ED ਦਾ ਵੱਡਾ ਐਕਸ਼ਨ, 7 ਸੂਬਿਆਂ ’ਚ 14 ਟਿਕਾਣਿਆਂ ’ਤੇ ਛਾਪੇ
ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਬੁੱਧਵਾਰ ਨੂੰ ਕਈ ਸੂਬਿਆਂ ਵਿੱਚ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਦੇ ਵੱਖ-ਵੱਖ ਟੋਲ ਪਲਾਜ਼ਿਆਂ ’ਤੇ ਧੋਖਾਧੜੀ ਨਾਲ ਟੋਲ ਵਸੂਲੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਤਹਿਤ ਕੀਤੀ ਗਈ। ਅਧਿਕਾਰੀਆਂ ਨੇ
ਰਾਜੋਆਣਾ ਨੇ ਅੱਖਾਂ ਦੇ ਆਪ੍ਰੇਸ਼ਨ ਲਈ ਹਾਈ ਕੋਰਟ ਦਾ ਦਰਵਾਜ਼ਾ ਖੜ੍ਹਕਾਇਆ, ਪਟੀਸ਼ਨ ’ਚ ਆਪ੍ਰੇਸ਼ਨ ਦਾ ਪੂਰਾ ਖਰਚਾ ਖ਼ੁਦ ਉਠਾਉਣ ਦੀ ਮੰਗ
ਚੰਡੀਗੜ੍ਹ : ਪੰਜਾਬ ਦੀ ਕੇਂਦਰੀ ਜੇਲ੍ਹ ਪਟਿਆਲਾ ’ਚ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਆਪਣੀਆਂ ਅੱਖਾਂ ਦੇ ਇਲਾਜ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਹੈ। ਉਨ੍ਹਾਂ ਇਕ ਪਟੀਸ਼ਨ ਦਾਇਰ ਕਰ ਕੇ ਪਟਿਆਲਾ ਸਥਿਤ ਡਾ. ਆਰਐੱਸ ਰੰਧਾਵਾ
ਜਲੰਧਰ-ਪਠਾਨਕੋਟ ਹਾਈਵੇ ‘ਤੇ ਭਿਆਨਕ ਹਾਦਸਾ: ਸੇਬਾਂ ਨਾਲ ਲੱਦੇ ਟਰੱਕ ਨੇ ਖੜ੍ਹੇ ਕੈਂਟਰ ਨੂੰ ਮਾਰੀ ਟੱਕਰ, ਬੇਕਾਬੂ ਹੋ ਕੇ ਐਕਟਿਵਾ ਸਵਾਰ ਨੂੰ ਕੁਚਲਿਆ; ਇਲਾਜ ਦੌਰਾਨ ਮੌਤ
ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਸਥਿਤ ਅੱਡਾ ਬਿਆਸ ਪਿੰਡ ਨੇੜੇ ਐਤਵਾਰ ਸ਼ਾਮ ਕਰੀਬ 6:30 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਠਾਨਕੋਟ ਤੋਂ ਜਲੰਧਰ ਵੱਲ ਆ ਰਹੇ ਸੇਬਾਂ ਨਾਲ ਲੱਦੇ ਟਰੱਕ (HR 84 A 6989) ਨੇ ਸੜਕ ਕਿਨਾਰੇ ਖੜ੍ਹੇ ਕੁਰਕੁਰਿਆਂ ਨਾਲ ਲੱਦੇ ਟਰੱਕ (HR 38
ISI ਦੇ ਜਾਸੂਸੀ ਰੈਕਟ ’ਚ ਦੋ ਹੋਰ ਗ੍ਰਿਫ਼ਤਾਰ, ਦੁਕਾਨ ਦੇ ਬਾਹਰ ਚੀਨੀ ਸੀਸੀਟੀਵੀ ਕੈਮਰੇ ਲਾ ਕੇ ਲਾਈਵ ਫੀਡ ਭੇਜੀ ਜਾ ਰਹੀ ਸੀ ਪਾਕਿਸਤਾਨ
ਲੁਧਿਆਣਾ : ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਲਈ ਜਾਸੂਸੀ ਰੈਕੇਟ ਦੇ ਮਾਮਲੇ ਵਿਚ ਲੁਧਿਆਣਾ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ 27 ਅਗਸਤ ਨੂੰ ਇਸ ਰੈਕੇਟ ਨਾਲ ਜੁੜੇ ਦੁਕਾਨਦਾਰ ਰਛਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰਛਪਾਲ
ਖੇਡਦਿਆਂ ਕ੍ਰਿਕਟ ਪਿੱਚ ਦੇ ਰੋਲਰ ਦੀ ਲਪੇਟ ‘ਚ ਆਇਆ ਅੱਠ ਸਾਲਾ ਬੱਚਾ, ਤੜਫ਼- ਤੜਫ਼ ਨਿਕਲੀ ਜਾਨ
