ਗੈਂਗਸਟਰ ਹੈਪੀ ਪਛੀਆ ਤੇ ਸੈਂਡੀ ਨੂੰ ਡਿਪੋਰਟ ਕਰਵਾਉਣ ਦੀ ਤਿਆਰੀ, 20 ਅਗਸਤ ਨੂੰ ਇਕ ਘਰ ’ਤੇ ਸੁੱਟੇ ਸਨ ਦੋ ਹੈਂਡ ਗ੍ਰਨੇਡ
Amritsar : ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਜੱਟਾਂ ਪਿੰਡ ਦੇ ਇਕ ਘਰ ’ਤੇ ਦੋ ਗ੍ਰਨੇਡ ਸੁੱਟਣ ਦੇ ਮਾਮਲੇ ’ਚ ਪੁਲਿਸ ਹੁਣ ਤੱਕ ਅਮਰੀਕਾ ਤੋਂ ਗੈਂਗ ਚਲਾ ਰਹੇ ਬਦਮਾਸ਼ ਹੈਪੀ ਪਛੀਆਂ ਦੀ ਮਾਂ ਤੇ ਦੋ ਗੁਰਗਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਉਕਤ ਗੈਂਗ ’ਚ ਮੂਲ
ਨਿਗਮ ਨੇ ਸੀਵਰੇਜ ਲਾਈਨ ਦੀ ਸਫ਼ਾਈ ਲਈ ਉਤਾਰੀਆਂ ਆਧੁਨਿਕ ਮਸ਼ੀਨਾਂ
ਲੁਧਿਆਣਾ ਪੁਰਾਣੇ ਸ਼ਹਿਰ ਵਿੱਚ ਗਊਘਾਟ ਗੁਰਦੁਆਰਾ ਸਾਹਿਬ ਨੇੜੇ ਲੰਬੇ ਸਮੇਂ ਤੋਂ ਜਾਮ ਪਈ 78 ਇੰਚ ਦੀ ਮੁੱਖ ਸੀਵਰੇਜ ਲਾਈਨ ਦੀ ਸਫ਼ਾਈ ਲਈ ਨਗਰ ਨਿਗਮ ਲੁਧਿਆਣਾ ਵੱਲੋਂ ਆਧੁਨਿਕ ਤਕਨੀਕ ਦਾ ਸਹਾਰਾ ਲਿਆ ਹੈ। ਨਿਗਮ ਨੇ ਲਾਈਨ ਦੀ ਸਫ਼ਾਈ ਲਈ ਸਵਿਸ-ਜਰਮਨ ਤਕਨੀਕ ਵਾਲੀਆਂ ਸੁਪਰ-ਸਕਸ਼ਨ ਮਸ਼ੀਨਾਂ ਦੇ
ਗਿੱਲ ਰੋਡ ਦੇ ਫੁੱਟਪਾਥ ’ਤੇ ਲੱਗੀਆਂ ਰੇਹੜੀਆਂ-ਫੜ੍ਹੀਆਂ, ਨਿਗਮ ਪ੍ਰਸ਼ਾਸਨ ਬੇਖ਼ਬਰ
ਲੁਧਿਆਣਾ ਵਿਸ਼ਵਕਰਮਾ ਚੌਂਕ ਤੋਂ ਗਿੱਲ ਪਿੰਡ ਵੱਲ ਜਾਣ ਵਾਲਾ ਗਿੱਲ ਰੋਡ ਸ਼ਹਿਰ ਦੇ ਸਭ ਤੋਂ ਵੱਧ ਰੁਝੇ ਹੋਏ ਮਾਰਗਾਂ ਵਿੱਚੋਂ ਇੱਕ ਹੈ, ਪਰ ਇੱਥੇ ਫੁੱਟਪਾਥਾਂ ’ਤੇ ਹੋਏ ਕਬਜ਼ਿਆਂ ਨੇ ਪੈਦਲ ਚੱਲਣ ਵਾਲਿਆਂ ਦੀ ਜ਼ਿੰਦਗੀ ਮੁਸ਼ਕਲ ਕਰ ਦਿੱਤੀ ਹੈ। ਨਗਰ ਨਿਗਮ ਵੱਲੋਂ ਸਮੇਂ-ਸਮੇਂ ’ਤੇ ਦੁਕਾਨਦਾਰਾਂ ਵਲੋਂ
ਪੰਜਾਬ ਮਹਾਂਬੰਦ ਇਤਿਹਾਸਿਕ ਮੀਲਪੱਥਰ ਹੋਵੇਗਾ ਸਾਬਤ
Ludhiana : ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ‘ਤੇ ਉਲੀਕੇ ਪੰਜਾਬ ਮਹਾਂਬੰਦ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਮਿਸਾਲੀ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ ਹੈ। ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਤੇ ਜ਼ਿਲ੍ਹਾ ਲੁਧਿਆਣਾ ਦੇ
ਨਵੀਂ ਪੀੜ੍ਹੀ ਨੂੰ ਗੁਰਮਤਿ ਸੰਗੀਤ ਦੀ ਦਿੱਤੀ ਜਾਵੇ ਜਾਣਕਾਰੀ : ਸੰਤ ਬਾਬਾ ਅਮੀਰ ਸਿੰਘ
ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਗੁਰਮਤਿ ਸੰਗੀਤ ਦੇ ਖੇਤਰ ’ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਪਰਮ ਸੰਤ ਬਾਬਾ ਸੁੱਚਾ ਸਿੰਘ ਦੀ 24ਵੀਂ ਬਰਸੀ ਸਮਾਗਮ ’ਚ ਵੱਖ-ਵੱਖ ਸੰਗੀਤ ਅਕੈਡਮੀਆਂ ਵੱਲੋਂ ਨਿਰਧਾਰਿਤ ਰਾਗਾਂ ਵਿੱਚ ਕੀਰਤਨ ਕੀਤਾ। ਸੰਤ ਬਾਬਾ ਅਮੀਰ ਸਿੰਘ ਨੇ ਗੁਰਮਤਿ ਸੰਗੀਤ ਪਰੰਪਰਾ ਨਿਕਾਸ,
