰਨ ਦਾ ਕਾਰਣ ਬਿਜਲੀ ਦੀ ਘਾਟ ਦੱਸਿਆ ਜਾ ਰਿਹਾ ਹੈ। ਬਿਜਲੀ ਦੀ ਘਾਟ ਕਰਕੇ ਹੀ

Continue Reading
ਕੇਕੇ ਬਾਵਾ ਨੇ ਛੋਟੀਆਂ ਬੱਚੀਆਂ ਤੋਂ ਬੰਨ੍ਹਵਾਈ ਰੱਖੜੀ

ਕੇਕੇ ਬਾਵਾ ਨੇ ਛੋਟੀਆਂ ਬੱਚੀਆਂ ਤੋਂ ਬੰਨ੍ਹਵਾਈ ਰੱਖੜੀ

August 29, 2026

Ludhiana : ਹਲਕਾ ਲੁਧਿਆਣਾ ਦੱਖਣੀ ਵਿੱਚ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ ਕਮੇਟੀ (ਓਬੀਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਨੰਨ੍ਹੀਆਂ ਬੱਚੀਆਂ ਤੋਂ ਰੱਖੜੀ ਬੰਨਵਾਈ ਅਤੇ ਮਿਠਾਈਆਂ ਵੰਡ ਕੇ ਸ਼ਗਨ ਦਿੱਤਾ। ਇਸ ਸਮੇਂ ਅਮਿਤ ਕੁਮਾਰ, ਸ਼ਿਵਾ ਕਾਂਗਰਸੀ ਨੇਤਾ, ਦਲੀਪ ਕੁਮਾਰ, ਜਗਤਾਰ

Continue Reading
ਵਿਧਾਇਕਾਂ ਦੇ ‘ਪਰਿਵਾਰਵਾਦ’ ਨੇ ਨਿਗਮ ਦਾ ਮਾਹੌਲ ਕੀਤਾ ਖ਼ਰਾਬ : ਬਾਂਸਲ

ਵਿਧਾਇਕਾਂ ਦੇ ‘ਪਰਿਵਾਰਵਾਦ’ ਨੇ ਨਿਗਮ ਦਾ ਮਾਹੌਲ ਕੀਤਾ ਖ਼ਰਾਬ : ਬਾਂਸਲ

August 29, 2026

Ludhiana : ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੇ ਗਠਨ ਨੂੰ ਲੈਕੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਵਿਵਾਦ ਹੁਣ ਨਿਗਮ ਦੇ ਕੰਮਕਾਜ ਅਤੇ ਲੋਕਤੰਤਰਿਕ ਪ੍ਰਬੰਧ ’ਤੇ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ। ਭਾਜਪਾ ਨੇਤਾ ਪਰਵੀਨ ਬਾਂਸਲ ਨੇ ਦੋਸ਼ ਲਗਾਇਆ ਕਿ ਹਾਈਕੋਰਟ

Continue Reading
ਰੱਖੜ ਪੁੰਨਿਆ ਮੇਲੇ ਤੋਂ ਸ਼ਿਵਰਾਜ ਦਾ ਚੋਣ ਬਿਗਲ! 'ਆਪ' 'ਤੇ ਵਰ੍ਹੇ, ਕਿਹਾ- ਭ੍ਰਿਸ਼ਟਾਚਾਰ 'ਚ ਕਾਂਗਰਸ ਨੂੰ ਪਿੱਛੇ ਛੱਡਿਆ

ਰੱਖੜ ਪੁੰਨਿਆ ਮੇਲੇ ਤੋਂ ਸ਼ਿਵਰਾਜ ਦਾ ਚੋਣ ਬਿਗਲ! ‘ਆਪ’ ‘ਤੇ ਵਰ੍ਹੇ, ਕਿਹਾ- ਭ੍ਰਿਸ਼ਟਾਚਾਰ ‘ਚ ਕਾਂਗਰਸ ਨੂੰ ਪਿੱਛੇ ਛੱਡਿਆ

August 28, 2026

ਬਾਬਾ ਬਕਾਲਾ ਸਾਹਿਬ : ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਭ੍ਰਿਸ਼ਟਾਚਾਰ ਤੇ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਸਰਕਾਰ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ‘ਚ ਕਾਂਗਰਸ ਨੂੰ ਵੀ

Continue Reading
PM ਮੋਦੀ ਦੀ ਅਪੀਲ ਦਾ ਦਿਖਿਆ ਅਸਰ: ਸੋਸ਼ਲ ਮੀਡੀਆ 'ਤੇ ਸਰਗਰਮ ਹੋਏ ਕੈਬਨਿਟ ਮੰਤਰੀ, ਅਮਿਤ ਸ਼ਾਹ ਸਭ ਤੋਂ ਅੱਗੇ

PM ਮੋਦੀ ਦੀ ਅਪੀਲ ਦਾ ਦਿਖਿਆ ਅਸਰ: ਸੋਸ਼ਲ ਮੀਡੀਆ ‘ਤੇ ਸਰਗਰਮ ਹੋਏ ਕੈਬਨਿਟ ਮੰਤਰੀ, ਅਮਿਤ ਸ਼ਾਹ ਸਭ ਤੋਂ ਅੱਗੇ

August 28, 2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਜੁਲਾਈ 2026 ਨੂੰ ਕੈਬਨਿਟ ਮੀਟਿੰਗ ‘ਚ ਮੰਤਰੀਆਂ ਨੂੰ ਇੰਸਟਾਗ੍ਰਾਮ ਉੱਤੇ ਜ਼ਿਆਦਾ ਐਕਟਿਵ ਹੋਣ, ਰੀਲਾਂ ਬਣਾਉਣ ਅਤੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਰਚਾਉਣ ਬਾਰੇ ਕਿਹਾ ਸੀ। ਮਹਿਜ਼ ਇੱਕ ਮਹੀਨੇ ਦੇ ਅੰਦਰ ਇਸ ਅਪੀਲ ਦਾ ਅਸਰ ਦਿਖਣ ਲੱਗਿਆ ਹੈ। 24