ਗੁਰੂਗ੍ਰਾਮ : ਗੁਰੂਗ੍ਰਾਮ ’ਚ ਕ੍ਰਿਕਟ ਪਿੱਚ ਦੇ ਰੋਲਰ ਨਾਲ ਕੁਚਲੇ ਜਾਣ ਕਾਰਨ ਇਕ ਅੱਠ ਸਾਲਾ ਬੱਚੇ ਆਕਾਸ਼ ਦੀ ਦਰਦਨਾਕ ਮੌਤ ਹੋ ਗਈ। ਘਟਨਾ ਖੇੜਕੀ ਦੌਲਾ ਥਾਣਾ ਖੇਤਰ ਦੇ ਪਿੰਡ ਕਾਕਰੌਲਾ ਸਥਿਤ ਕ੍ਰਿਕਟ ਸਿਖਲਾਈ ਅਕੈਡਮੀ ’ਚ ਹੋਈ। ਇੱਥੇ ਖੇਡਦੇ ਸਮੇਂ ਆਕਾਸ਼ ਲਗਪਗ 750 ਕਿਲੋਗ੍ਰਾਮ ਭਾਰ
AAP ਦੇ 15 ਵਿਧਾਇਕਾਂ ਦੇ BJP ’ਚ ਜਾਣ ਦਾ ਦਾਅਵਾ, ਗਠਜੋੜ ’ਤੇ ਵੀ ਮੰਥਨ; 15 ਸਤੰਬਰ ਤੋਂ ਬਾਅਦ ਪੰਜਾਬ ਦੀ ਸਿਆਸਤ ’ਚ ਹੋ ਸਕਦੈ ਵੱਡਾ ਉਲਟਫੇਰ
ਚੰਡੀਗੜ੍ਹ : 15 ਸਤੰਬਰ ਤੋਂ ਬਾਅਦ ਪੰਜਾਬ ਦੇ ਸਿਆਸੀ ਸਮੀਕਰਨ ਬਦਲਣੇ ਸ਼ੁਰੂ ਹੋ ਜਾਣਗੇ। ਕਈ ਪਾਰਟੀਆਂ ਦੇ ਆਗੂ ਤੇ ਵਿਧਾਇਕ ਦਲ ਬਦਲੀ ਕਰਨਗੇ। ਭਾਰਤੀ ਜਨਤਾ ਪਾਰਟੀ ਪੰਜਾਬ ‘ਚ ਨਸ਼ਾ ਅਤੇ ਅਪਰਾਧ ਮੁਕਤ ਪੰਜਾਬ ਬਣਾਉਣ ਦੇ ਵਾਅਦੇ ਨਾਲ ਚਾਰ ਯਾਤਰਾਵਾਂ ਕੱਢਣ ਜਾ ਰਹੀ। ਮਾਝਾ, ਮਾਲਵਾ
‘CM Mann ਦੀ ਇਕ ਦਿਨ ਦੀ ਤਨਖ਼ਾਹ ਕੱਟੋ’, ਸਾਂਝਾ ਮੁਲਾਜ਼ਮ ਮੰਚ ਨੇ ਗਵਰਨਰ ਨੂੰ ਚਿੱਠੀ ਲਿਖ ਕੇ ਕੀਤੀ ਮੰਗ
ਪੰਜਾਬ ਦੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਂਝਾ ਮੁਲਾਜ਼ਮ ਮੰਚ ਵਿਚਕਾਰ 27 ਅਗਸਤ ਨੂੰ ਪੀਏਪੀ ਗਰਾਊਂਡ, ਜਲੰਧਰ ਵਿਖੇ ਹੋਣ ਵਾਲੀ ਮੀਟਿੰਗ ਆਖਰੀ ਸਮੇਂ ‘ਤੇ ਨਾ ਹੋਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ
ਮੁੱਖ ਮੰਤਰੀ ਦੇ ਤਾਨਾਸ਼ਾਹੀ ਪੱਤਰ ਤੇ ਟਵੀਟ ਦੀਆਂ ਫੂਕੀਆਂ ਕਾਪੀਆਂ
Ludhiana : ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਮੰਚ ਪੰਜਾਬ ਦੇ ਸੱਦੇ ‘ਤੇ ਅੱਜ ਸਮੂਹ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੀ ਕਮੇਟੀ ਪੰਜਾਬ ਵੱਲੋਂ ਸੂਬਾ ਸਰਕਾਰ ਦਾ ਤਾਨਾਸ਼ਾਹੀ ਰਵੱਈਆ, ਮੁਲਾਜ਼ਮਾਂ ਜੱਥੇਬੰਦੀਆਂ ਨੂੰ ਮੀਟਿੰਗ ਤੋਂ ਜਵਾਬ ਦੇਣ, ਮੁਲਾਜ਼ਮਾਂ ਵਿਰੁੱਧ ਟਵੀਟ ਦੇ ਵਿਰੁੱਧ ਟਵੀਟ ਦੀਆਂ ਕਾਪੀਆਂ ਫੂਕੀਆਂ। ਸਾਰੇ ਵਿਭਾਗਾਂ
ਸੈਂਟਰ ਫਾਰ ਇੰਟਰਨੈਸ਼ਨਲ ਪ੍ਰੋਜੈਕਟ ਟਰੱਸਟ ਨੇ ਕਰਵਾਇਆ ਸਮਾਗਮ
Ludhiana : ਲੁਧਿਆਣਾ ਜੋਹਲਾਂ ਸੁਸਾਇਟੀ ਵਿਖੇ ਇਸ ਸਾਲ ਦੀ ਥੀਮ ‘ਲੋਕਾਂ ਅਤੇ ਤਰੱਕੀ ਲਈ ਪਾਣੀ’ ਤਹਿਤ ’ਵਰਲਡ ਵਾਟਰ ਵੀਕ’ ਮਨਾਇਆ ਗਿਆ। ਪ੍ਰੋਗਰਾਮ ਦਾ ਉਦਘਾਟਨ ਡਾ. ਹਰਦੀਪ ਕੁਮਾਰ ਅਤੇ ਡਿਪਟੀ ਫੀਲਡ ਆਪਰੇਸ਼ਨਜ਼ ਮੈਨੇਜਰ ਪ੍ਰੇਮ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ’ਵਰਲਡ ਵਾਟਰ ਵੀਕ’ ਦੇ ਮਹੱਤਵ ’ਤੇ