ਘਰ ਦੇ ਬਾਹਰੋਂ ਕਾਰ ਚੋਰੀ, ਚੋਰ ਸੀਸੀਟੀਵੀ ’ਚ ਕੈਦ
ਨਿਊ ਮਾਡਲ ਟਾਊਨ ’ਚ ਸ਼ਾਤਰ ਚੋਰਾਂ ਨੇ ਘਰ ਦੇ ਬਿਲਕੁਲ ਬਾਹਰ ਖੜ੍ਹੀ ਨਵੀਂ ਨਕੋਰ ਸਕਾਰਪੀਓ-ਐੱਨ ਗੱਡੀ ਨੂੰ ਨਿਸ਼ਾਨਾ ਬਣਾਇਆ। ਚੋਰ ਗਿਰੋਹ ਨੇ ਕੁਝ ਹੀ ਸਮੇਂ ਵਿੱਚ ਕਾਰ ਖੋਲੀ ਅਤੇ ਰਫੂ ਚੱਕਰ ਹੋ ਗਿਆ। ਫਾਦਰ ਡੇ ’ਤੇ ਖਰੀਦੀ ਗਈ ਇਸ ਗੱਡੀ ਦਾ ਅਜੇ ਤੱਕ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕੀਰਤਨ ਸਮਾਗਮ ਕਰਵਾਇਆ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਗੁਰ ਦਸ਼ਮੇਸ਼ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਬੀਤੀ ਰਾਤ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਆਪਣੇ ਕੀਰਤਨੀ ਜੱਥੇ ਸਮੇਤ ਹਾਜ਼ਰੀ ਭਰਨ ਲਈ ਪੁੱਜੇ
ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਲੁਧਿਆਣਾ ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੁਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ, ਵਿਖੇ ਤੀਆਂ ਦੇ ਤਿਉਹਾਰ ਮੌਕੇ ਕਾਲਜ ਕੈਂਪਸ ਨੇ ਇੱਕ ਰੌਣਕ ਭਰੇ ਪੰਜਾਬੀ ਪਿੰਡ ਦਾ ਰੂਪ ਧਾਰ ਲਿਆ। ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਰੰਗ-ਬਿਰੰਗੇ ਰਵਾਇਤੀ ਪੰਜਾਬੀ ਪਹਿਰਾਵੇ ਪਹਿਨ ਕੇ ਤ੍ਰਿਝਣਾ ਦੀ ਯਾਦ ਦਿਵਾ ਦਿੱਤੀ। ਇਸ
ਸਿਹਤ ਕਾਮਿਆਂ ਨੇ ਹੱਕੀ ਮੰਗਾਂ ਸਬੰਧੀ ਕੱਢਿਆ ਰੋਸ ਮਾਰਚ
ਪੰਜਾਬ ਦੇ ਸਿਹਤ ਵਿਭਾਗ ਵਿੱਚ ਪਿਛਲੇ ਲੰਮੇ ਤੋ ਨਿਰਗੁਣੀਆਂ ਤਨਖਾਹਾਂ ‘ਤੇ ਕੰਮ ਕਰਦੇ ਆ ਰਹੇ ਐਨਐਚਐਮ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈਕੇ ਪਿਛਲੇ ਕਈ ਦਿਨਾਂ ਤੋਂ ਹੜਤਾਲ ‘ਤੇ ਚੱਲ ਰਹੇ ਹਨ।ਮੁਲਾਜ਼ਮਾਂ ਦੇ ਹੜਤਾਲ ਉਤੇ ਜਾਣ ਨਾਲ ਸਿਹਤ ਵਿਭਾਗ ਦਾ ਕੰਮਕਾਰ ਕਾਫੀ ਪ੍ਰਭਾਵਿਤ ਹੋ ਰਿਹਾ
ਵੈਟਰਨਰੀ ’ਵਰਸਿਟੀ ’ਚ ‘ਖੇਲੋ ਇੰਡੀਆ ਸੰਵਾਦ’ ਅੱਜ
ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ‘ਮਾਈ ਭਾਰਤ–ਕੌਮੀ ਖੇਡ ਦਿਵਸ 2026’ ਮੌਕੇ ਅੱਜ (27 ਅਗਸਤ) ਵਿਸ਼ੇਸ਼ ਪ੍ਰੋਗਰਾਮ ‘ਖੇਲੋ ਇੰਡੀਆ ਸੰਵਾਦ ਖੇਲ ਕੀ ਬਾਤ ਪੀਐੱਮ ਕੇ ਸਾਥ’ ਕਰਵਾਇਆ ਜਾ ਰਿਹਾ ਹੈ। ਕਾਲਜ ਆਫ ਐਨੀਮਲ ਬਾਇਓਟੈਕਨਾਲੋਜੀ ਦੇ ਆਡੀਟੋਰੀਅਮ ਵਿਖੇ ਹੋ ਰਹੇ









