CM Mann ਅੱਜ ਜਾਣਗੇ ਦਿੱਲੀ

CM Mann ਅੱਜ ਜਾਣਗੇ ਦਿੱਲੀ

September 7, 2026

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਅੱਜ (ਸੋਮਵਾਰ) ਨੂੰ ਗੁਰੂਗ੍ਰਾਮ ਜੇਲ੍ਹ ਵਿੱਚ ਬੰਦ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕਰਨਗੇ। ਮੌਜੂਦਾ ਸਿਆਸੀ ਅਤੇ ਕਾਨੂੰਨੀ ਹਾਲਾਤਾਂ ਦਰਮਿਆਨ ਮੁੱਖ ਮੰਤਰੀ ਦੀ ਇਹ ਮੁਲਾਕਾਤ ਅਹਿਮ ਮੰਨੀ ਜਾ ਰਹੀ ਹੈ। ਮੁਲਾਕਾਤ ਦੌਰਾਨ ਅਰੋੜਾ ਨਾਲ ਜੁੜੇ ਮਾਮਲੇ

Continue Reading
ਪੰਜਾਬ ਸਰਕਾਰ ਦੀ ਨਾਰਾਜ਼ਗੀ ਵਿਚਾਲੇ ਚੀਫ਼ ਜਸਟਿਸ ਮਿਸ਼ਰਾ ਨੇ ਚੁੱਕੀ ਸਹੁੰ

ਪੰਜਾਬ ਸਰਕਾਰ ਦੀ ਨਾਰਾਜ਼ਗੀ ਵਿਚਾਲੇ ਚੀਫ਼ ਜਸਟਿਸ ਮਿਸ਼ਰਾ ਨੇ ਚੁੱਕੀ ਸਹੁੰ

September 7, 2026

 ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਵ-ਨਿਯੁਕਤ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਪੰਜਾਬ ਸਰਕਾਰ ਦੀ ਨਾਰਾਜ਼ਗੀ ਵਿਚਾਲੇ ਸਹੁੰ ਚੁੱਕ ਲਈ ਹੈ। ਸਮਾਗਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਹਰਿਆਣਾ ਦੇ ਰਾਜਪਾਲ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸਮੇਤ ਹਰਿਆਣਾ ਕੈਬਨਿਟ

Continue Reading
ਵਾਰਡ 66 ’ਚ 39.60 ਲੱਖ ਨਾਲ ਬਣਨਗੀਆਂ ਸੜਕਾਂ

ਵਾਰਡ 66 ’ਚ 39.60 ਲੱਖ ਨਾਲ ਬਣਨਗੀਆਂ ਸੜਕਾਂ

September 7, 2026

ਲੁਧਿਆਣਾ : ਨਗਰ ਨਿਗਮ ਦੇ ਵਾਰਡ ਨੰਬਰ 66 ਵਿੱਚ ਵਿਕਾਸ ਕਾਰਜਾਂ ਨੂੰ ਰਫ਼ਤਾਰ ਦਿੰਦਿਆਂ ਇਲਾਕਾ ਕੌਂਸਲਰ ਰੋਹਿਤ ਸਿੱਕਾ ਨੇ ਲਾਲ ਕੋਠੀ ਤੋਂ ਸ਼ੈਲਰ ਰੋਡ ਤੇ ਬੈਂਕ ਕਾਲੋਨੀ ਮੇਨ ਰੋਡ ਤੱਕ ਬਣਨ ਵਾਲੀਆਂ ਨਵੀਆਂ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਇਸ ਮੌਕੇ ਕੌਂਸਲਰ ਰੋਹਿਤ

Continue Reading
ਖ਼ਤਮ ਹੋਣ ਵੱਲ ਕਿਸਾਨ ਅੰਦੋਲਨ?

ਖ਼ਤਮ ਹੋਣ ਵੱਲ ਕਿਸਾਨ ਅੰਦੋਲਨ?