Continue Reading
ਘਰ 'ਚ ਡਸਟਬਿਨ ਰੱਖਣ ਦੀ ਸਹੀ ਥਾਂ ਕੀ ਹੈ? ਵਾਸਤੂ ਦੇ ਇਨ੍ਹਾਂ ਨਿਯਮਾਂ ਦਾ ਰੱਖੋ ਧਿਆਨ

ਘਰ ‘ਚ ਡਸਟਬਿਨ ਰੱਖਣ ਦੀ ਸਹੀ ਥਾਂ ਕੀ ਹੈ? ਵਾਸਤੂ ਦੇ ਇਨ੍ਹਾਂ ਨਿਯਮਾਂ ਦਾ ਰੱਖੋ ਧਿਆਨ

August 28, 2026

DESK ” ਘਰ ਵਿਚ ਸਾਫ਼-ਸਫ਼ਾਈ ਬਣਾਈ ਰੱਖਣ ਲਈ ਡਸਟਬਿਨ ਦਾ ਹੋਣਾ ਜ਼ਰੂਰੀ ਹੈ। ਹਾਲਾਂਕਿ ਵਾਸਤੂ ਸ਼ਾਸਤਰ ‘ਚ ਡਸਟਬਿਨ ਦੀ ਦਿਸ਼ਾ ਅਤੇ ਥਾਂ ਨੂੰ ਲੈ ਕੇ ਕੁਝ ਨਿਯਮ ਦੱਸੇ ਗਏ ਹਨ। ਮੰਨਿਆ ਜਾਂਦਾ ਹੈ ਕਿ ਕੂੜਾ ਘਰ ‘ਚ ਨਕਾਰਾਤਮਕ ਊਰਜਾ ਲੈ ਕੇ ਆਉਂਦਾ ਹੈ।

Continue Reading
ਟੂਟੀਆਂ 'ਚ ਆ ਰਹੇ ਗੰਦੇ ਪਾਣੀ ਤੋਂ ਜਸਪਾਲ ਕਾਲੋਨੀ ਦੇ ਲੋਕ ਪਰੇਸ਼ਾਨ

ਟੂਟੀਆਂ ‘ਚ ਆ ਰਹੇ ਗੰਦੇ ਪਾਣੀ ਤੋਂ ਜਸਪਾਲ ਕਾਲੋਨੀ ਦੇ ਲੋਕ ਪਰੇਸ਼ਾਨ

August 28, 2026

Ludhiana : ਲੁਧਿਆਣਾ ਵਿਧਾਨ ਸਭਾ ਹਲਕਾ ਦੱਖਣੀ ਦੇ ਵਾਰਡ ਨੰਬਰ 33 ਅਧੀਨ ਆਉਂਦੀ ਜਸਪਾਲ ਕਲੋਨੀ ਵਿੱਚ ਪਿਛਲੇ ਕਈ ਦਿਨਾਂ ਤੋਂ ਟੂਟੀਆਂ ਵਿੱਚ ਗੰਦੇ ਪਾਣੀ ਦੀ ਸਪਲਾਈ ਕਾਰਨ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਐੱਸਐੱਸਡੀ ਪਬਲਿਕ ਸਕੂਲ ਦੇ ਨੇੜਲੇ ਇਲਾਕੇ ਦੀ ਗਲੀ

Continue Reading
ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਆ

ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਆ

August 28, 2026

Ludhiana : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਨਿਰਦੇਸ਼ਾਲੇ ਨੇ ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ ਖੇਲੋ ਇੰਡੀਆ ਸੰਵਾਦ-ਖੇਡ ਕੀ ਬਾਤ ਪੀਐਮ ਕੇ ਸਾਥ ਦੇ ਪ੍ਰੇਰਣਾਦਾਇਕ ਵਿਸ਼ੇ ਤਹਿਤ ਮਾਈ ਭਾਰਤ ਰਾਸ਼ਟਰੀ ਖੇਡ ਦਿਵਸ 2026 ਦਾ ਪ੍ਰਬੰਧ

Continue Reading
ਸਾਬਕਾ ਕੇਂਦਰੀ ਮੰਤਰੀ ਬਿੱਟੂ ਵੱਲੋਂ ਸਕੂਲ ਆਫ ਐਮੀਨੈਂਸ ਦਾ ਦੌਰਾ

ਸਾਬਕਾ ਕੇਂਦਰੀ ਮੰਤਰੀ ਬਿੱਟੂ ਵੱਲੋਂ ਸਕੂਲ ਆਫ ਐਮੀਨੈਂਸ ਦਾ ਦੌਰਾ

August 28, 2026

Ludhiana : ਲੁਧਿਆਣਾ ਸਾਬਕਾ ਕੇਂਦਰੀ ਰਾਜ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਅੱਜ ਲੁਧਿਆਣਾ ਪੂਰਬੀ ਸਥਿਤ ਸਕੂਲ ਆਫ ਐਮੀਨੈਂਸ ਦਾ ਦੌਰਾ ਕਰਕੇ ਆਪ ਸਰਕਾਰ ਵੱਲੋਂ ਬਹੁ-ਪ੍ਰਚਾਰੀ ਜਾ ਰਹੀ “ਸਿੱਖਿਆ ਕ੍ਰਾਂਤੀ” ਦੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚਲੇ ਵੱਡੇ ਫਰਕ ਨੂੰ ਉਜਾਗਰ ਕੀਤਾ।

Continue Reading