September 7, 2026

ਮੁਹਾਲੀ-ਚੰਡੀਗੜ੍ਹ ਬਾਰਡਰ ‘ਤੇ ਪਿਛਲੀ 1 ਸਤੰਬਰ ਤੋਂ ਚੱਲ ਰਿਹਾ ਕਿਸਾਨਾਂ ਦਾ ਧਰਨਾ ਸੋਮਵਾਰ ਨੂੰ 7ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਅਤੇ ਕਿਸਾਨ ਨੇਤਾਵਾਂ ਵਿਚਾਲੇ ਬੈਠਕ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ। ਸੂਤਰਾਂ ਅਨੁਸਾਰ ਬੈਠਕ

Continue Reading
ਵਿਊਜ਼ ਲਈ ਨਸ਼ੇ ਦੀ ਵੀਡੀਓ ਬਣਾਈ

ਬਿੱਟੂ ਨੇ ‘ਰੰਗਲਾ ਪੰਜਾਬ ਐਕਸਪੋਜ਼ਡ’ ਲਿਖ ਕੇ ਕੀਤਾ ਸਾਂਝਾ

September 5, 2026

ਚੰਡੀਗੜ੍ਹ : ਇੰਟਰਨੈੱਟ ਮੀਡੀਆ ’ਤੇ ਵੱਧ ਵਿਊਜ਼ ਤੇ ਪ੍ਰਸਿੱਧੀ ਹਾਸਲ ਕਰਨ ਲਈ ਇਕ ਨੌਜਵਾਨ ਵੱਲੋਂ ਨਸ਼ੇ ’ਚ ਹੋਣ ਦਾ ਕਥਿਤ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵੀਡੀਓ ਨੂੰ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ’ਚ ਨਸ਼ੇ ਦੀ ਗੰਭੀਰ ਸਥਿਤੀ

Continue Reading
ਨੇਪਾਲ ਹੜ੍ਹ ’ਚ ਲਾਪਤਾ ਹੋਏ ਸਮਸ਼ੇਰ ਸਿੰਘ ਦਾ ਪਰਿਵਾਰ ਚਿੰਤਾ ’ਚ

ਨੇਪਾਲ ਹੜ੍ਹ ’ਚ ਲਾਪਤਾ ਹੋਏ ਸਮਸ਼ੇਰ ਸਿੰਘ ਦਾ ਪਰਿਵਾਰ ਚਿੰਤਾ ’ਚ

September 5, 2026

ਚੋਹਲਾ ਸਾਹਿਬ : ਨੇਪਾਲ ’ਚ 26 ਅਗਸਤ ਨੂੰ ਆਏ ਭਿਆਨਕ ਹੜ੍ਹ ਦੀ ਤਬਾਹੀ ਤੋਂ ਬਾਅਦ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰੱਤੋਕੇ ਦਾ ਪਰਿਵਾਰ ਆਪਣੇ ਲਾਪਤਾ ਜੀਅ ਦੀ ਸਲਾਮਤੀ ਲਈ ਚਿੰਤਾ ’ਚ ਹਨ। ਪਿੰਡ ਵਾਸੀ ਸਮਸ਼ੇਰ ਸਿੰਘ ਪੁੱਤਰ ਸਵਰਨ ਸਿੰਘ ਆਪਣੇ ਦੋ ਰਿਸ਼ਤੇਦਾਰਾਂ ਭੁਪਿੰਦਰ ਸਿੰਘ ਤੇ

Continue Reading
ਜਲਸਾ ਕੱਢਣ ਵੇਲੇ DJ ਸਾਊਂਡ ਸਿਸਟਮ ਤੇ ਲੇਜ਼ਰ ਲਾਈਟਾਂ 'ਤੇ ਪਾਬੰਦੀ

ਜਲਸਾ ਕੱਢਣ ਵੇਲੇ DJ ਸਾਊਂਡ ਸਿਸਟਮ ਤੇ ਲੇਜ਼ਰ ਲਾਈਟਾਂ ‘ਤੇ ਪਾਬੰਦੀ

September 4, 2026

 ਮੁੰਬਈ: ਨਾਗਪੁਰ ’ਚ ਤਿਉਹਾਰਾਂ ਦੌਰਾਨ ਜਲਸਾ ਕੱਢਣ ਤੇ ਜਨਤਕ ਸਮਾਗਮ ਕਰਵਾਉਣ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਇੱਥੇ ਜਲੂਸ ਦੌਰਾਨ DJ-ਸਾਊਂਡ ਸਿਸਟਮ, ਮੌਡੀਫਾਈਡ ਹਾਈ-ਪਾਵਰ ਸਾਊਂਡ ਸੈੱਟਅੱਪ ਤੇ ਤੇਜ਼ ਰੋਸ਼ਨੀ ਵਾਲੀਆਂ ਬੀਮ ਸਮੇਤ ਲੇਜ਼ਰ ਲਾਈਟਾਂ ਦੀ ਵਰਤੋਂ ‘ਤੇ ਵੀ ਰੋਕ ਲਗਾ ਦਿੱਤੀ

Continue Reading
ਵੋਟਰਾਂ ਨੂੰ ਲੁਭਾਉਣ ਦੀ ਤਿਆਰੀ 'ਚ ਕਾਂਗਰਸ

ਵੋਟਰਾਂ ਨੂੰ ਲੁਭਾਉਣ ਦੀ ਤਿਆਰੀ ‘ਚ ਕਾਂਗਰਸ

September 4, 2026

ਫਤਿਹਗੜ੍ਹ ਸਾਹਿਬ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਅਜੇ ਕਰੀਬ 6 ਮਹੀਨੇ ਦਾ ਸਮਾਂ ਬਾਕੀ ਹੈ ਪਰ ਸਿਆਸੀ ਸ਼ਤਰੰਜ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ। ਅੰਦਰੂਨੀ ਧੜੇਬੰਦੀ ਨਾਲ ਜੂਝਦਿਆਂ ਸੱਤਾ ਵਿੱਚ ਵਾਪਸੀ ਲਈ ਸੰਘਰਸ਼ ਕਰ ਰਹੀ ਪੰਜਾਬ ਕਾਂਗਰਸ ਇਸ ਵਾਰ ਰਣਨੀਤਕ ਗਲਤੀਆਂ ਤੋਂ ਬਚਣ

Continue Reading
ਸੂਬੇ ’ਚ ਪੰਜ ਸਤੰਬਰ ਤੱਕ ਭਾਰੀ ਬਾਰਿਸ਼ ਦਾ ਅਲਰਟ, ਮਿਲੇਗੀ ਗਰਮੀ ਤੋਂ ਰਾਹਤ

ਸੂਬੇ ’ਚ ਪੰਜ ਸਤੰਬਰ ਤੱਕ ਭਾਰੀ ਬਾਰਿਸ਼ ਦਾ ਅਲਰਟ, ਮਿਲੇਗੀ ਗਰਮੀ ਤੋਂ ਰਾਹਤ

September 4, 2026

ਲੁਧਿਆਣਾ : ਪੰਜਾਬ ਦੇ ਮੰਗਲਵਾਰ ਨੂੰ ਤਿੰਨ ਜ਼ਿਲ੍ਹਿਆਂ ਵਿਚ ਮੀਂਹ ਪਿਆ, ਜਿਸ ਵਿਚ ਪਠਾਨਕੋਟ ਵਿਚ 49.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਰੋਪੜ ਵਿਚ 19.8 ਮਿਲੀਮੀਟਰ ਅਤੇ ਹੁਸ਼ਿਆਰਪੁਰ ਵਿਚ 3.8 ਮਿਲੀਮੀਟਰ ਮੀਂਹ ਪਿਆ। ਪਠਾਨਕੋਟ ਵਿਚ ਵੱਧ ਮੀਂਹ ਪੈਣ ਕਾਰਨ ਵੱਧ ਤੋਂ ਵੱਧ ਤਾਪਮਾਨ 29 ਡਿਗਰੀ

Continue Reading
ਚੱਲਦੀ ਸਕੂਟੀ ਬਣੀ ਅੱਗ ਦਾ ਗੋਲਾ, ਦਸੂਹਾ 'ਚ ਚਾਲਕ ਨੇ ਛਾਲ ਮਾਰ ਕੇ ਬਚਾਈ ਜਾਨ; ਵੇਲੇ ਸਿਰ ਟਲਿਆ ਵੱਡਾ ਹਾਦਸਾ

ਚੱਲਦੀ ਸਕੂਟੀ ਬਣੀ ਅੱਗ ਦਾ ਗੋਲਾ

September 3, 2026

 ਹੁਸ਼ਿਆਰਪੁਰ ਦੇ ਦਸੂਹਾ ਨੇੜੇ ਉੱਚੀ ਬੱਸੀ ਵਿਖੇ ਵੀਰਵਾਰ ਸਵੇਰੇ ਕਰੀਬ ਸਵਾ ਦਸ ਵਜੇ ਉਸ ਸਮੇਂ ਤਰਥੱਲੀ ਮਚ ਗਈ, ਜਦੋਂ ਸੜਕ ‘ਤੇ ਚੱਲ ਰਹੀ ਇੱਕ ਸਕੂਟੀ ਨੂੰ ਅਚਾਨਕ ਅੱਗ ਲੱਗ ਗਈ। ਸਕੂਟੀ ‘ਚੋਂ ਧੂੰਆਂ ਨਿਕਲਦਾ ਦੇਖ ਸਕੂਟੀ ਚਾਲਕ ਅਰੁਣ ਕੁਮਾਰ ਨੇ ਸਮਝਦਾਰੀ ਦਿਖਾਉਂਦੇ ਹੋਏ

Continue Reading